Charche Mutyiaran De
ਵਾਹ ਜਵਾਨੀ ਤੇ ਵਾਹ ਨੇ ਕੱਮ ਏਹਦੇ
ਹੂਓ...
ਛੱਡ ਕੇ ਸੜਕਾਂ ਡੰਡੀਆਂ ਤੇ ਤੁਰਦੀ ਏ
ਹੀਰਾਂ ਵਾਲਿਯਾ ਨੂ ਫਿਕ਼ਰਾ ਖੀਡੇਯਾ ਦਿਆ
ਹੂਓ...
ਸੋਹਣੀ ਅੱਜ ਵੀ ਝਨਾ ਵਲ ਮੁੜਦੀ ਏ
ਕੋਈ ਅਖੇ ਛੱਡ ਗਯੀ ਏ ਜ਼ਿੰਦਗੀ ਚੋ ਕੱਦ ਗਯੀ ਏ
ਕੋਈ ਆਖੇ ਅੱਜ ਤਾਂ ਹੱਸਕੇ ਮਰੇਯਾ ਜਿਹਾ ਕਰ ਗਯੀ
ਕੋਈ ਅਖੇ ਛੱਡ ਗਯੀ ਏ ਜ਼ਿੰਦਗੀ ਚੋ ਕੱਦ ਗਯੀ ਏ
ਕੋਈ ਆਖੇ ਅੱਜ ਤਾਂ ਹੱਸਕੇ ਮਰੇਯਾ ਜਿਹਾ ਕਰ ਗਯੀ
ਕਯੀ ਬੈਠੇ ਜਿੱਤਦੇ ਸ਼ਰਤਾਂ ਪੱਤੇ ਇਕਰਾਰਾ ਦੇ
ਮੁੰਡੇਆ ਵਿਚ ਅਕਸਰ ਚਰਚੇ ਰਿਹਿੰਦੇ ਮੁਟਿਆਰਾਂ ਦੇ
ਮੁੰਡੇਆ ਵਿਚ ਅਕਸਰ ਚਰਚੇ ਰਿਹਿੰਦੇ ਮੁਟਿਆਰਾਂ ਦੇ
ਮੁੰਡੇਆ ਵਿਚ ਅਕਸਰ ਚਰਚੇ
ਕਰਦਾ ਕੋਈ like ਕ੍ਵੀਨ ਨੂ fit ਕਰਕੇ ਪਾਯੀ ਜੀਨ ਨੂ
ਕਿਸੇ ਨੂ ਕਰ ਗਯੀ block ਕੋਈ massage ਨਾ ਹੋਏ seen ਨੂ
ਰਾਂਝੇ ਕਯੀ ਪੇਪਰ ਭਰਦੇ ਰਾਂਝੇ ਕਯੀ ਪੇਪਰ ਭਰਦੇ
ਹੁਸਨ ਸਰਕਾਰਾਂ ਦੇ
ਮੁੰਡੇਆ ਵਿਚ ਅਕਸਰ ਚਰਚੇ ਰਿਹਿੰਦੇ ਮੁਟਿਆਰਾਂ ਦੇ
ਮੁੰਡੇਆ ਵਿਚ ਅਕਸਰ ਚਰਚੇ ਹੁੰਦੇ ਮੁਟਿਆਰਾਂ ਦੇ
ਮੁੰਡੇਆ ਵਿਚ ਅਕਸਰ ਚਰਚੇ
ਕਿਸੇ ਦਾ first crush ਸੀ ਕਿਸੇ ਦੀ ਤੀਜੀ ਆਂ
ਕਿਸੇ ਦੀ ਨਿਕਲੀ ਲਾਟਰੀ ਨੇੜੇ ਹੀ PG ਆਂ
ਕਿਸੇ ਦੀ ਨਿਕਲੀ ਲਾਟਰੀ ਨੇੜੇ ਹੀ PG ਆਂ
ਕੋਈ ਬਣ ਦਾ ਸਚਾ ਆਸ਼ਿਕ਼ ਕੋਈ ਬਣ ਦਾ ਸਚਾ ਆਸ਼ਿਕ਼
ਕੋਈ ਬਸ ਮਾਰਾ ਤੇ
ਮੁੰਡੇਆ ਵਿਚ ਅਕਸਰ ਚਰਚੇ ਰਿਹਿੰਦੇ ਮੁਟਿਆਰਾਂ ਦੇ
ਮੁੰਡੇਆ ਵਿਚ ਅਕਸਰ ਚਰਚੇ ਹੁੰਦੇ ਮੁਟਿਆਰਾਂ ਦੇ
ਮੁੰਡੇਆ ਵਿਚ ਅਕਸਰ ਚਰਚੇ
ਕੋਈ ਗੁਰਨਾਮ ਦੇ ਵਾਂਗੂ ਛਡਿਆ ਦੀ ਜੂਨੀ ਆ
ਕਿਸੇ ਦੀ ਪਰਧੇ ਬਠਿੰਡੇ ਕਿਸੇ ਦੀ ਪੁਣੇ ਆ
ਕਿਸੇ ਦੀ ਪਰਧੇ ਬਠਿੰਡੇ ਕਿਸੇ ਦੀ ਪੁਣੇ ਆ
ਚੰਡੀਗੜ੍ਹ ਵਾਲਿਯਾ ਦੇ ਤਾਂ ਪਰਚੇ ਅਖ੍ਬਾਰ ਆਂ ਤੇ
ਮੁੰਡੇਆ ਵਿਚ ਅਕਸਰ ਚਰਚੇ ਰਿਹਿੰਦੇ ਮੁਟਿਆਰਾਂ ਦੇ
ਮੁੰਡੇਆ ਵਿਚ ਅਕਸਰ ਚਰਚੇ ਹੁੰਦੇ ਮੁਟਿਆਰਾਂ ਦੇ
ਮੁੰਡੇਆ ਵਿਚ ਅਕਸਰ ਚਰਚੇ ਰਿਹਿੰਦੇ ਮੁਟਿਆਰਾਂ ਦੇ
ਮੁੰਡੇਆ ਵਿਚ ਅਕਸਰ ਚਰਚੇ ਹਮ ਹਮ ਹੋ