Mutiyaar Remix

HAPPY RAIKOTI, LADDI GILL

ਤਾਰੇਆਂ ਦੇ ਨਾਲ ਬਾਤਾਂ ਪੌਣ ਲਾਤੀ ਵੇ
ਸਾਧਗੀ ਪਸੰਦ ਤੂ ਜਚੋਨ ਲਾਤੀ ਵੇ
ਤਾਰੇਆਂ ਦੇ ਨਾਲ ਬਾਤਾਂ ਪੌਣ ਲਾਤੀ ਵੇ
ਸਾਧਗੀ ਪਸੰਦ ਤੂ ਜਚੋਨ ਲਾਤੀ ਵੇ
ਛਤ ਉੱਤੇ ਵਾਰ ਵਾਰ ਚੱੜ ਦੀ
ਤੇਰੇ ਇਕ ਦਰਸ਼ ਦੀਦਾਰ ਨੂ
ਕਲ ਜੇੜੀ ਕਹੀ ਗਲ ਮੋਡ ਤੇ
ਸੌਂ ਨਿਓ ਦਿੰਦੀ ਮੂਟੀਯਾਰ ਨੂ
ਕਲ ਜੇੜੀ ਕਹੀ ਗਲ ਮੋਡ ਤੇ
ਸੌਂ ਨਿਓ ਦਿੰਦੀ ਮੂਟੀਯਾਰ ਨੂ

ਸੁਪਨੇ ‘ਚ ਔਂਦੀਯਨ ਗੁਲਾਬੀ ਜਿਹਿਯਾ ਚੁੰਨੀਯਨ
ਸਿਹਰੇ ਤੇਰੇ ਦਿਸ੍ਦੇ ਆ ਬਣੇ ਵੇ
ਭਾਬੀ ਵੀ ਨੀ ਪੌਣੀ ਪਯੀ ਤੇਰੇ ਮੇਰੇ ਪ੍ਯਾਰ ਵਿਚ
ਬੇਬੇ ਬਾਪੂ ਅੱਪੇ ਜਿਵੇਂ ਮੰਨੇ ਵੇ
ਬੇਬੇ ਬਾਪੂ ਅੱਪੇ ਜਿਵੇਂ ਮੰਨੇ ਵੇ
ਸੁਪਨੇ ‘ਚ ਔਂਦੀਯਨ ਗੁਲਾਬੀ ਜਿਹਿਯਾ ਚੁੰਨੀਯਨ
ਸਿਹਰੇ ਤੇਰੇ ਦਿਸ੍ਦੇ ਆ ਬਣੇ ਵੇ
ਭਾਬੀ ਵੀ ਨੀ ਪੌਣੀ ਪਯੀ ਤੇਰੇ ਮੇਰੇ ਪ੍ਯਾਰ ਵਿਚ
ਬੇਬੇ ਬਾਪੂ ਅੱਪੇ ਜਿਵੇਂ ਮੰਨੇ ਵੇ
ਵੀਰੇ ਮੈਨੂ ਧੱਕਾ ਲੌਂਦੇ ਦਿਸ੍ਦੇ
ਸਚੀ ਸੱਦੀ ਡੋਲੀ ਵਾਲੀ ਕਾਰ ਨੂ
ਕਲ ਜੇੜੀ ਕਹੀ ਗਲ ਮੋਡ ਤੇ
ਸੌਂ ਨਿਓ ਦਿੰਦੀ ਮੂਟੀਯਾਰ ਨੂ
ਕਲ ਜੇੜੀ ਕਹੀ ਗਲ ਮੋਡ ਤੇ
ਸੌਂ ਨਿਓ ਦਿੰਦੀ ਮੂਟੀਯਾਰ ਨੂ

ਇਕ ਪਲ ਔਂਦਾ ਨਿਓ ਚੈਨ ਮੇਰੇ ਦਿਲ ਨੂ
ਨੈਣ ਤੈਨੂ ਲਭਦੇ ਹੀ ਰਿਹਣ ਵੇ
ਹੋਰ ਕੁਝ ਬੋਲਦੀ ਆਂ ਆਪਣੀ ਜ਼ੁਬਾਨ ਚੋਂ
ਬੁੱਲ ਪਰ ਨਾਮ ਤੇਰਾ ਲੇਹੁਣ ਵੇ
ਬੁੱਲ ਪਰ ਨਾਮ ਤੇਰਾ ਲੇਹੁਣ ਵੇ
ਇਕ ਪਲ ਔਂਦਾ ਨਿਓ ਚੈਨ ਮੇਰੇ ਦਿਲ ਨੂ
ਨੈਣ ਤੈਨੂ ਲਭਦੇ ਹੀ ਰਿਹਣ ਵੇ
ਹੋਰ ਕੁਝ ਬੋਲਦੀ ਆਂ ਆਪਣੀ ਜ਼ੁਬਾਨ ਚੋਂ
ਬੁੱਲ ਪਰ ਨਾਮ ਤੇਰਾ ਲੇਹੁਣ ਵੇ
ਬਹਲਾ ਤੱਡਫਯੀਦਾ ਨੀ ਸੋਨੇਯਾ
ਦਿਲੋਂ ਕੀਤੇ ਹੋਏ ਇੰਤਜ਼ਾਰ ਨੂ
ਕਲ ਜੇੜੀ ਕਹੀ ਗਲ ਮੋਡ ਤੇ
ਸੌਂ ਨਿਓ ਦਿੰਦੀ ਮੂਟੀਯਾਰ ਨੂ
ਕਲ ਜੇੜੀ ਕਹੀ ਗਲ ਮੋਡ ਤੇ
ਸੌਂ ਨਿਓ ਦਿੰਦੀ ਮੂਟੀਯਾਰ ਨੂ

ਅਖਾਂ ਵਾਲੇ ਕੈਮਰਾ ਨਾਲ ਫੋਟੋ ਤੇਰੀ ਖਿਚ ਕੇ
ਦਿਲ ਵਿਚ ਰਖਲੀ ਸਭਾਲ ਵੇ
ਆਪੇ ਗਲ ਕਿਹ ਕੇ ਮੈਨੂ ਆਪੇ ਜੀਨ ਜੋਗੇਯਾ
ਆਪੇ ਈ ਨਾ ਜਾਵੀਂ ਕਿੱਤੇ ਟਾਲ ਵੇ
ਆਪੇ ਈ ਨਾ ਜਾਵੀਂ ਕਿੱਤੇ ਟਾਲ ਵੇ
ਅਖਾਂ ਵਾਲੇ ਕੈਮਰਾ ਨਾਲ ਫੋਟੋ ਤੇਰੀ ਖਿਚ ਕੇ
ਦਿਲ ਵਿਚ ਰਖਲੀ ਸਭਾਲ ਵੇ
ਆਪੇ ਗਲ ਕਿਹ ਕੇ ਮੈਨੂ ਆਪੇ ਜੀਨ ਜੋਗੇਯਾ
ਆਪੇ ਈ ਨਾ ਜਾਵੀਂ ਕਿੱਤੇ ਟਾਲ ਵੇ
Happy Raikoti ਕੁੜੀ ਮੰਗਦੀ
ਤੇਰੇ ਇਕ ਸਚੇ ਸੁਚੇ ਪ੍ਯਾਰ ਨੂ
ਕਲ ਜੇੜੀ ਕਹੀ ਗਲ ਮੋਡ ਤੇ
ਸੌਂ ਨਿਓ ਦਿੰਦੀ ਮੂਟੀਯਾਰ ਨੂ
ਕਲ ਜੇੜੀ ਕਹੀ ਗਲ ਮੋਡ ਤੇ
ਸੌਂ ਨਿਓ ਦਿੰਦੀ ਮੂਟੀਯਾਰ ਨੂ

Trivia about the song Mutiyaar Remix by Happy Raikoti

Who composed the song “Mutiyaar Remix” by Happy Raikoti?
The song “Mutiyaar Remix” by Happy Raikoti was composed by HAPPY RAIKOTI, LADDI GILL.

Most popular songs of Happy Raikoti

Other artists of Film score