Ik Tenu [1 Min Music]

Happy Raikoti

ਪਤਾ ਮੈਨੂੰ ਤੈਨੂੰ ਨਹੀਂ ਪਸੰਦ ਜੀਨਾ ਸ਼ੀਨਾ
ਰਹਿਣ ਦਿੰਨੀ ਆ ਚੱਲ ਛੱਡ ਦਿੰਨੀ ਆ
ਪਤਾ ਮੇਰਾ ਫੋਨ ਵੀ ਚਲਾਉਣਾ ਕਰੇ ਤੰਗ
ਤੈਨੂੰ ਇਹਦੇ ਵਾਲਾ ਫਾਹਾ ਵੀ ਮੈ ਵੱਡ ਦਿੰਨੀ ਆ
ਸੂਰਮਾ ਵੀ use ਨਹੀਓ ਕਰਦੀ ਤੈਨੂੰ ਅੱਖਾਂ ਚ ਵਸਾਉਣ ਵਾਸਤੇ
ਦਸ ਕੀ ਕੀ ਛੱਡਣਾ ਪਾਊਗਾ ਇਕ ਤੈਨੂੰ ਪਾਉਣ ਵਾਸਤੇ
ਦਸ ਕੀ ਕੀ ਛੱਡਣਾ ਪਾਊਗਾ ਇਕ ਤੈਨੂੰ ਪਾਉਣ ਵਾਸਤੇ
ਦਸ ਕੀ ਕੀ ਛੱਡਣਾ ਪਾਊਗਾ ਇਕ ਤੈਨੂੰ ਪਾਉਣ ਵਾਸਤੇ
ਦਸ ਕੀ ਕੀ ਛੱਡਣਾ ਪਾਊਗਾ ਇਕ ਤੈਨੂੰ ਪਾਉਣ ਵਾਸਤੇ

Most popular songs of Happy Raikoti

Other artists of Film score