Akhian [Lofi]

GOLDBOY, HAPPY RAIKOTI

ਹੋ ਹੋ ਹੋ ਹੋ ਹੋ
ਹੋ ਹੋ ਹੋ ਹੋ ਹੋ
ਅੱਖੀਆਂ ਦੇ ਕੋਲ ਤੇਰੀ ਹਸਦੀ ਏ ਫੋਟੋ
ਜਿਹੜੀ ਵਾਰ ਵਾਰ ਨੈਨਾ ਨੂ ਰੁਵਾਵੇ (ਰੁਵਾਵੇ)
ਆਜਾ ਮੇਰੇ ਕੋਲ ਮੈਨੂ ਦੇ ਤੂ ਦੁਆ
ਖੌਰੇ ਕਿੱਤੇ ਮੇਰੀ ਜਾਨ ਬਚ ਜਾਵੇ
ਵੇ ਔਖਾ ਬੜਾ ਜੀਣਾ ਏ
ਹਂਜੁਆਨ ਨੂ ਪੀਣਾ ਏ
ਦਿਲ ਦੇ ਸਵਾਲ ਬੜੇ
ਦੱਸ ਕਿਹੜੀ ਗਲੋ ਦਿੱਤੀ ਏ ਸਜ਼ਾ
ਕਿਹੜੀ ਗਲੋ ਦਿੱਤੀ ਏ ਸਜ਼ਾ
ਅੱਖੀਆਂ ਦੇ ਕੋਲ ਤੇਰੀ ਹਸਦੀ ਏ ਫੋਟੋ
ਜਿਹੜੀ ਵਾਰ ਵਾਰ ਨੈਨਾ ਨੂ ਰੁਵਾਵੇ (ਰੁਵਾਵੇ)
ਆਜਾ ਮੇਰੇ ਕੋਲ ਮੈਨੂ ਦੇ ਤੂ ਦੁਆ
ਖੌਰੇ ਕੀਤੇ ਮੇਰੀ ਜਾਨ ਬਚ ਜਾਵੇ

ਹੋ ਹੋ ਹੋ ਹੋ ਹੋ
ਹੋ ਹੋ ਹੋ ਹੋ ਹੋ

ਜਿੰਦੜੀ ਕੋ ਟੁੱਟੇ ਹੋਏ ਸੁਪਨੇ ਨੇ ਸੋਹਣਿਆਂ
ਯਾਦਾਂ ਵਾਲੇ ਹੰਜੂ ਕੀਥੇ ਰੁਕਣੇ ਨੇ ਸੋਹਣਿਆਂ
ਕਿਹੰਦਾ ਤੂ ਹੁੰਦਾ ਸੀ ਕਦੇ ਛਡ ਕੇ ਨਾ ਜਾਏਗਾ
ਐਦਾਂ ਦੇ ਖ਼ਯਾਲ ਕਿਥੇ ਮੁੱਕਣੇ ਨੇ ਸੋਨੇਯਾ
ਵੇ ਕਿਥੇ ਗਏ ਵਾਦੇ ਤੇਰੇ
ਓ ਸਾਰੇ ਇਰਾਦੇ ਤੇਰੇ
ਤੂ ਕਿਹੜੀ ਗੱਲੋ ਤੋੜੇ ਚਨਾ
ਕੋਯੀ ਇਕ ਤਾਂ ਤੂ ਦੱਸ ਦੇ ਵਜਾਹ
ਅੱਖੀਆਂ ਦੇ ਕੋਲ ਤੇਰੀ ਹੱਸਦੀ ਏ ਫੋਟੋ
ਜਿਹੜੀ ਵਾਰ ਵਾਰ ਨੈਨਾ ਨੂ ਰੁਵਾਵੇ (ਰੁਵਾਵੇ)
ਆਜਾ ਮੇਰੇ ਕੋਲ ਮੈਨੂ ਦੇ ਤੂ ਦੁਆ
ਖੌਰੇ ਕੀਤੇ ਮੇਰੀ ਜਾਨ ਬਚ ਜਾਵੇ
ਬਚ ਜਾਵੇ

ਹੋ ਹੋ ਹੋ ਹੋ ਹੋ ਹੋ
ਹੋ ਹੋ ਹੋ ਹੋ ਹੋ ਹੋ

ਕਿਸੇ ਨੂ ਨਾ ਦੱਸੀ ਜੋ ਜੋ ਸਾਡੇ ਵਿਚ ਹੋਇਆ ਏ (ਕਿਸੇ ਨੂ ਨਾ ਦੱਸੀ ਜੋ ਜੋ ਸਾਡੇ ਵਿਚ ਹੋਇਆ ਏ)
ਮੇਰੇ ਤੋਂ ਜ਼ਯਾਦਾ ਤੈਨੂ ਦਿਲ ਮੇਰਾ ਰੋਯਾ ਏ (ਮੇਰੇ ਤੋਂ ਜ਼ਯਾਦਾ ਤੈਨੂ ਦਿਲ ਮੇਰਾ ਰੋਯਾ ਏ)
ਮੈਨੂ ਤਾਂ ਪਤਾ ਨੀ ਕੇ ਤੂ ਕਿ ਕਿ ਪਾ ਲੇਯਾ
ਤੈਨੂ ਏ ਨਾ ਪਤਾ ਕੇ ਮੈਂ ਸਬ ਕੁਝ ਖੋਯਾ ਏ
ਨੀ ਆਜਾ ਤੈਨੂ ਯਾਦ ਕਰੇ
ਪਲ ਪਲ ਦਿਲ ਯੇਹ ਮਰੇ
ਕੇ ਤੇਰੇ ਬਿਨਾ ਜੀ ਨਾ ਲੱਗੇ
ਕਹੇ ਹੈਪੀ ਰਾਇਕੋਟੀ ਤੇਰਾ
ਅੱਖੀਆਂ ਦੇ ਕੋਲ ਤੇਰੀ ਹੱਸਦੀ ਏ ਫੋਟੋ
ਜਿਹੜੀ ਵਾਰ ਵਾਰ ਨੈਨਾ ਨੂ ਰੁਵਾਵੇ (ਰੁਵਾਵੇ )
ਆਜਾ ਮੇਰੇ ਕੋਲ ਮੈਨੂ ਦੇ ਤੂ ਦੁਆ
ਖੌਰੇ ਕੀਤੇ ਮੇਰੀ ਜਾਨ ਬਚ ਜਾਵੇ
ਅੱਖੀਆਂ ਦੇ ਕੋਲ ਤੇਰੀ ਹੱਸਦੀ ਏ ਫੋਟੋ
ਜਿਹੜੀ ਵਾਰ ਵਾਰ ਨੈਨਾ ਨੂ ਰੁਵਾਵੇ (ਰੁਵਾਵੇ )
ਆਜਾ ਮੇਰੇ ਕੋਲ ਮੈਨੂ ਦੇ ਤੂ ਦੁਆ
ਖੌਰੇ ਕੀਤੇ ਮੇਰੀ ਜਾਨ ਬਚ ਜਾਵੇ, ਬਚ ਜਾਵੇ

Trivia about the song Akhian [Lofi] by Happy Raikoti

Who composed the song “Akhian [Lofi]” by Happy Raikoti?
The song “Akhian [Lofi]” by Happy Raikoti was composed by GOLDBOY, HAPPY RAIKOTI.

Most popular songs of Happy Raikoti

Other artists of Film score