Gustakhiya'n
ਹੋ-ਹੋ...
ਇਹਨਾਂ ਗੁਸਤਾਖੀਆਂ ਨੂੰ
ਆਪੇ ਹੀ ਸਜ਼ਾਵਾਂ ਦੇਵਾਂ
ਤੇਰੇ ਬਾਰੇ ਸੋਚਾਂ ਤਾਂ
ਨਿੱਤ ਹੀ ਦੁਆਵਾਂ ਦੇਵਾਂ
ਇਹਨਾਂ ਗੁਸਤਾਖੀਆਂ ਨੂੰ
ਆਪੇ ਹੀ ਸਜ਼ਾਵਾਂ ਦੇਵਾਂ
ਤੇਰੇ ਬਾਰੇ ਸੋਚਾਂ ਤਾਂ
ਨਿੱਤ ਹੀ ਦੁਆਵਾਂ ਦੇਵਾਂ
ਉਂਝ ਖਬਰਾਂ ਨੇ ਮੇਰੇ ਕੋਲ
ਤੇਰੇ ਵਿੱਚੋਂ ਰੱਬ ਟੋਲਾਂ
ਤੂੰ ਸੁਣਦਾ ਰਹਿ ਮੇਰੇ ਬੋਲ
ਤਾਂਹੀ ਤਾਂ ਸਭ ਬੋਲਾਂ
ਕਦੀ ਬੈਠ ਮੇਰੇ ਤੂੰ ਕੋਲ
ਕੇ ਦਿਲ ਦੀ ਗੱਲ ਫ਼ੋਲਾਂ
ਤੂੰ ਸੁਣਦਾ ਰਹਿ ਮੇਰੇ ਬੋਲ
ਤਾਂਹੀ ਤਾਂ ਸਭ ਬੋਲਾਂ
ਗੁੰਮਨਾਮ ਹੈ ਯਾ ਗੁਰਨਾਮ ਹੈ
ਮੇਰੇ ਵੱਲੋਂ ਮੇਰਾ ਤੂੰ ਪੜਨਾਮ ਹੈ
ਦੂਰ ਗਯੇ ਯਾਂ ਨੇੜੇ ਹੈਂ, ਫਰਕ ਨਹੀ
ਸਾਰੇ ਸਵਾਲਾਂ ਦਾ ਅਨਜਾਮ ਹੈ
ਹੁਣ ਹੋਰ ਸੋਚਾਂ ਵਿੱਚ ਨਾ
ਮੈਂ ਆਪਣੀ ਜਿੰਦ ਰੋਲਾਂ
ਤੂੰ ਸੁਣਦਾ ਰਹਿ ਮੇਰੇ ਬੋਲ
ਤਾਂਹੀ ਤਾਂ ਸਭ ਬੋਲਾਂ
ਵੇ, ਕਦੀ ਬੈਠ ਮੇਰੇ ਤੂੰ ਕੋਲ
ਕੇ ਦਿਲ ਦੀ ਗੱਲ ਫ਼ੋਲਾਂ
ਤੂੰ ਸੁਣਦਾ ਰਹਿ ਮੇਰੇ ਬੋਲ
ਤਾਂਹੀ ਤਾਂ ਸਭ ਬੋਲਾਂ
ਮੇਰਾ ਜਿਸਮ ਜਨੂੰਨ ਤੇਰੀ ਰੂਹ ਨੂੰ ਮਿਲੇ
ਰਾਤਾਂ ਨੂੰ ਸੋਵੈਂ ਜਦ ਵੀ ਹੋ ਜਾਣ ਗਿੱਲੇ
ਹਰ ਕਦਮ ਤੁਰੈਂ ਮੇਰੇ ਨਾਲ
ਨਾ ਇੱਕ ਵੀ ਪਲ ਡੋਲਾਂ
ਤੂੰ ਸੁਣਦਾ ਰਹਿ ਮੇਰੇ ਬੋਲ
ਤਾਂਹੀ ਤਾਂ ਸਭ ਬੋਲਾਂ
ਵੇ, ਕਦੀ ਬੈਠ ਮੇਰੇ ਤੂੰ ਕੋਲ
ਕੇ ਦਿਲ ਦੀ ਗੱਲ ਫ਼ੋਲਾਂ
ਤੂੰ ਸੁਣਦਾ ਰਹਿ ਮੇਰੇ ਬੋਲ
ਤਾਂਹੀ ਤਾਂ ਸਭ ਬੋਲਾਂ
ਤਾਂਹੀ ਤਾਂ ਸਭ ਬੋਲਾਂ
ਤਾਂਹੀ ਤਾਂ ਸਭ ਬੋਲਾਂ
ਤਾਂਹੀ ਤਾਂ ਸਭ ਬੋਲਾਂ
ਸਭ ਬੋਲਾਂ, ਸਭ ਬੋਲਾਂ