Handshake

Joban Cheema

Oh my god
It's Beat Cop Music

ਅੱਖ ਬਾਜ ਵਰਗੀ ਨੀ ਕਾਵਾਂ ਉੱਤੇ ਰਹਿੰਦੀ ਐ
ਭੋਲ਼ੇ ਚੇਹਰਿਆਂ ਦੀ ਵੀ ਚਲਾਕੀ ਫੜ੍ਹ ਲੈਂਦੀ ਐ
ਕੀਹਦੀ ਕਿੰਨੀ ਕੂ ਉਕਾਤ? ਕੀਹਦੀ ਕਿੰਨੀ ਗੱਲ-ਬਾਤ?
ਬੱਸ ਇੱਕੋ ਮੁਲਾਕ਼ਾਤ ਵਿੱਚ ਪੜ੍ਹ ਲੈਨੇ ਆਂ
ਨੀ handshake ਤੋਂ
Handshake ਤੋਂ ਹੀ ਬੰਦਾ judge ਕਰ ਲੈਨੇ ਆਂ ਨੀ
Handshake ਤੋਂ
Handshake ਤੋਂ ਹੀ ਬੰਦਾ judge ਕਰ ਲੈਨੇ ਆਂ ਨੀ
Handshake ਤੋਂ
ਹੋ, ਗੱਡੀਆਂ ਤਾਂ change ਕਰੇ ਸੇਹਲੀ ਪਰ ਇੱਕੋ ਐ
ਮਿਲਦੀ ਮੰਡੀਰ ਪੱਕਾ ਵੈਲੀ ਪਰ ਇੱਕੋ ਐ
ਹੋ, ਕਿੰਨੀਆਂ ਸਾਲਾਂ ਤੋਂ ਭਾਵੇਂ ਕਿੰਨਾ ਵੀ ਐ busy
Gym ਦਾ routine ਹੁੰਦਾ daily ਪਰ ਇੱਕੋ ਐ
ਹੋ, weight, weight ਤੋਂ ਵੀ ਦੁੱਗਣਾ ਏ ਲਾਉਂਦਾ ਗੋਰੀਏ ਨੀ
ਮੁੰਡਾ balance
ਹੋ, ਮੁੰਡਾ balance ਬਣਾਈ ਤੁਰੀ ਆਉਂਦਾ ਗੋਰੀਏ ਨੀ
ਮੁੰਡਾ balance
ਹੋ, ਮੁੰਡਾ balance ਬਣਾਈ ਤੁਰੀ ਆਉਂਦਾ ਗੋਰੀਏ ਨੀ
ਮੁੰਡਾ balance

ਸਾਰਾ youth ਪਹਿਰਾ ਦਿੰਦਾ ਗੱਭਰੂ ਦੀ ਸੋਚ ਤੇ
ਜੱਟ ਕੀ ਆ? ਕਿਸੇ ਨੂੰ ਵੀ ਪੁੱਛ ਲਈਂ ਤੂੰ ਰੋਕ ਕੇ
ਹੋ, "ਚੀਮਾ-ਚੀਮਾ" ਕਹਿੰਦੇ ਪਿੰਡ "ਨਵਾਂ ਪਿੰਡ" ਜੱਟ ਦਾ
ਓਹੀ ਆ ਨੀ ਓਹੀ, ਜਿਹੜਾ ਚੱਲਦਾ ਏ top ਤੇ
ਜੱਟ ਤੇਰੇ ਤੇ ਐ senti ਭਾਵੇਂ ਬਹੁਤ ਜੱਟ ਤੇ ਨੀ
Dot ਜਿੰਨਾ ਵੀ
ਹੋ, Dot ਜਿੰਨਾ ਵੀ ਕਰੀਂ ਨਾ ਕਦੇ doubt ਜੱਟ ਤੇ ਨੀ
Dot ਜਿੰਨਾ ਵੀ
ਹੋ, Dot ਜਿੰਨਾ ਵੀ ਕਰੀਂ ਨਾ ਕਦੇ doubt ਜੱਟ ਤੇ ਨੀ
Dot ਜਿੰਨਾ ਵੀ
ਲੋਕਾਂ ਦੇ ਜੋ Mind ਚੱਲੇ ਜੱਟ ਦੇ ਆ nail'ਆਂ ਤੇ
ਮਿਲਦਾ ਏ ਘੱਟ ਗੱਲ ਕਰਦਾ ਏ mail'ਆਂ ਤੇ
ਹੋ, ਬੜਾ ਕੁੱਝ ਜ਼ਿੰਦਗੀ 'ਚ buy ਕੀਤਾ ਜੱਟ ਨੇ
ਹੋ, ਬੱਲੀਏ ਜ਼ਮੀਰ ਨਹੀਂਓ ਲਾਇਆ ਕਦੇ sale'ਆਂ ਤੇ
ਹੋ, ਲੈਂਦਾ ਨਹੀਂ ਦਿਮਾਗ਼ ਉੱਤੇ ਕਿਸੇ ਗੱਲ ਦਾ load ਗੱਭਰੂ
ਹੋ, ਨਵੀਂ ਜਹੀ ਪੰਨੀਰੀ ਤੇ ਪੁਰਾਣੇ ਖੁੰਡਾਂ ਦਾ
ਤੋੜ ਗੱਭਰੂ, ਨਵੀਂ ਜਹੀ ਪੰਨੀਰੀ ਤੇ ਪੁਰਾਣੇ ਖੁੰਡਾਂ ਦਾ
ਤੋੜ ਗੱਭਰੂ!(ਗੱਭਰੂ)

Trivia about the song Handshake by Gurnam Bhullar

Who composed the song “Handshake” by Gurnam Bhullar?
The song “Handshake” by Gurnam Bhullar was composed by Joban Cheema.

Most popular songs of Gurnam Bhullar

Other artists of Film score