Appa Dowei

Gurnam Bhullar

ਇਕਰਾ ਨੂ ਨਾ ਹਰਖ਼ ਹੋ
ਨਾ ਫੂਲਾਂ ਨੂ ਗੁਰੂਰ
ਐਸੀ ਪੀਏ ਨੈਨਾ ਚੋ
ਜਿਡਾ ਉਤਰੇ ਨਾ ਸੁਰੂਰ
ਲਗ ਜਦ ਜਦ ਕੇ ਸਦਰਨ ਦੇ
ਲਗ ਜਦ ਜਦ ਕੇ ਸਦਰਨ ਦੇ
ਤੇਰੇ ਕਦਮਾ ਵਿਚ ਧਰਾ
ਵੇ ਆਪਾ ਦੋਵੇਇਂ ਹੋਈਏ
ਨਾ ਤੀਜਾ ਕੋਈ ਨਾ
ਵੇ ਆਪਾ ਦੋਵੇਇਂ ਹੋਈਏ
ਲਬ ਐਸਾ ਦੇਸ਼ ਗਰਾ
ਵੇ ਆਪਾ ਦੋਵੇਇਂ ਹੋਈਏ

ਲਾਵਾਂ ਲੈਯਾ ਚਾਰ ਤੇ ਸਾਰੇ
ਜਨਮ ਮੁਕਾੱਮਲ ਕਰਤੇ
ਇੱਕੋ ਤਕਨੀ ਕਾਫੀ ਆਏ ਜੇ
ਤੱਕ ਲੇ ਨਜ਼ਰਾਂ ਭੜਕੇ
ਲਾਵਾਂ ਲੈਯਾ ਚਾਰ ਤੇ ਸਾਰੇ
ਜਨਮ ਮੁਕਾੱਮਲ ਕਰਤੇ
ਇੱਕੋ ਤਕਨੀ ਕਾਫੀ ਆਏ ਜੇ
ਤੱਕ ਲੇ ਨਜ਼ਰਾਂ ਭੜਕੇ
ਨਾ ਦੁਨਿਯਾ ਦੀ ਪਰਵਾਹ ਹੋਵੀਂ
ਨਾ ਦੁਨਿਯਾ ਦੀ ਪਰਵਾਹ ਹੋਵੀਂ
ਜਦ ਤੇਰਾ ਹਥ ਫਦਾਂ
ਵੇ ਆਪਾ ਦੋਵੇਇਂ ਹੋਈਏ
ਨਾ ਤੀਜਾ ਕੋਈ ਨਾ
ਵੇ ਆਪਾ ਦੋਵੇਇਂ ਹੋਈਏ
ਲਬ ਐਸਾ ਦੇਸ਼ ਗਰਾ
ਵੇ ਆਪਾ ਦੋਵੇਇਂ ਹੋਈਏ

ਲੈਜਾ ਮੈਨੂ ਦੂਰ ਕੀਤੇ
ਸਹੀ ਗਲਤ ਤੋ ਚੋਰੀ ਕਰਕੇ
ਉੱਦ ਜਾਈਏ ਖਾਂਬ ਲਾਕੇ ਵੇ
ਆਂਬੜਾਂ ਵਿਚ ਮੋਰੀ ਕਰਕੇ
ਲੈਜਾ ਮੈਨੂ ਦੂਰ ਕੀਤੇ
ਸਹੀ ਗਲਤ ਤੋ ਚੋਰੀ ਕਰਕੇ
ਉੱਦ ਜਾਈਏ ਖਾਂਬ ਲਾਕੇ ਵੇ
ਆਂਬੜਾਂ ਵਿਚ ਮੋਰੀ ਕਰਕੇ
ਆਖ ਤੇਰੀ ਤਾ ਰੋਵ ਜੇ
ਆਖ ਤੇਰੀ ਰੋਵ ਜੇ
ਜਾਗ ਹਂਜੂਆ ਨਾਲ ਭਰਾ
ਵੇ ਆਪਾ ਦੋਵੇਇਂ ਹੋਈਏ
ਨਾ ਤੀਜਾ ਕੋਈ ਨਾ
ਵੇ ਆਪਾ ਦੋਵੇਇਂ ਹੋਈਏ
ਲਬ ਐਸਾ ਦੇਸ਼ ਗਰਾ
ਵੇ ਆਪਾ ਦੋਵੇਇਂ ਹੋਈਏ

ਸੀਤ ਲਹਿਰ ਵਿਚ ਨਿਗ ਤੇਰਾ ਵੇ ਮੇਰੀ ਬੁੱਕਲ ਮਾਣੇ
ਨਾ ਕੋਈ ਗੁਰਨਾਮ ਤੈਨੂੰ ਮੰਨੇ ਨਾ ਕੋਈ ਤੈਨੂੰ ਜਾਣੇ
ਸੀਤ ਲਹਿਰ ਵਿਚ ਨਿਗ ਤੇਰਾ ਵੇ ਮੇਰੀ ਬੁੱਕਲ ਮਾਣੇ
ਨਾ ਕੋਈ ਗੁਰਨਾਮ ਤੈਨੂੰ ਮੰਨੇ ਨਾ ਕੋਈ ਤੈਨੂੰ ਜਾਣੇ
ਮੇਰਾ ਤੂੰ ਬੱਸ ਮੇਰਾ ਵੇ ਮੇਰਾ ਤੂੰ ਬੱਸ ਮੇਰਾ ਵੇ
ਇਕ ਦੁਆ ਕਰਾ ਵੇ ਆਪਾ ਦੋਵੇਇਂ ਹੋਈਏ
ਨਾ ਤੀਜਾ ਕੋਈ ਨਾ
ਵੇ ਆਪਾ ਦੋਵੇਇਂ ਹੋਈਏ
ਲਬ ਐਸਾ ਦੇਸ਼ ਗਰਾ
ਵੇ ਆਪਾ ਦੋਵੇਇਂ ਹੋਈਏ
ਨਾ ਤੀਜਾ ਕੋਈ ਨਾ ਵੇ ਆਪਾ ਦੋਵੇਇਂ ਹੋਈਏ
ਲਬ ਐਸਾ ਦੇਸ਼ ਗਰਾ ਵੇ ਆਪਾ ਦੋਵੇਇਂ ਹੋਈਏ

Most popular songs of Gurnam Bhullar

Other artists of Film score