Bhabi

Jassi Lohka

Gur Sidhu Music!

ਤੇਰਾ ਚਹਡੇਯਾ ਦਿਲ ਚੋ ਕੱਡੇਯਾ
ਨਾ ਘੜਡੇਯਾ ਰਖੇਯਾ ਰਿਹੰਦਾ ਡੱਕੇਯਾ
ਤੋਨੂ ਪ੍ਯਾਰ ਬਥੇਰਾ ਕਰਦਾ, ਤੋਨੂ ਪ੍ਯਾਰ ਬਥੇਰਾ ਕਰਦਾ
ਸੌਂਹ ਖਵਾਲੋ ਭਾਬੀ ਜੀ
ਸਾਡਾ ਯਾਰ ਜਾਂਦਾ ਹੁਣ ਮੱਰਦਾ
ਤੁਸੀ ਬਚਾ ਲੋ ਭਾਬੀ ਜੀ
ਸਾਡਾ ਯਾਰ ਜਾਂਦਾ ਹੁਣ ਮੱਰਦਾ
ਤੁਸੀ ਬਚਾ ਲੋ ਭਾਬੀ ਜੀ
ਚੰਡੀਗੜ੍ਹ ਰਿਹੰਦਾ ਸੀ ਬੰਨ ਤੰਨ ਕੇ
ਖਾੜੀ ਬਨੌਂਦੇ ਜਿਪ੍ਸੀ ਚਿੱਟੀ
ਨਾ ਫੇਰੀ ਕਾਦੇਯ ਹੁਣ ਤਾਕਿ
ਨਾ ਝਾਡ਼ੀ ਸ਼ੀਸ਼ੇ ਤੋਂ ਮਿੱਟੀ
ਚੰਡੀਗੜ੍ਹ ਰਿਹੰਦਾ ਸੀ ਬੰਨ ਤੰਨ ਕੇ
ਖਾੜੀ ਬਨੌਂਦੇ ਜਿਪ੍ਸੀ ਚਿੱਟੀ
ਨਾ ਫੇਰੀ ਕਾਦੇਯ ਹੁਣ ਤਾਕਿ
ਨਾ ਝਾਡ਼ੀ ਸ਼ੀਸ਼ੇ ਤੋਂ ਮਿੱਟੀ
ਨਾ ਹੁਣ ਕਿਕ ਬੁਲੇਟ ਦੀ ਮਾਰੀ
ਨਾ ਹੁਣ ਕਰਦਾ ਯਾਰੀ ਯਾਰੀ
ਨਾ ਹੁਣ ਸੁਨ੍ਣ’ਦਾ ਯਾਰੀ ਦੇ ਰੌਲੇ
ਤੁਸੀ ਬੁਲਾਲੋ ਭਾਭੀ ਜੀ
ਸਾਡਾ ਯਾਰ ਜਾਂਦਾ ਹੁਣ ਮੱਰਦਾ
ਤੁਸੀ ਬਚਾ ਲੋ ਭਾਭੀ ਜੀ
ਸਾਡਾ ਯਾਰ ਜਾਂਦਾ ਹੁਣ ਮੱਰਦਾ
ਤੁਸੀ ਬਚਾ ਲੋ ਭਾਭੀ ਜੀ

ਟੁੱਟਗੀ ਜਦੋਂ ਦੀ ਲੱਗੀ ਯਾਰੀ
ਮਰਿਯਾ ਸਾਰਿਯਾ ਦਿਲ ਦਿਆ ਹਨ ਸੱਦਰਾਂ
ਮੁੰਡੇ ਪਿੰਡ ਦੇ ਮੰਗ ਕੇ ਪੌਂਦੇ
ਜੱਟ ਦੇ ਕੋਟ ਸਵਾਏ 15
ਟੁੱਟਗੀ ਜਦੋਂ ਦੀ ਲੱਗੀ ਯਾਰੀ
ਮਰਿਯਾ ਸਾਰਿਯਾ ਦਿਲ ਦਿਆ ਹਨ ਸੱਦਰਾਂ
ਮੁੰਡੇ ਪਿੰਡ ਦੇ ਮੰਗ ਕੇ ਪੌਂਦੇ
ਜੱਟ ਦੇ ਕੋਟ ਸਵਾਏ 15
ਕਦੇ ਸੀ ਲੌਂਦਾ ਪਿਸਤੋਲ ਡੁੱਬ ਤੇ
ਲੱਗਦੀ ਬੋਲੀ ਸੀ ਜਿਹਦੇ ਪੁੱਬ ਤੇ
ਫੇਰ ਬੰਦਾ ਭਵੇਈਂ ਮਰਵਲੋ
ਫੋਨ ਇਕ ਲਾਲੋ ਭਾਬੀ ਜੀ
ਸਾਡਾ ਯਾਰ ਜਾਂਦਾ ਹੁਣ ਮੱਰਦਾ
ਤੁਸੀ ਬਚਾ ਲੋ ਭਾਭੀ ਜੀ
ਸਾਡਾ ਯਾਰ ਜਾਂਦਾ ਹੁਣ ਮੱਰਦਾ
ਤੁਸੀ ਬਚਾ ਲੋ ਭਾਭੀ ਜੀ
ਤੋਡ਼ੇ ਨਾ ਡੱਕਾ ਚਹਦੇ ਕੱਮ ਸਾਰੇ
ਚਹਦੀ ਰੱਬ ਉੱਤੇ ਆ ਡੋਰੀ
ਚੇਤੇ ਔਂਦੀ ਰੰਗ ਦੀ ਗੋਰੀ
ਰਖੀ ਬੋਤਲ ਮੋਟੋਰ ਤੇ ਚੋਰੀ
ਤੋਡ਼ੇ ਨਾ ਡੱਕਾ ਚਹਦੇ ਕੱਮ ਸਾਰੇ
ਚਹਦੀ ਰੱਬ ਉੱਤੇ ਆ ਡੋਰੀ
ਚੇਤੇ ਔਂਦੀ ਰੰਗ ਦੀ ਗੋਰੀ
ਰਾਖੀ ਬੋਤਲ ਮੋਟੋਰ ਤੇ ਚੋਰੀ
ਤੇਰਾ ਚੇਤਾ ਆਏ ਜਦ ਔਂਦਾ
ਚੋਰੀ ਚੋਰੀ ਆ ਪੇਗ ਲੌਂਦਾ
ਜੱਸੀ ਲੋਖਾ ਨਾ ਹੁਣ ਲਿਖਦਾ
ਗੀਤ ਲਿਖਲੋ ਭਾਭੀ ਜੀ
ਸਾਡਾ ਯਾਰ ਜਾਂਦਾ ਹੁਣ ਮੱਰਦਾ
ਤੁਸੀ ਬਚਾ ਲੋ ਭਾਭੀ ਜੀ
ਸਾਡਾ ਯਾਰ ਜਾਂਦਾ ਹੁਣ ਮੱਰਦਾ
ਤੁਸੀ ਬਚਾ ਲੋ ਭਾਭੀ ਜੀ

Trivia about the song Bhabi by Gurnam Bhullar

Who composed the song “Bhabi” by Gurnam Bhullar?
The song “Bhabi” by Gurnam Bhullar was composed by Jassi Lohka.

Most popular songs of Gurnam Bhullar

Other artists of Film score