Tere Aali Gal Kithe

Kaptaan, Gurnam Bhullar

ਆਹ Daddy

ਵੇ ਮੇਰੇ ਨਾਲ ਪਿਆਰ ਤੇਰਾ ਚੱਲੇ ਕਈ ਸਾਲ ਤੋਂ
ਓ ਨਿੱਤ ਨਵੇ ਵੈਰ ਪੈੰਦੇ ਗੱਬਰੂ ਦੇ ਗੋਰੀਏ
ਵੇ ਉੱਥੇ ਗੱਲ ਵੱਧ ਦੀ ਆ ਵਧੇ ਵੀ ਕਿਉਂ ਨਾ
ਓ ਜਿੱਥੇ ਜਿੱਥੇ ਪੈਰ ਪੈੰਦੇ ਗੱਬਰੂ ਦੇ ਗੋਰੀਏ

ਮਿਲਨ ਬੁਲਾਵੇ ਜੱਟਾ ਜਾਵਾਂ ਦਸ ਟੱਲ ਕਿੱਥੇ
ਤੂੰ ਤਾਂ ਫਿਰ ਤੂੰ ਏ ਨੀ ਤੇਰੇ ਆਲੀ ਗੱਲ ਕਿੱਥੇ
ਤੂੰ ਤਾਂ ਫਿਰ ਤੂੰ ਏ ਨੀ ਤੇਰੇ ਆਲੀ ਗੱਲ ਕਿੱਥੇ
ਤੂੰ ਤਾਂ ਫਿਰ ਤੂੰ ਏ ਨੀ ਤੇਰੇ ਆਲੀ ਗੱਲ ਕਿੱਥੇ

Silent ਜੱਟ ਵਿੱਚ ਬੋਲੇ ਵੈਲੀ touch ਨੀ
ਸਿੱਰ ਕੱਡ ਬੰਦਿਆਂ ਨਾਲ ਚਲੇ ਗਪਸ਼ਪ ਨੀ
ਓ ਕੱਚ ਵਰਗੀਏ ਕਾਹਤੋਂ ਫਿਕਰਾਂ ਤੂੰ ਕਰਦੀ
ਵੈਰ ਤੇ ਪਿਆਰ ਵਿੱਚ ਛੱਡ ਦਾ ਮੈਂ ਕੱਚ ਨੀ

ਓ ਜੜੋਂ ਦਿਨਾ ਪੱਟ ਵੇ ਤੂੰ ਜਿਥੇ ਜਾਣਾ ਖੇਹ ਆ
ਤੇਰੇ comparison ਵਿੱਚ ਕੋਈ ਸ਼ਹਿ ਨਾ
ਵੈਰੀ ਤੇਰੇ ਹੋਣਗੇ ਮੈਂ ਲੱਖ ਇਹੋ ਜਾਣਦੀ
ਇਕੋ ਗੱਲਾਂ ਖੁਸ਼ ਕੱਲੀ ਦਿਲ ਵਿੱਚ ਮੈਂ ਆ

ਡਾਂਗ ਨਾਲ ਬਣਦੀ ਲਫੇੜੇ ਆਲੀ ਗੱਲ ਕਿੱਥੇ
ਤੂੰ ਤਾਂ ਜੱਟਾ ਤੂੰ ਏ ਵੇ ਤੇਰੇ ਆਲੀ ਗੱਲ ਕਿੱਥੇ
ਤੂੰ ਤਾਂ ਜੱਟਾ ਤੂੰ ਏ ਵੇ ਤੇਰੇ ਆਲੀ ਗੱਲ ਕਿੱਥੇ
ਤੂੰ ਤਾਂ ਜੱਟਾ ਤੂੰ ਏ ਵੇ ਤੇਰੇ ਆਲੀ ਗੱਲ ਕਿੱਥੇ

ਤੇਰੇਆਂ ਖਿਆਲਾਂ ਨੇ ਵੇ ਨੀਂਦਾਂ ਪਈਆਂ ਤੋੜੀਆਂ
ਸਾਡੀ beautiful ਓਦਾਂ ਜੋੜੀਆਂ ਬਥੇਰੀਆਂ
ਮੈਨੂੰ ਪਤਾ ਹੁੰਦਾ ਜੱਟਾ ਤੇਰਾ ਕੰਮ ਹੋਊਗਾ
ਜਿਦਣ ਵੀ ਆਉਂਦੀਆਂ ਬਠਿੰਡੇ ਵੱਲੋਂ ਨ੍ਹੇਰੀਆਂ

ਓਹ ਜੱਟ ਦੀ ਗਰਾਰੀ ਰਹਿੰਦੀ ਅੜਨੇ ਨੂੰ ਤਿਆਰ ਨੀ
ਤੇਰੇ ਤੇ ਵੀ ਜਾਂਦਾ ਬਿੱਲੋ ਚੜ ਦਾ ਨਿਖਾਰ ਨੀ
ਨਾਮ ਕਪਤਾਨ ਕਪਤਾਨ ਖੁੱਲੇ ਚਰਚੇ
ਬੰਦ ਨਹੀਓ ਹੁੰਦੇ ਭਾਵੇ ਹੋਵੇ ਐਤਵਾਰ ਨੀ
ਮੁੰਦੀਆਂ ਤੇ ਬਹੁਤ ਛੱਲੇ ਤੇਰੇ ਆਲੀ ਗੱਲ ਕਿੱਥੇ
ਤੂੰ ਤਾਂ ਬਿੱਲੋ ਤੂ ਏ ਨੀ ਤੇਰੇ ਆਲੀ ਗੱਲ ਕਿੱਥੇ
ਤੂੰ ਤਾਂ ਬਿੱਲੋ ਤੂ ਏ ਨੀ ਤੇਰੇ ਆਲੀ ਗੱਲ ਕਿੱਥੇ
ਤੂੰ ਤਾਂ ਬਿੱਲੋ ਤੂ ਏ ਨੀ ਤੇਰੇ ਆਲੀ ਗੱਲ ਕਿੱਥੇ

ਤੂੰ ਤਾਂ ਬਿੱਲੋ ਤੂ ਏ ਨੀ ਤੇਰੇ ਆਲੀ ਗੱਲ ਕਿੱਥੇ

ਓ ਤੇਰੇ ਕੁੜੇ ਲੰਮੀ ਗੁੱਤ ਕਰੀ ਸੋਹਣੀ ਲਗਦੀ
ਨੀ ਸਾਰਿਆਂ ਹੀ ਸੂਟਾਂ ਵਿੱਚ ਬੜੀ ਸੋਹਣੀ ਲਗਦੀ
ਇਕ ਬੈਠੀ ਜਚਦੀ ਆ ਗੱਬਰੂ ਦੀ ਕਾਰ ਚ
ਤੇ ਦੂਜਾ ਕੁੜੇ ਜੱਟ ਨਾਲ ਖੜੀ ਸੋਹਣੀ ਲਗਦੀ
ਮਾੜੇ ਗੱਬਰੂ ਤੇ ਫੇਰ ਕਿਵੇਂ ਅੱਖ ਰੱਖਦੀ
ਮਾੜਾ ਤਾਂ ਦੁਕਾਣ ਤੋਂ ਮੈਂ ਸੂਟ ਵੀ ਨਾ ਚੱਕਦੀ
ਸੋਹ ਲੱਗੇ ਤੇਰੀ ਮੈਂ ਸਵੇਰੇ ਤਾਈਂ ਨੀ ਥੱਕਣਾ
ਜੇ ਨਾਲ ਹੋਵੇਂ ਤੂੰ ਤੇ ਹੋਵਾਂ ਗਿੱਧੇ ਵਿੱਚ ਨਚਦੀ
ਓ ਵੈਰੀ ਹੀ ਨਚਾਇਏ ਸਾਨੂੰ ਨਚਣੇ ਦਾ ਵਲ ਕਿੱਥੇ
ਤੂੰ ਤਾਂ ਜੱਟਾ ਤੂ ਏ ਵੇ ਤੇਰੇ ਆਲੀ ਗੱਲ ਕਿੱਥੇ
ਤੂੰ ਤਾਂ ਬਿੱਲੋ ਤੂ ਏ ਨੀ ਤੇਰੇ ਆਲੀ ਗੱਲ ਕਿੱਥੇ
ਤੂੰ ਤਾਂ ਜੱਟਾ ਤੂ ਏ ਵੇ ਤੇਰੇ ਆਲੀ ਗੱਲ ਕਿੱਥੇ

Trivia about the song Tere Aali Gal Kithe by Gurnam Bhullar

Who composed the song “Tere Aali Gal Kithe” by Gurnam Bhullar?
The song “Tere Aali Gal Kithe” by Gurnam Bhullar was composed by Kaptaan, Gurnam Bhullar.

Most popular songs of Gurnam Bhullar

Other artists of Film score