Ik Suneha
ਏ ਸਾਡਾ ਗੀਤ ਓਹ੍ਨਾ ਵੀਰਾਂ
ਓਹ੍ਨਾ ਮੁਸਾਫਿਰਾਂ ਦੇ ਨਾਮ
ਜਿੰਨਾ ਨੂ ਵਿਦੇਸ਼ ਜਾਂ ਦਾ ਚਾਹ ਤਾਂ ਹੁੰਦਾ
ਪਰ ਕੋਯੀ ਰਾਹ ਨਈ ਹੁੰਦਾ
ਫੇਰ ਓ ਰਾਹ ਲਬਦੇ ਲਬਦੇ
ਓਹ੍ਨਾ ਵਪਾਰਿਯਾ ਦੇ ਹਥ ਚੜ ਜਾਂਦੇ ਨੇ
ਜਿੰਨਾ ਨੂ ਕਿੱਸੇ ਭੈਣ ਦੇ ਵਿਰ, ਕਿਸੇ ਦੇ ਸੁਹਾਗ
ਤੇ ਕਿਸੇ ਮਾਂ ਦੇ ਪੁੱਤ ਦੀ ਜਾਂ ਦੀ
ਕੋਯੀ ਪਰਵਾਹ ਨੀ ਹੁੰਦੀ
ਚੰਦ ਪੈਸੇਯਾ ਦੇ ਲਾਲਚ ਵਿਚ
ਓ ਓਹ੍ਨਾ ਨੂ ਅਜਿਹੇ ਰਾਹ ਤੇ ਤੋੜ ਦੇਂਦੇ ਨੇ
ਜਿਥੇ ਮੌਤ ਮਿਲਣੀ ਇਕ ਆਮ ਜਿਹੀ ਗਲ ਹੁੰਦੀ ਆਏ
ਤੇ ਓਹ੍ਨਾ ਜਾਂ ਵਲਏ ਨੂ
ਹੈਪੀ ਰਾਇਕੋਤੀ ਵਲੋਂ ਇਕ ਨਿੱਕਾ ਜਿਹਾ ਸੁਨੇਹਾ
ਖੇਤੀ ਕਰ ਲੇ ਥੋਡਾ ਖਾ ਲ
ਜੱਟਾ ਡੁੱਬ'ਦੀ ਜਾਂ ਬਚਾ ਲ
ਖੇਤੀ ਕਰ ਲੇ ਥੋਡਾ ਖਾ ਲ
ਜੱਟਾ ਡੁੱਬ'ਦੀ ਜਾਂ ਬਚਾ ਲ
ਪਿਚਹੋਂ ਸਾਮਭਣੇ ਨਈ ਕਿੱਸੇ ਮਾਪੇ
ਤੂ ਛਜਦਾ ਕਰ੍ਮ ਕਮਾ ਲ
ਪਿੰਡ ਵੇਲ ਸਿਵੇ ਵੀ ਨਸੀਬ ਨੀ ਹੁੰਦੇ
ਪਿੰਡ ਵੇਲ ਸਿਵੇ ਵੀ ਨਸੀਬ ਨੀ ਹੁੰਦੇ
ਮਾਫੀਏ ਨੇ ਆਕੇ ਜਦੋਂ ਸੰਘੀ ਨਾਪਨੀ
ਓਏ, ਹਾੜਾ ਹਾੜਾ
ਹਾੜਾ ਹਾੜਾ ਛੱਡ ਨਾ ਪੰਜਾਬ ਵੀਰੇਯਾ
ਔਖੀ Mexico ਵਾਲੀ ਕੰਧ ਟਪਣੀ
ਹਾੜਾ ਹਾੜਾ ਛੱਡ ਨਾ ਪੰਜਾਬ ਵੀਰੇਯਾ
ਔਖੀ Mexico ਵਾਲੀ ਕੰਧ ਟਪਣੀ
ਉਡੀਕ ਵਿਚ ਆਖਿਯਾਨ ਨੂ ਨੀਂਦ ਭੁਲ ਜਿਹ
ਲਬ ਦਿਯਨ ਵਿਰ ਭੇਨਾ ਰਿਹਣ ਰੋਂਡੀਯਾ
ਓਥੋਂ ਕਿਤੋ ਕਰੇਂਗਾ ਤੂ ਫੋਨ ਮਿੱਤਰਾ
ਜਿਹਦੀ ਤਾਂ ਤੋਂ ਕਦੇ ਚੀਤੀਯਾਨ ਨਈ ਔਂਦੀਯਾ
ਫਿਕਰਾਂ ਚ ਪਿਹਲਾਂ ਈ ਬਾਪੂ ਸੁਖੇਯਾ ਪੇਯਾ
ਫਿਕਰਾਂ ਚ ਪਿਹਲਾਂ ਈ ਬਾਪੂ ਸੁਖੇਯਾ ਪੇਯਾ
ਤੇਤੋ ਬਿਨਾ ਭੇਣ ਨਹਿਯੋ ਤੋੜ ਸਕਣੀ
ਓਏ, ਹਾੜਾ ਹਾੜਾ
ਹਾੜਾ ਹਾੜਾ ਛੱਡ ਨਾ ਪੰਜਾਬ ਵੀਰੇਯਾ
ਔਖੀ Mexico ਵਾਲੀ ਕੰਧ ਟਪਣੀ
ਹਾੜਾ ਹਾੜਾ ਛੱਡ ਨਾ ਪੰਜਾਬ ਵੀਰੇਯਾ
ਔਖੀ Mexico ਬਾਡੀ 12 ਫੂਤੀ ਕੰਧ ਟਪਣੀ
10 ਬਾੰਡੇਯਾ ਦੀ ਕਿਸ਼ਤੀ ਚ 40 ਨੇ ਬੀਤੌਂਦੇ
ਡਿੱਗਦਾ ਜੇ ਕੋਯੀ ਕੂਕ ਵੀ ਨੀ ਸੁਣਦੀ
ਸੁਣ ਵੀ ਜਾਵੇ ਤਾਂ ਜੱਟਾ ਚਕਦਾ ਨੀ ਕੋਯੀ
ਜਿੰਦ ਆਪ ਨੂ ਬਚੌਣ ਦੇ ਹੀ ਖਾਬ ਬੂਨ ਦੀ
ਫੇਰ ਨਹਿਯੋ ਪਿੰਡ ਵੇਲ ਰਾਹ ਲਬਣੇ
ਫੇਰ ਨਹਿਯੋ ਪਿੰਡ ਵੇਲ ਰਾਹ ਲਬਣੇ
ਹਿੱਕ ਉੱਤੇ ਆਕੇ ਜਦੋਂ ਮੌਤ ਨਚਣੀ
ਓਏ, ਹਾੜਾ ਹਾੜਾ
ਹਾੜਾ ਹਾੜਾ ਛੱਡ ਨਾ ਪੰਜਾਬ ਵੀਰੇਯਾ
ਔਖੀ Mexico ਵਾਲੀ ਕੰਧ ਟਪਣੀ
ਹਾੜਾ ਹਾੜਾ ਛੱਡ ਨਾ ਪੰਜਾਬ ਵੀਰੇਯਾ
ਔਖੀ Mexico ਬਾਡੀ 12 ਫੂਤੀ ਕੰਧ ਟਪਣੀ
ਮੰਨ'ਦਾ ਹਨ ਪੈਸਾ ਵੀ ਬਥੇਰਾ ਬੰਨ ਦਾ
ਕਿਹੰਦਾ ਨੀ ਮੈਂ ਮਾਹਿਦਾ ਹਾਏ ਵਿਦੇਸ਼ ਜਾਂ ਨੂ
ਏਹੋ ਜਿਹੇ ਪੈਸੇ ਨੂ ਵੀ ਕਿ ਚਟਨਾ
ਹੁੰਦਾ ਆਏ ਰਿਸ੍ਕ ਜਿਥੇ ਥੋਡੀ ਜਾਂ ਨੂ
ਹੈਪੀ ਰਾਇਕੋਤੀ ਨੇ ਹਾਲਾਤ ਸੁਣ ਲਾਏ
ਹੈਪੀ ਰਾਇਕੋਤੀ ਨੇ ਹਾਲਾਤ ਸੁਣ ਲਾਏ
ਥਾਂਹੀ ਓਹਨੂ ਪੇ ਗਾਯੀ ਕਲਾਮ ਚੱਕਣੀ
ਓਏ, ਹਾੜਾ ਹਾੜਾ
ਹਾੜਾ ਹਾੜਾ ਛੱਡ ਨਾ ਪੰਜਾਬ ਵੀਰੇਯਾ
ਔਖੀ Mexico ਵਾਲੀ ਕੰਧ ਟਪਣੀ
ਹਾੜਾ ਹਾੜਾ ਛੱਡ ਨਾ ਪੰਜਾਬ ਵਿਰੇਆ
ਔਖੀ Mexico ਵਾਲੀ ਕੰਧ ਟਪਣੀ