Amreeka Wale

Happy Raikoti

ਖੜਜਾ ਦਿਨ ਥੋੜੇ ਬਾਪੂ
ਚੰਗੇ ਦਿਨ ਬੋੜੇ ਬਾਪੂ
ਖੜਜਾ ਦਿਨ ਥੋੜੇ ਬਾਪੂ
ਚੰਗੇ ਦਿਨ ਬੋੜੇ ਬਾਪੂ

ਓ ਸੂਤ ਸਮੇਤ ਮੋੜਾਂਗੇ ਪੈਸੇ
ਸਾਰੇ ਲਾਲੀਆਂ ਦੇ

ਹੋ ਪਿੰਡ ਵਿਚ ਵੱਜਣ ਲਾਦੁ
ਮੈਂ ਅਮਰੀਕਾ ਵਾਲਿਆਂ ਦੇ
ਪਿੰਡ ਵਿਚ ਵੱਜਣ ਲਾਦੁ
ਮੈਂ ਅਮਰੀਕਾ ਵਾਲਿਆਂ ਦੇ

ਭੈਣੇ ਤੇਰੇ ਸੁਟਾਂ ਵਾਲਾ
ਲਾ ਲਾ ਦੇਖੀ ਜੀ ਜੀ ਕਰਦਾ
ਚੱਕ ਚੱਕ ਥਾਨ ਤੂੰ ਦੇਖੀ
ਕਿੱਦਾਂ ਤੇਰੇ ਮੂਰੇ ਧਾਰਦਾ

ਭੈਣੇ ਤੇਰੇ ਸੁਟਾਂ ਵਾਲਾ
ਲਾ ਲਾ ਦੇਖੀ ਜੀ ਜੀ ਕਰਦਾ
ਚੱਕ ਚੱਕ ਥਾਨ ਤੂੰ ਦੇਖੀ
ਕਿੱਦਾਂ ਤੇਰੇ ਮੂਰੇ ਧਾਰਦਾ

ਹੋ ਨਿਤ ਨਵੀ ਚੁੰਨੀ ਨੂੰ ਲੱਗੂ
ਨਵੀ ਹੀ ਝਾਲਰ ਨੀ

ਹੋ ਕਣਕ ਦੇ ਦਾਣਿਆਂ ਜਿੰਨੇ
ਘਰ ਵਿੱਚ ਭਰਦੁ ਡਾਲਰ ਨੀ
ਪਰਸ ਚ ਥੋਡੇ ਨਿੱਕੀਏ ਕਰਦੂ
ਡਾਲਰ ਡਾਲਰ ਨੀ

ਨਾ ਰੋ ਜਾ ਪ੍ਰਦੇਸ ਲੈਣਦੇ
ਪਰਖ ਮੈਨੂੰ ਲੇਖ ਲੈਣਦੇ

ਹੋ ਦੇਖ ਕੇ ਤੇਰੀ ਅੱਖ ਚ ਹੰਜੂ
ਸਾਹ ਮੇਰੇ ਹੁਣ ਸੁਖਦਾ ਏ
ਅੰਮੀਏ ਤੈਨੂੰ ਐਸ਼ ਕਰਾਉਣੀ
ਸੁਪਨਾ ਤੇਰੇ ਪੁੱਤ ਦਾ ਏ

Trivia about the song Amreeka Wale by Happy Raikoti

When was the song “Amreeka Wale” released by Happy Raikoti?
The song Amreeka Wale was released in 2022, on the album “Amreeka Wale (from The Movie ’Aaja Mexico Challiye’)”.

Most popular songs of Happy Raikoti

Other artists of Film score