Moustache?

Kaptaan

ਬਾਪੂ ਮੁੱਡ ਤੋਂ ਹੀ ਸ਼ੋੰਕਿ ਕਾਲੇ ਮਾਲ ਦਾ
ਮੈਂ ਵੀ ਹੋਗੇਯਾ ਸ਼ੋਕੀਂ ਆਂਖ ਲਾਲ ਦਾ
ਜਿਹੜੀ ਆਂਖ ਤੋਂ ਹੁੰਦੇ ਸੀ ਵੇਲਯ ਦਰ ਦੇ
ਜਿਹੜੀ ਆਂਖ ਤੋਂ ਹੁੰਦੇ ਸੀ ਵੇਲਯ ਦਰ ਦੇ
ਤੂ ਆਂਖ ਦਾ ਖ੍ਯਲ ਬੰਗੀ
ਓ ਰਾਖੀ ਗਬਰੂ ਨੇ ਸ਼ੋੰਕ ਨਾਲ ਮੁੱਛ ਨੀ
ਤੂ ਮੁੱਛ ਦਾ ਸਵਾਲ ਬੰਗੀ
ਗਬਰੂ ਨੇ ਸ਼ੋੰਕ ਨਾਲ ਮੁੱਛ ਨੀ
ਤੂ ਮੁੱਛ ਦਾ ਸਵਾਲ ਬੰਗੀ
ਤੂ ਮੁੱਛ ਦਾ ਸਵਾਲ ਬੰਗੀ

ਲੈਂਦੇ ਕਬਜਾ ਨਾ ਓਹਦੇ ਬਿਨਾ ਯਾਰ ਨੀ
ਜਿਹਦੇ ਬਿਨਾ ਤੇਰਾ ਦਿਲ ਨਾਯੋ ਲੱਗਦਾ
ਓ ਯਾਰ ਆਖਦੇ ਸੀ ਜੱਟ ਨਾਯੋ ਦੱਬਦਾ
ਹੁਣ ਕਿਹੰਦੇ ਬੱਸ ਤੇਰੇ ਨਾਲ ਫੱਬਦਾ
ਲੈਂਦੇ ਕਬਜਾ ਨਾ ਓਹਦੇ ਬਿਨਾ ਯਾਰ ਨੀ
ਤੇਰਾ ਕੀਹਦੇ ਬਿਨਾ ਦਿਲ ਨਾਯੋ ਲੱਗਦਾ
ਓ ਯਾਰ ਆਖਦੇ ਸੀ ਜੱਟ ਕੀਤੇ ਦੱਬਦਾ
ਹੁਣ ਕਿਹੰਦੇ ਬੱਸ ਤੇਰੇ ਨਾਲ ਫੱਬਦਾ
ਹੋਯੀ ਜਦੋਂ ਦੀ ਰਾਕਾਂ ਆ ਤੂ ਜੱਟ ਦੀ
ਹੋਯੀ ਜਦੋਂ ਦੀ ਰਾਕਾਂ ਆ ਤੂ ਜੱਟ ਦੀ
ਤੂ ਪਿਹਲਾ ਤੋਂ ਕਮਾਲ ਬੰਗੀ
ਓ ਰਖੀ ਗਬਰੂ ਨੇ ਸ਼ੋੰਕ ਨਾਲ ਮੁੱਛ ਨੀ
ਤੂ ਮੁੱਛ ਦਾ ਸਵਾਲ ਬੰਗੀ
ਗਬਰੂ ਨੇ ਸ਼ੋੰਕ ਨਾਲ ਮੁੱਛ ਨੀ
ਤੂ ਮੁੱਛ ਦਾ ਸਵਾਲ ਬੰਗੀ
ਤੂ ਮੁੱਛ ਦਾ ਸਵਾਲ ਬੰਗੀ

ਵੈਰ 8ਵੀ ਚ 8ਵਾ ਸੀ ਪਾ ਲੇਯਾ
ਤੇ ਤੂ ਇਸ਼੍ਕ਼ ਆਏ ਪਿਹਲਾ ਮਰਜਾਨੀਏ
ਓ ਭਾਰੀ ਵੇਲੀਯਨ ਤੇ ਪੈਂਦਾ ਤੇਰਾ ਯਾਰ ਨੀ
ਜਿਵੇਂ ਨੇਹਲ਼ੇ ਉੱਤੇ ਦੇਹਲਾ ਮਰਜਾਨੀਏ
ਵੈਰ 8ਵੀ ਚ 8ਵਾ ਸੀ ਪਾ ਲੇਯਾ
ਤੇ ਤੂ ਇਸ਼੍ਕ਼ ਆਏ ਪਿਹਲਾ ਮਰਜਾਨੀਏ
ਓ ਭਾਰੀ ਵੇਲੀਯਨ ਤੇ ਪੈਂਦਾ ਤੇਰਾ ਯਾਰ ਨੀ
ਜਿਵੇਂ ਨੇਹਲ਼ੇ ਉੱਤੇ ਦੇਹਲਾ ਮਰਜਾਨੀਏ
ਓ ਲਾਇਨ ਗੱਡੀਆਂ ਦੀ ਲਾਦੂ ਮੂਹਰੇ ਘਰ ਦੇ
ਓ ਲਾਇਨ ਗੱਡੀਆਂ ਦੀ ਲਾਦੂ ਮੂਹਰੇ ਘਰ ਦੇ
ਜੇ ਗਲ ਏਸੇ ਸਾਲ ਬੰਗੀ
ਓ ਰਾਖੀ ਗਬਰੂ ਨੇ ਸ਼ੋੰਕ ਨਾਲ ਮੁੱਛ ਨੀ
ਤੂ ਮੁੱਛ ਦਾ ਸਵਾਲ ਬੰਗੀ
ਗਬਰੂ ਨੇ ਸ਼ੋੰਕ ਨਾਲ ਮੁੱਛ ਨੀ
ਤੂ ਮੁੱਛ ਦਾ ਸਵਾਲ ਬੰਗੀ
ਤੂ ਮੁੱਛ ਦਾ ਸਵਾਲ ਬੰਗੀ

ਹਾਏ ਸੁਨੇਯਾ ਮੈਂ ਆਂਖ ਤੇਰੀ ਬੋਲਦੀ
ਕੱਮ ਕਦ ਦੀ ਆਏ ਗਬਰੂ ਦੀ ਚੁਪ ਨੀ
ਓ ਨੀ ਜੇ ਚੱਲਦੇ ਬੁਟੀਕ ਤੇਰੇ ਲੱਕ ਨਾਲ
ਗੱਡੀ ਰਿਹੰਦੀ ਅਡ੍ਵਾਨ੍ਸ ਸੈਡੀ ਬੁਕ ਨੀ
ਓ ਸੁਨੇਯਾ ਮੈਂ ਆਂਖ ਤੇਰੀ ਬੋਲਦੀ
ਕੱਮ ਕਦ ਦੀ ਆਏ ਗਬਰੂ ਦੀ ਚੁਪ ਨੀ
ਜੇ ਚੱਲਦੇ ਬੁਟੀਕ ਤੇਰੇ ਲੱਕ ਨਾਲ
ਗੱਡੀ ਰਿਹੰਦੀ ਅਡ੍ਵਾਨ੍ਸ ਸਾਡੀ ਬੁਕ ਨੀ
ਓ ਜੱਸੀ ਲੋਖੇਯਾ ਦਾ ਜਦੋਂ ਦਾ ਤੂ ਪੱਟ ਤਾ
ਓ ਜੱਸੀ ਲੋਖੇਯਾ ਦਾ ਜਦੋਂ ਦਾ ਤੂ ਪੱਟ ਤਾ
ਓ ਵੇਲਯ ਵਾਲੀ ਕਾਰ ਬੰਗੀ
ਓ ਰਾਖੀ ਗਬਰੂ ਨੇ ਸ਼ੋੰਕ ਨਾਲ ਮੁੱਛ ਨੀ
ਤੂ ਮੁੱਛ ਦਾ ਸਵਾਲ ਬੰਗੀ
ਗਬਰੂ ਨੇ ਸ਼ੋੰਕ ਨਾਲ ਮੁੱਛ ਨੀ
ਤੂ ਮੁੱਛ ਦਾ ਸਵਾਲ ਬੰਗੀ
ਤੂ ਮੁੱਛ ਦਾ ਸਵਾਲ ਬੰਗੀ

Trivia about the song Moustache? by Gurnam Bhullar

Who composed the song “Moustache?” by Gurnam Bhullar?
The song “Moustache?” by Gurnam Bhullar was composed by Kaptaan.

Most popular songs of Gurnam Bhullar

Other artists of Film score