Surrey Wali Jatti
6 ਫੁੱਟੀ ਪੂਰੀ ਆਂ ਰਕਾਨ ਚੋਬਰਾ
ਹੋ ਮੁੰਡਿਆਂ ਦੀ ਕੱਢ ਰੱਖਾ ਜਾਂ ਚੋਬਰਾ
ਮੈਂ 6 ਫੁੱਟੀ ਪੂਰੀ ਆਂ ਰਕਾਨ ਚੋਬਰਾ
ਹਾਂ ਮੁੰਡਿਆਂ ਦੀ ਕੱਢ ਰੱਖਾ ਜਾਂ ਚੋਬਰਾ
ਆ ਤੱਕਦੀ ਮੰਡੀਰ ਮੈਨੂੰ ਲਾ ਲਾ ਕੌਡੀਆਂ
ਵੇ ਤੱਕਦੀ ਮੰਡੀਰ ਮੈਨੂੰ ਲਾ ਲਾ ਕੌਡੀਆਂ
ਜਦ ਰੱਖਦੀ ਅੱਲੜ ਪਬ ਬੋਚ ਬੋਚ ਕੇ
ਜੱਟੀ ਦਾ ਸੁਬਾਹ ਵੀ ਜੱਟਾ ਪੂਰਾ ਅਥਰਾ
ਹੋ ਸਰੀ ਵਾਲੀ ਜੱਟੀ ਦਾ ਸੁਬਾਹ ਵੀ ਅਥਰਾ
ਰੱਖਦੀ ਮੁੰਡੇ Jimmy Choo ਦੀ ਨੌਕ ਤੇ
ਹੋ ਜੱਟੀ ਦਾ ਸੁਬਾਹ ਵੀ ਜੱਟਾ ਪੂਰਾ ਅਥਰਾ
ਰੱਖਦੀ ਮੁੰਡੇ Jimmy Choo ਦੀ ਨੌਕ ਤੇ
ਹੋ ਸਰੀ ਵਾਲੀ ਜੱਟੀ ਦਾ ਸੁਬਾਹ ਵੀ ਅਥਰਾ
ਰੱਖਦੀ ਮੁੰਡੇ Jimmy Choo ਦੀ ਨੌਕ ਤੇ
ਬੱਲੇ!
ਆਪਾਂ ਤੱਤੇ ਜੇ ਸੁਬਾਹ ਦੇ ਦੋਨੋ ਹਨ’ਨੇ
ਜੇ ਤੇਰੀ ਅੱਲੜ ਚ ਮੇਰੀ ਚੋਬਰਾਂ ਚ ਟੌਰ ਨੀ
ਨਾ ਮੈਂ ਵੀ ਕਿਸੇ ਤੋਂ ਘੱਟ ਨੀ
ਆਪਾਂ ਤੱਤੇ ਜੇ ਸੁਬਾਹ ਦੇ ਦੋਨੋ ਹਨ’ਨੇ
ਜੇ ਤੇਰੀ ਅੱਲੜ ਚ ਮੇਰੀ ਚੋਬਰਾਂ ਚ ਟੌਰ ਨੀ
ਜੇ ਤੇਰਾ ਹੁਸਨ ਲਵੌਂਦਾ ਕੌਡੀ ਚੰਨ ਦੀ
ਤਾਪ ਸੂਰਜ ਦੇ ਜਿੰਨਾ ਮੁੰਡਾ ਰਖੇ ਕੋਲ ਨੀ
ਨੀ ਤੂੰ ਜੁੱਤੀ ਦੀਆਂ ਨੋਕਾ ਉੱਤੇ ਸਾਨੂੰ ਰਖਣਾ
ਨੀ ਜੱਟ ਤੇਰੇ ਜਿਹੀਆਂ ਗੀਜੇਯਾਨ ਚ ਪਾਕੇ ਰਖਦਾ
ਅੱਥਰੇ ਸੁਬਾਹ ਨੇ ਲਿਆ ਪੱਟ ਜੱਟੀਏ
ਨੀ ਮੁੰਡਾ ਕਿੱਥੇ ਸੀ ਕਿਸੇ ਦੇ ਵੱਲ ਅੱਖ ਚਕਦਾ
ਅੱਥਰੇ ਸੁਬਾਹ ਨੇ ਲਿਆ ਪੱਟ ਜੱਟੀਏ
ਨੀ ਮੁੰਡਾ ਕਿੱਥੇ ਸੀ ਕਿਸੇ ਦੇ ਵੱਲ ਅੱਖ ਚਕਦਾ
ਹੋ ਜਾ ਪਰਾਂ ਹੋ
ਵੇ ਤੂੰ feeling’ਆਂ ਦਾ ਭਰ ਲਾ ਡ੍ਰਮ ਮੁੰਡਿਆਂ
ਹਟ ਪਰਾ ੩੬ ਮੈਨੂੰ ਕੰਮ ਮੁੰਡਿਆਂ
ਹੋ ਤੇਰੇ ਵਰਗੇ ੩੬ ਘੁਮਦੇ
ਵੇ ਤੂੰ feeling’ਆਂ ਦਾ ਭਰ ਲਾ ਡ੍ਰਮ ਮੁੰਡਿਆਂ
ਹਟ ਪਰਾ ੩੬ ਮੈਨੂੰ ਕੰਮ ਮੁੰਡਿਆਂ
ਵੇ ਮੈਂ ਤੇਰੇ ਜਿਹੇ ਆਸ਼ਿਕਾਂ ਤੋਂ ਚੰਗੀ ਤਰਾਹ ਜਾਣੂੰ
ਹੋ ਵੇ ਮੈਂ ਤੇਰੇ ਜਿਹੇ ਆਸ਼ਿਕਾਂ ਤੋਂ ਚੰਗੀ ਤਰਾਹ ਜਾਣੂੰ
ਜਾਣ ਉਦੋਂ ਜਦੋਂ ਜੁੱਤੀ ਕੋਈ ਦਿਖਾਵੇ ਰੋਕ ਕੇ
ਆ ਖੜ ਤੇਰੀ
ਹੋ ਜੱਟੀ ਦਾ ਸੁਬਾਹ ਵੀ ਜੱਟਾ ਪੂਰਾ ਅੱਥਰਾ
ਰੱਖਦੀ ਮੁੰਡੇ Jimmy Choo ਦੀ ਨੌਕ ਤੇ
ਸਰੀ ਵਾਲੀ ਜੱਟੀ ਦਾ ਸੁਬਾਹ ਵੀ ਅੱਥਰਾ
ਰੱਖਦੀ ਮੁੰਡੇ Jimmy Choo ਦੀ ਨੌਕ ਤੇ
ਕਦੇ ਤੀਰ ਨੀ ਚਲਾਏ ਨਾਲ ਤੁੱਕੇ ਯਾਰਾ ਨੇ
ਹੋ ਸ਼ੌਂਕ ਜੱਟ ਦੇ ਵੀ ਕਿੱਤੇ ban ਸਰਕਾਰਾ ਨੇ
ਕਦੇ ਤੀਰ ਨੀ ਚਲਾਏ ਨਾਲ ਤੁੱਕੇ ਯਾਰਾ ਨੇ
ਹੋ ਸ਼ੌਂਕ ਜੱਟ ਦੇ ਵੀ ਕਿੱਤੇ ban ਸਰਕਾਰਾ ਨੇ
ਧਰਤੀ ਕੰਬਣ ਅੱਸੀ ਲਾਈਏ ਗੋਰੀਏ
ਹੋ ਧਰਤੀ ਕੰਬਣ ਅੱਸੀ ਲਾਈਏ ਗੋਰੀਏ
ਹੋ ਜਦੋਂ ਉਠਦਾ ਤੂਫਾਨ ਮਿਤਰਾਂ ਨੂੰ ਪੁੱਛਦਾ
ਸਰੀ ਵਾਲੀ ਜੱਟੀ ਦਾ ਸੁਬਾਹ ਵੀ ਅੱਥਰਾ
ਅੱਥਰੇ ਸੁਬਾਹ ਨੇ ਲਿਆ ਪੱਟ ਜੱਟੀਏ
ਹੋ ਰੱਖਦੀ ਮੁੰਡੇ Jimmy Choo ਦੀ ਨੌਕ ਤੇ
ਕੀਤੇ ਸੀ ਕਿਸੇ ਦੇ ਵੱਲ ਅੱਖ ਚੱਕਦਾ
ਹੋ ਵੇ ਮੈਂ ਰਖਦੀ ਮੁੰਡੇ Jimmy Choo ਦੀ ਨੌਕ ਤੇ
ਹੋ ਚੱਕ ਦੇ
ਹੋ ਖਿਚ ਕੇ
ਆਜਾ ਆਹਾ ,ਹੋ ਚੱਕ ਦੇ