Rishte Pyaran de

Happy Raikoti

ਲੇਖਾਂ ਨੇ ਕੱਚ ਖਿੰਡਾਯਾ
ਸਦਰਾਂ ਵਿਚ ਜਾਨ ਜਾਨ ਕੇ(ਜਾਨ ਜਾਨ ਕੇ ਜਾਨ ਜਾਨ ਕੇ)
ਕੰਡਿਆਂ ਤੇ ਸੌਣਾ ਪੈਣਾ
ਫੂਲਾਂ ਦੀ ਸੇਜ ਮਾਨ ਕੇ
ਹਾਂ ਜਿੱਤਦੇ ਜਿੱਤਦੇ ਦੇਖ ਲਏ ਮੁਖ ਹਾਰਾਂ ਦੇ
ਊ ਜੁੜਦੇ ਜੁੜਦੇ ਟੁਟਗੇ ਰਿਸ਼ਤੇ ਪਿਆਰਾ ਦੇ
ਊ ਜੁੜਦੇ ਜੁੜਦੇ ਟੁਟਗੇ ਰਿਸ਼ਤੇ ਪਿਆਰਾ ਦੇ
ਊ ਜੁੜਦੇ ਜੁੜਦੇ ਟੁਟਗੇ ਰਿਸ਼ਤੇ ਪਿਆਰਾ ਦੇ

ਹੋ ਕੀਕਣ ਪਾਵਾਂ ਬਾਤ ਟੁੱਟੇ ਜਜ਼ਬਾਤਾਂ ਨਾਲ
ਹੋ ਕੀਕਣ ਪਾਵਾਂ ਬਾਤ ਟੁੱਟੇ ਜਜ਼ਬਾਤਾਂ ਨਾਲ
ਤਾਰੇ ਗਿਣ ਗਿਣ ਜਾਵਣ ਕੱਟਿਆ ਰਾਤਾਂ ਨਾ
ਹਾ ਤਾਰੇ ਗਿਣ ਗਿਣ ਜਾਵਣ ਕੱਟਿਆ ਰਾਤਾਂ ਨਾ
ਹੋ ਗੇਹਣੇ ਝੋਲੀ ਪੈ ਗਏ ਨੇ ਫਟਕਾਰਾਂ ਦੇ
ਊ ਜੁੜਦੇ ਜੁੜਦੇ ਟੁਟਗੇ ਰਿਸ਼ਤੇ ਪਿਆਰਾ ਦੇ
ਊ ਜੁੜਦੇ ਜੁੜਦੇ ਟੁਟਗੇ ਰਿਸ਼ਤੇ ਪਿਆਰਾ ਦੇ

ਇਸ਼ਕ ਦਾ ਸ਼ੀਸ਼ਾ ਜਾਣ ਜਾਣ ਤਿੜਕਾਉਂਦੇ ਨੇ(ਇਸ਼ਕ ਦਾ ਸ਼ੀਸ਼ਾ )
ਹੋ ਇਸ਼ਕ ਦਾ ਸ਼ੀਸ਼ਾ ਜਾਣ ਜਾਣ ਤਿੜਕਾਉਂਦੇ ਨੇ
ਏ ਦੁਨੀਆਂ ਵਾਲੇ ਪਿਆਰ ਵਿਛੜਿਆਂ ਚਾਹੁੰਦੇ ਨੇ
ਏ ਦੁਨੀਆਂ ਵਾਲੇ ਪਿਆਰ ਵਿਛੜਿਆਂ ਚਾਹੁੰਦੇ ਨੇ
ਹਾਂ ਹਾ ਟੁਕੜੇ ਟੁਕੜੇ ਹੋਗਏ ਦਿਲ ਦੀਆ ਤਾਰਾਂ ਦੇ
ਊ ਜੁੜਦੇ ਜੁੜਦੇ ਟੁਟਗੇ ਰਿਸ਼ਤੇ ਪਿਆਰਾ ਦੇ
ਟੁਕੜੇ ਟੁਕੜੇ ਹੋਗਏ ਦਿਲ ਦੀਆ ਤਾਰਾਂ ਦੇ
ਹੋ ਜੁੜਦੇ ਜੁੜਦੇ ਟੁਟਗੇ ਰਿਸ਼ਤੇ ਪਿਆਰਾ ਦੇ
ਹੋ ਜੁੜਦੇ ਜੁੜਦੇ ਟੁਟਗੇ ਰਿਸ਼ਤੇ ਪਿਆਰਾ ਦੇ
ਹੈ ਟੁਕੜੇ ਟੁਕੜੇ ਹੋਗਏ ਦਿਲ ਦੀਆ ਤਾਰਾਂ ਦੇ
ਹੋ ਜੁੜਦੇ ਜੁੜਦੇ ਟੁਟਗੇ ਰਿਸ਼ਤੇ ਪਿਆਰਾ ਦੇ
ਹੋ ਜੁੜਦੇ ਜੁੜਦੇ ਟੁਟਗੇ ਰਿਸ਼ਤੇ ਪਿਆਰਾ ਦੇ

Most popular songs of Happy Raikoti

Other artists of Film score