Jaan

HAPPY RAIKOTI, JATINDER SHAH

ਸੱਜਣਾ ਵੇ ਆਜ਼ਮਾ ਨਾ ਮੈਨੂੰ ਕਾਲੀਆਂ ਰਾਤਾਂ ਚ
ਮੈਥੋਂ ਨਾ ਵੀ ਨ੍ਹੀ ਹੋਣੀ ਮੇਰੀ ਹਾਂ ਤੂੰ ਏ
ਜਾਣ ਨੂੰ ਛੱਡ ਕੇ ਦਸ ਤੇਰੇ
ਲਈ ਕੀ ਕਰ ਸਕਦੀ ਆਂ
ਮੈਂ ਜਾਣ ਨ੍ਹੀ ਦੇਣੀ, ਮੇਰੀ ਜਾਣ ਤੂੰ ਏ
ਤੇਰੇ ਲਈ ਹੈਪੀ ਏ ਦੁਨੀਆਂ ਤਾ ਕੀ ਏ
ਮੈਂ ਰੱਬ ਨੂੰ ਵੀ ਭੁੱਲ ਜਾਊਂਗੀ
ਏਨਾ ਕੰਡਿਆਂ ਤੇ ਬਹਿ ਕੇ , ਏ ਮਿੱਤਰ ਨੇ ਮੇਰੇ
ਮੈਂ ਉਹਨਾਂ ਨਾਲ ਖਸ ਜਾਊਂਗੀ
ਮੈਨੂੰ ਦੁਨੀਆਂ ਚ ਰੋਲ ਦੇ ਜਿੰਨਾ ਤੂੰ ਚਾਹੇ
ਮੈਂ ਰੂਲਣਾ ਨ੍ਹੀ ਆਏ, ਮੇਰਾ ਨਾ ਤੂੰ ਏ
ਜਾਣ ਨੂੰ ਛੱਡ ਕੇ ਦਸ ਤੇਰੇ ਲਈ ਕੀ ਕਰ ਸਕਦੀ ਆ
ਮੈਂ ਜਾਣ ਨਹੀਂ ਦੇਣੀ
ਵੇ ਮੇਰੀ ਜਾਂ ਤੂ ਏ

Trivia about the song Jaan by Happy Raikoti

Who composed the song “Jaan” by Happy Raikoti?
The song “Jaan” by Happy Raikoti was composed by HAPPY RAIKOTI, JATINDER SHAH.

Most popular songs of Happy Raikoti

Other artists of Film score