Kabil [Lofi]

Rony Ajnali, Gill Machhrai

ਤੇਰੇ ਕਰਕੇ ਜੀਣਾ ਸਿਖ ਗਏ
ਅੱਸੀ ਆਪਣੀ ਕਿਸਮਟ ਲਿਖ ਗਏ
ਤੂ ਪਾਣੀ ਤੇ ਮੈਂ ਰੰਗ ਤੇਰਾ
ਘੁਲ ਇਕ ਦੂਜੇ ਵਿਚ ਗਏ
ਤੂ ਬੋਲੇਯਾ ਤੇ ਅੱਸੀ ਮੰਨ ਗਏ
ਤੇਰੀ ਗਲ ਨੂ ਪੱਲੇ ਬਣ ਗਏ
ਬਾਡੀ ਕਿਸਮਤ ਵਾਲੇ ਤੇਰੀ ਜੋ
ਜ਼ਿੰਦਗੀ ਵਿਚ ਸ਼ਾਮਿਲ ਹੋਏ
ਸੌਖੇ ਨਾ ਕਰਨੇ ਪ੍ਯਾਰ ਪ੍ਯਾਰ
ਤੇਰੇ ਤੋਂ ਖੁਸ਼ਿਯਾ ਵਾਰ ਵਾਰ
ਵੇ ਸੱਜਣਾ ਤੇਤੋਂ ਹਾਰ ਹਾਰ
ਅੱਸੀ ਤੇਰੇ ਕਾਬਿਲ ਹੋਏ
ਵੇ ਸੱਜਣਾ ਤੇਤੋਂ ਹਾਰ ਹਾਰ
ਅੱਸੀ ਤੇਰੇ ਕਾਬਿਲ ਹੋਏ

ਜੰਨਤ ਵਰਗੀ ਮਿੱਟੀ ਏ
ਯਾਰ ਦੇ ਪੈਰਾਂ ਦੀ
ਹਵਾ ਵੀ ਮਾਤਾ ਚੂਮੇ
ਸਜ੍ਣਾ ਦੇ ਸ਼ਿਰਾਨ ਦੀ
ਜੰਨਤ ਵਰਗੀ ਮਿੱਟੀ ਏ
ਯਾਰ ਦੇ ਪੈਰਾਂ ਦੀ
ਹਵਾ ਵੀ ਮਾਤਾ ਚੂਮੇ
ਸਜ੍ਣਾ ਦੇ ਸ਼ਿਰਾਨ ਦੀ
ਹੋ ਜੰਨਤ ਵਰਗੀ ਮਿੱਟੀ ਏ
ਯਾਰ ਦੇ ਪੈਰਾਂ ਦੀ
ਹਵਾ ਵੀ ਮਾਤਾ ਚੂਮੇ
ਸਜ੍ਣਾ ਦੇ ਸ਼ਿਰਾਨ ਦੀ
ਬਡੀ ਉਚੀ ਹਾਸਤੀ ਜਯੀ
ਇਸ਼ਕ਼ੇ ਦੀ ਮਸਤੀ ਜਾਯੀ
ਯਾਰ ਦੇ ਹਾਥੋਂ ਸ਼ਰਬਤ ਆਏ
ਘੁਟ ਵੀ ਜ਼ਿਹੜਾਨ ਦੀ
ਅੱਸੀ ਤਾਂ ਵੀ ਹੱਸਦੇ ਰਿਹਨਾ ਏ
ਜਦੋਂ ਕਬਰਾਂ ਦੇ ਵਿਚ ਪੈਣਾ ਆਏ
ਓਹਨੇ ਹਥ ਜਿਦਾਂ ਦਾ ਫਡੇਯਾ ਏ
ਸਾਡੇ ਨੈਨਾ ਕਦੇ ਨੀ ਰੋਏ
ਸੌਖੇ ਨਾ ਕਰਨੇ ਪ੍ਯਾਰ ਪ੍ਯਾਰ
ਤੇਰੇ ਤੋਂ ਖੁਸ਼ਿਯਾ ਵਾਰ ਵਾਰ
ਵੇ ਸੱਜਣਾ ਤੇਤੋਂ ਹਾਰ ਹਾਰ
ਅੱਸੀ ਤੇਰੇ ਕਾਬਿਲ ਹੋਏ
ਵੇ ਸੱਜਣਾ ਤੇਤੋਂ ਹਾਰ ਹਾਰ
ਅੱਸੀ ਤੇਰੇ ਕਾਬਿਲ ਹੋਏ

ਮੈਨੂ ਹਰ ਡੁਮ ਲਗਦਾ ਰਿਹੰਦਾ
ਤੂ ਮੇਰੇ ਵਿਚ ਬੋਲ ਰਿਹਾ
ਮੇਰੇ ਵਰਗਾ ਹੋਕੇ ਮੇਰਿਯਾ
ਸਾਂਗਾਂ ਖੋਲ ਰਿਹਾ
ਮੈਨੂ ਹਰ ਡੁਮ ਲਗਦਾ ਰਿਹੰਦਾ
ਤੂ ਮੇਰੇ ਵਿਚ ਬੋਲ ਰਿਹਾ
ਮੇਰੇ ਵਰਗਾ ਹੋਕੇ ਮੇਰਿਯਾ
ਸਾਂਗਾਂ ਖੋਲ ਰਿਹਾ
ਬਡਾ ਸੋਹਣਾ ਜੋਡ਼ ਲੱਗੇ
ਮੈਨੂ ਤੇਰੀ ਤੋਡ਼ ਲੱਗੇ
ਇੰਝ ਲਗਦਾ ਮੈਨੂ ਜਿਵੇਈਂ ਕੋਯੀ
ਅੰਨਾ ਅਖਾਂ ਟੋਲ ਰਿਹਾ
ਸਾਡੇ ਤੇ ਹੁੰਦੀ ਲਾਗੂ ਆਏ
ਕੁਦਰਤ ਦਾ ਕੋਯੀ ਜਾਦੂ ਆਏ
ਤੇਰੀ ਵਾਜ ਨੂ ਸੁਣ ਜਿੰਦਾ ਹੋ ਸਕਦੇ
ਗਿੱਲ ਤੇ ਰੋਨੀ ਮੋਏ
ਸੌਖੇ ਨਾ ਕਰਨੇ ਪ੍ਯਾਰ ਪ੍ਯਾਰ
ਤੇਰੇ ਤੋਂ ਖੁਸ਼ਿਯਾ ਵਾਰ ਵਾਰ
ਵੇ ਸੱਜਣਾ ਤੇਤੋਂ ਹਾਰ ਹਾਰ
ਅੱਸੀ ਤੇਰੇ ਕਾਬਿਲ ਹੋਏ
ਸੌਖੇ ਨਾ ਕਰਨੇ ਪ੍ਯਾਰ ਪ੍ਯਾਰ ਤੇਰੇ ਤੋਂ ਖੁਸ਼ਿਯਾ ਵਾਰ ਵਾਰ
ਵੇ ਸੱਜਣਾ ਤੇਤੋਂ ਹਾਰ ਹਾਰ
ਅੱਸੀ ਤੇਰੇ ਕਾਬਿਲ ਹੋਏ
ਵੇ ਸੱਜਣਾ ਤੇਤੋਂ ਹਾਰ ਹਾਰ
ਅੱਸੀ ਤੇਰੇ ਕਾਬਿਲ ਹੋਏ

Trivia about the song Kabil [Lofi] by Gurnam Bhullar

Who composed the song “Kabil [Lofi]” by Gurnam Bhullar?
The song “Kabil [Lofi]” by Gurnam Bhullar was composed by Rony Ajnali, Gill Machhrai.

Most popular songs of Gurnam Bhullar

Other artists of Film score