Kinne Pagal

Happy Raikoti

ਤਪਤੇ ਸ਼ਹਿਰੋਂ ਮੈਂ ਸਬਕੇ ਸਰ ਪੇ ਆੰਚਲ ਹੋ ਗਿਆ
ਉਸਨੇ ਜ਼ੁਲਫੇ ਖੋਲ ਦੀ ਔਰ ਮਸਲਾ ਹਲ ਹੋ ਗਿਆ
ਉਸਨੇ ਬਾਤੋਂ ਬਾਤੋਂ ਮੀਨ ਮੁਝਸੇ ਕਹਾ ਪਾਗਲ ਹੋ ਕ੍ਯਾ
ਔਰ ਫਿਰ ਦੁਨਿਯਾ ਨੇ ਦੇਖਾ ਕੇ ਮੈਂ ਪਾਗਲ ਹੋ ਗਿਆ

ਦੀਦ ਤੇਰੀ ਸੀ ਸਾਹ ਵਰਗੀ
ਪੀਰਾਂ ਦੀ ਖਾਸ ਦੁਆ ਵਰਗੀ
ਦੀਦ ਤੇਰੀ ਸੀ ਸਾਹ ਵਰਗੀ
ਪੀਰਾਂ ਦੀ ਖਾਸ ਦੁਆ ਵਰਗੀ
ਜੰਨਤ ਨੂ ਜਾਂਦੀ ਰਾਹ ਵਰਗੀ
ਜਿਹਦੇ ਵਿਚ ਸ਼ਾਮਿਲ ਹੁੰਦੇ ਸੀ
ਹਾਏ ਕਿੰਨੇ ਪਾਗਲ ਹੁੰਦੇ ਸੀ
ਜਦ ਤੇਰੇ ਲਯੀ ਪਾਗਲ ਹੁੰਦੇ ਸੀ
ਕਿੰਨੇ ਪਾਗਲ ਹੁੰਦੇ ਸੀ
ਜਦ ਤੇਰੇ ਲਯੀ ਪਾਗਲ ਹੁੰਦੇ ਸੀ

ਸਾਰਾ ਸਾਰਾ ਦਿਨ ਤੇਰੇ
ਫੋਨ ਨੂ ਉਡੀਕਣਾ
ਫੇਰ ਤੇਰਾ ਛੱਤ ਉੱਤੇ
ਆਉਣ ਨੂ ਉਡੀਕਣਾ
ਤੈਨੂ ਵੇਖੇ ਬਿਨ ਸਾਥੋਂ
ਮੁਡੇਯਾ ਨੀ ਜਾਂਦਾ ਸੀ
ਮੂਡ’ਦੇ ਵੀ ਕਿੱਦਾਂ ਸਾਥੋਂ
ਤੁਰਿਆ ਨੀ ਜਾਂਦਾ ਸੀ
Sad ਜਿਹੀ ਸ਼ਾਯਾਰੀ ਕਰਦੇ ਸੀ
ਇਰਸ਼ਾਦ ਕਾਮਿਲ ਹੁੰਦੇ ਸੀ
ਹਾਏ ਕਿੰਨੇ ਪਾਗਲ ਹੁੰਦੇ ਸੀ
ਜਦ ਤੇਰੇ ਲਯੀ ਪਾਗਲ ਹੁੰਦੇ ਸੀ
ਕਿੰਨੇ ਪਾਗਲ ਹੁੰਦੇ ਸੀ
ਜਦ ਤੇਰੇ ਲਯੀ ਪਾਗਲ ਹੁੰਦੇ ਸੀ

ਜਿਹਨੇ ਮੇਰੇ ਤੇ ਨਾ ਕਿੱਤਾ
ਰਹਿਮ ਵਾਲੀ ਕੁਡੀਏ
ਲੋਕਾਂ ਨੂ ਕੀ ਦਸਾਂ ਕੇ ਤੂ
ਵਹਿਮ ਵਾਲੀ ਕੁੜੀ ਏ
ਮੁਖੜਾ ਘੁਮਾ ਕੇ ਜਦੋਂ
ਗਯੀ ਸੇ ਬੇਜ਼ਾਰ ਚੋਂ
ਸ਼ਾਯਾਰੀ ਦਾ ਦੇਕੇ ਤੋਹਫਾ
ਹੈਪੀ ਨੂ ਪ੍ਯਾਰ ਚੋਂ
ਤੇਰੇ ਸਮਝ ਨਾ ਆਏ ਨੀ
ਅੱਸੀ ਤੇਰੇ ਕਾਬਿਲ ਹੁੰਦੇ ਸੀ
ਹਾਏ ਕਿੰਨੇ ਪਾਗਲ ਹੁੰਦੇ ਸੀ
ਜਦ ਤੇਰੇ ਲਯੀ ਪਾਗਲ ਹੁੰਦੇ ਸੀ
ਕਿੰਨੇ ਪਾਗਲ ਹੁੰਦੇ ਸੀ
ਜਦ ਤੇਰੇ ਲਯੀ ਪਾਗਲ ਹੁੰਦੇ ਸੀ
ਕਿੰਨੇ ਪਾਗਲ ਹੁੰਦੇ ਸੀ
ਜਦ ਤੇਰੇ ਲਯੀ ਪਾਗਲ ਹੁੰਦੇ ਸੀ
ਕਿੰਨੇ ਪਾਗਲ ਹੁੰਦੇ ਸੀ
ਜਦ ਤੇਰੇ ਲਯੀ ਪਾਗਲ ਹੁੰਦੇ ਸੀ

Most popular songs of Happy Raikoti

Other artists of Film score