Tu Nachna

Happy Raikoti

ਹੋ ਗੱਭਰੂ ਸਾਰੇ ਤੈਨੂੰ ਤੱਕਦੇ
ਸੰਗ ਤੇ ਸੈਂਡਲ ਲਾਹ ਕੇ ਰੱਖਦੇ
ਹੋ ਗੱਭਰੂ ਸਾਰੇ ਤੈਨੂੰ ਤੱਕਦੇ
ਸੰਂਗ ਤੇ ਸੈਂਡਲ ਲਾਹ ਕੇ ਰੱਖਦੇ
ਨੀ ਲੱਖ ਲੱਖ ਮੁਲ ਮਿਲੂਗਾ
ਬੇਸ਼ਕੀਮਤੀ ਨੇ ਲੱਕ ਦੇ ਹੁਲਾਰੇ
ਨੀ ਜਿੰਨਾ ਚਿਰ ਹੋ ਜਿੰਨਾ ਚਿਰ
ਨੀ ਜਿਨਾ ਚਿਰ ਤੂੰ ਨੱਚਣਾ
ਹੋ ਦਿਨਾਨਾ ਚੜੂ ਮੁਟਿਆਰੇ
ਨੀ ਜਿਨਾ ਚਿਰ ਤੂ ਨੱਚਣਾ
ਮੁੰਡਾ ਰਾਤ ਰੋਕ ਲੂ ਨਾਰੇ
ਨੀ ਜਿਨਾ ਚਿਰ ਤੂ ਨੱਚਣਾ
ਹੋ ਦਿਨਾ ਨਾ ਚੜੂ ਮੁਟਿਆਰੇ
ਨੀ ਜਿਨਾ ਚਿਰ ਤੂ ਨੱਚਣਾ

ਦੱਸ ਕਿਹੜਾ ਤੈਨੂੰ ਆ ਪਸੰਦ ਬਿੱਲੋ ਗੀਤ ਨੀ
ਦੱਸ ਕਿਹੜਾ ਤੈਨੂੰ ਆ ਪਸੰਦ ਬਿੱਲੋ ਗੀਤ ਨੀ
ਤੇਰੇ ਹਿਸਾਬ ਨਾਲ ਵੱਜੂ ਡੀ ਜੇ ਉੱਤੇ ਬੀਟ ਨੀ
ਤੇਰੇ ਹਿਸਾਬ ਨਾਲ ਵੱਜੂ ਡੀ ਜੇ ਉੱਤੇ ਬੀਟ ਨੀ
ਦੱਸ ਕਿਹੜਾ ਤੈਨੂੰ ਆ ਪਾਸੰਦ ਬਿੱਲੋ ਗੀਤ ਨੀ
ਤੇਰੇ ਹਿਸਾਬ ਨਾਲ ਵੱਜੂ ਡੀ ਜੇ ਉੱਤੇ ਬੀਟ ਨੀ
ਡੀ ਜੇ ਉੱਤੇ ਬੀਟ ਨੀ
ਹੋ ਤੱਕ ਕੇ ਬਿਊਟੀ ਤੇਰੀ ਨੂੰ
ਵੇਖ ਅੰਬਰਾਂ ਚੋ ਟੱਟਦੇ ਨੇ ਤਾਰੇ
ਨੀ ਜਿੰਨਾ ਚਿਰ ਹੋ ਜਿੰਨਾ ਚੀਰ
ਹੋ ਜਿੰਨਾ ਚਿਰ ਤੂ ਨੱਚਣਾ
ਹੋ ਦਿਨਾਨਾ ਚੜੂ ਮੁਟਿਆਰੇ
ਨੀ ਜਿੰਨਾ ਚਿਰ ਤੂ ਨੱਚਣਾ
ਮੁੰਡਾ ਰਾਤ ਰੋਕ ਲੂ ਨਾਰੇ
ਨੀ ਜਿੰਨਾ ਚਿਰ ਤੂੰ ਨੱਚਣਾ
ਹੋ ਦਿਨਾ ਨਾ ਚੜੂ ਮੁਟਿਆਰੇ
ਨੀ ਜਿੰਨਾ ਚਿਰ ਤੂ ਨੱਚਣਾ

ਸੋਹਣੀਆਂ ਤਾਂ ਬਹੁਤ ਪਰ ਤੇਰੇ ਜਿਹੀ ਹੋਰ ਨੀ (ਤੇਰੇ ਜਿਹੀ ਹੋਰ ਨੀ)
ਤੇਰੇ ਨਾਲ ਚੜ੍ਹਗੀ ਕਲੱਬ ਨੂ ਵੀ ਲੋਰ ਨੀ,
ਤੇਰੇ ਨਾਲ ਚੜ੍ਹਗੀ ਕਲੱਬ ਤੇਰੇ ਨਾਲ ਤੇਰੇ ਨਾਲ
ਸੋਹਣੀਆਂ ਤਾਂ ਬਹੁਤ ਪਰ ਤੇਰੇ ਜਿਹੀ ਹੋਰ ਨੀ
ਤੇਰੇ ਨਾਲ ਚੜ੍ਹਗੀ ਜੀ ਕਲੱਬ ਨੂ ਵੀ ਲੋਰ ਨੀ (ਕਲੱਬ ਨੂ ਵੀ ਲੋਰ ਨੀ)
ਨੀ ਸਾਰੀਆਂ ਹੀ ਅੱਖਾਂ ਤੇਰੇ ਤੇ
ਚਾਹੇ ਦੇਖ ਲੈ ਤੂੰ ਘੁੰਮ ਪਾਸੇ ਚਾਰੇ
ਨੀ ਜਿੰਨਾ ਚਿਰ ਹੋ ਜਿੰਨਾ ਚਿਰ
ਨੀ ਜਿੰਨਾ ਚਿਰ ਤੂ ਨੱਚਣਾ
ਹੋ ਦਿਨਾ ਨਾ ਚੜੂ ਮੁਟਿਆਰੇ
ਨੀ ਜਿੰਨਾ ਚਿਰ ਤੂ ਨੱਚਣਾ
ਮੁੰਡਾ ਰਾਤ ਰੋਕ ਲੂ ਨਾਰੇ
ਨੀ ਜਿੰਨਾ ਚਿਰ ਤੂ ਨੱਚਣਾ
ਹੋ ਦਿਨਾ ਨਾ ਚੜੂ ਮੁਟਿਆਰੇ
ਨੀ ਜਿੰਨਾ ਚਿਰ ਤੂ ਨੱਚਣਾ

Trivia about the song Tu Nachna by Gurnam Bhullar

Who composed the song “Tu Nachna” by Gurnam Bhullar?
The song “Tu Nachna” by Gurnam Bhullar was composed by Happy Raikoti.

Most popular songs of Gurnam Bhullar

Other artists of Film score