Kuwari Reh Jana

Happy Raikoti

ਕਿੰਨੇ ਲੰਘ ਗਏ
Summer ਵੇ ਮੁੰਡੇਯਾ
ਕਿੰਨੇ winter ਲੰਘ ਗਏ
ਝੂਠੇ ਤੇਰੇ ਬੋਲ ਝੂਠਿਆਂ
ਜਾਂ ਤੇਰੀ ਨੂ ਡੰਗ ਦੇ
ਕਿੰਨੇ ਲੰਘ ਗਏ
Summer ਵੇ ਮੁੰਡੇਯਾ
ਕਿੰਨੇ winter ਲੰਘ ਗਏ
ਝੂਠੇ ਤੇਰੇ ਬੋਲ ਝੂਠਿਆਂ
ਜਾਂ ਤੇਰੀ ਨੂ ਡੰਗ ਦੇ
ਮੈਨੂ ਲਗਦਾ ਮੈਂ ਕਰਦੀ
ਤਿਆਰੀ ਰਿਹ ਜਾਣਾ
ਮੈਨੂ ਸਾਰੇ ਕਿਹੰਦੇ ਤੂ
ਕੁਵਾਰੀ ਰਿਹ ਜਾਣਾ
ਮੈਨੂ ਸਾਰੇ ਕਿਹੰਦੇ ਤੂ
ਕੁਵਾਰੀ ਰਿਹ ਜਾਣਾ
ਤੇਰੇ ਚੱਕਰਾਂ ਵਿਚ ਬਣਕੇ
ਵਿਚਾਰੀ ਰਿਹ ਜਾਣਾ
ਮੈਨੂ ਸਾਰੇ ਕਿਹੰਦੇ ਤੂ
ਕੁਵਾਰੀ ਰਿਹ ਜਾਣਾ

ਮੈਂ ਪਾਵਾਂ ਲਿਹਂਗਾ ਤੂ ਸ਼ੇਰਵਾਨੀ
ਹਾਏ ਫੇਰੇ ਲੇ ਲੇ ਤੇਰੀ ਮਿਹਰਬਾਨੀ
ਮੈਂ ਪਾਵਾਂ ਲਿਹਂਗਾ ਤੂ ਸ਼ੇਰਵਾਨੀ
ਹਾਏ ਵਿਆਹ ਕਰਵਾ ਲੇ ਤੇਰੀ ਮਿਹਰਬਾਨੀ
ਨਈ ਇਸ਼ਕ ਤੇਰੇ ਵਿਚ ਮੈਂ
ਤੋ ਹਾਰੀ ਰਿਹ ਜਾਣਾ
ਮੈਨੂ ਸਾਰੇ ਕਿਹੰਦੇ ਤੂ
ਕੁਵਾਰੀ ਰਿਹ ਜਾਣਾ
ਮੈਨੂ ਸਾਰੇ ਕਿਹੰਦੇ ਤੂ
ਕੁਵਾਰੀ ਰਿਹ ਜਾਣਾ
ਤੇਰੇ ਚੱਕਰਾਂ ਵਿਚ ਬਣਕੇ
ਵਿਚਾਰੀ ਰਿਹ ਜਾਣਾ
ਮੈਨੂ ਸਾਰੇ ਕਿਹੰਦੇ ਤੂ
ਕੁਵਾਰੀ ਰਿਹ ਜਾਣਾ

ਤੂ ਜੋ ਵੀ ਕਰਨਾ ਕਰ ਲੇ ਵੇ
ਹਰ ਹਾਲ ਬੈਠੂੰਗੀ
ਤੇਰੀ ਮ੍ਰ੍ਕ ਦੀ ਖੱਬੀ ਸੀਟ ਤੇ
ਤੇਰੇ ਨਾਲ ਬੈਠੂੰਗੀ
Happy Raikoti ਮੈਂ ਤੇਰੀ ਆ ਵੇ
ਤੂ ਮੇਰਾ ਹੀ ਹੋਣਾ ਜ਼ੀਦ ਮੇਰੀ ਆ ਵੇ
ਏਕ ਵਾਰ ਨਹੀ ਤੇਰੇ ਦਿਲ ਵਿਚ
ਹਰ ਵਾਰੀ ਰਿਹ ਜਾਣਾ
ਮੈਨੂ ਸਾਰੇ ਕਿਹੰਦੇ ਤੂ
ਕੁਵਾਰੀ ਰਿਹ ਜਾਣਾ
ਮੈਨੂ ਸਾਰੇ ਕਿਹੰਦੇ ਤੂ
ਕੁਵਾਰੀ ਰਿਹ ਜਾਣਾ
ਤੇਰੇ ਚੱਕਰਾਂ ਵਿਚ ਬਣਕੇ
ਵਿਚਾਰੀ ਰਿਹ ਜਾਣਾ
ਮੈਨੂ ਸਾਰੇ ਕਿਹੰਦੇ ਤੂ
ਕੁਵਾਰੀ ਰਿਹ ਜਾਣਾ

Most popular songs of Happy Raikoti

Other artists of Film score