Vibe Check

Happy Raikoti

ਉਹ ਆਜਾ ਬਹਿਜਾ ਤੈਨੂੰ ਵੀ ਕਰਾ ਦੇਈਏ
Vibe ਸਾਡੀ check ਨੀ ਜਿਹੜੀ ਜਮਾ sick ਨੀ
ਉਹ ਹੋਜੇਂਗੀ ਮਸ਼ਹੂਰ ਕਿੱਤੇ ਮਿੱਤਰਾਂ ਨਾ ਪੈਗੀ
ਤੇਰੀ Insta ਤੇ pic ਨੀ
ਉਹ ਲੱਗ ਗਈ ਜੇ ਪੱਕੀ ਫੇਰ ਛੱਡ ਨੀ ਹੋਣਾ
ਜਟ ਦੀ ਐ ਤੋੜ ਜਿਵੇੰ ਮਾਲ ਕਾਲਾ ਨੀ
ਮੂਹਰੇ ਮੂਹਰੇ ਹੁੰਦਾ ਤੇਰਾ ਯਾਰ ਅਲੜੇ
ਪਿਠ ਪਿੱਛੇ ਹੁੰਦੀ ਸਾਡੇ ਲਾ ਲਾ ਲਾ ਲਾ ਨੀ
ਚੋਬਰਾਂ ਚ ਬੋਲਦਾ ਐ ਨਉਣ ਜਟ ਦਾ
ਜਿਵੇੰ ਬੋਲਦਾ ਜਿਉਣੇ ਦਾ ਜੇਹਰਾ ਮੋੜ ਵਾਲਾ ਨੀ
ਮੂਹਰੇ ਮੂਹਰੇ ਹੁੰਦਾ ਤੇਰਾ ਯਾਰ ਅਲੜੇ
ਪਿਠ ਪਿੱਛੇ ਹੁੰਦੀ ਸਾਡੇ ਲਾ ਲਾ ਲਾ ਲਾ ਨੀ
ਚੋਬਰਾਂ ਚ ਬੋਲਦਾ ਐ ਨਉਣ ਜਟ ਦਾ
ਜਿਵੇੰ ਬੋਲਦਾ ਜਿਉਣੇ ਦਾ ਜੇਹਰਾ ਮੋੜ ਵਾਲਾ ਨੀ
ਗੱਡੀ ਮੇਰੀ ਉਹ ਗੱਡੀ ਮੇਰੀ
ਗੱਡੀ ਮੇਰੀ ਸੜਕਾਂ ਤੇ ਆ
ਗੱਡੀ ਮੇਰੀ ਸੜਕਾਂ ਤੇ ਆ
ਵਿਚ ਗੱਡੀ ਦੇ ਤੂੰ ਨੀ ਜਟ ਤੇਰੇ ਦਿਲ ਵਿਚ ਆ
ਚੱਲ ਚੱਲੀਏ ਗੇੜੀ ਨੁੰ ਨੀ ਜਟ ਤੇਰੇ ਦਿਲ ਵਿਚ ਆ
ਚੱਲ ਚੱਲੀਏ ਗੇੜੀ ਨੁੰ ਨੀ ਜਟ ਤੇਰੇ ਦਿਲ ਵਿਚ ਆ

ਉਹ ਮਹਿੰਗੇ ਮੁੱਲ ਦਾ ਯਾਰ ਰਕਾਨੇ
ਜਿਵੇੰ Kuwait Dinar ਰਕਾਨੇ
ਤੂੰ American Dollar ਵਰਗੀ
ਚੱਲ ਜੋੜੀਏ ਤਾਰ ਰਕਾਨੇ
Happy ਤੋਂ ਲਿਖਾਦੂ ਨੀ ਮੈਂ ਗੀਤ ਤੇਰੇ ਤੇ
ਕਹਿੰਦੇ ਸਿੱਰੇ ਦਾ ਲਿਖਾਰੀ Raikot ਵਾਲਾ ਨੀ
ਮੂਹਰੇ ਮੂਹਰੇ ਹੁੰਦਾ ਤੇਰਾ ਯਾਰ ਅਲੜੇ
ਪਿਠ ਪਿੱਛੇ ਹੁੰਦੀ ਸਾਡੇ ਲਾ ਲਾ ਲਾ ਲਾ ਨੀ
ਚੋਬਰਾਂ ਚ ਬੋਲਦਾ ਐ ਨਉਣ ਜਟ ਦਾ
ਜਿਵੇੰ ਬੋਲਦਾ ਜਿਉਣੇ ਦਾ ਜਿਹੜਾ ਮੋੜ ਵਾਲਾ ਨੀ
ਮੂਹਰੇ ਮੂਹਰੇ ਹੁੰਦਾ ਤੇਰਾ ਯਾਰ ਅਲੜੇ
ਪਿਠ ਪਿੱਛੇ ਹੁੰਦੀ ਸਾਡੇ ਲਾ ਲਾ ਲਾ ਲਾ ਨੀ
ਚੋਬਰਾਂ ਚ ਬੋਲਦਾ ਐ ਨਉਣ ਜਟ ਦਾ
ਜਿਵੇੰ ਬੋਲਦਾ ਜਿਉਣੇ ਦਾ ਜਿਹੜਾ ਮੋੜ ਵਾਲਾ ਨੀ
ਹੋ ਲਾਦੇ ਅੱਖ ਤੋਂ
ਹੋ ਲਾਦੇ ਅੱਖ ਤੋਂ
ਲਾਦੇ ਅੱਖ ਤੋਂ shade ਗੋਰੀਏ
ਲਾਦੇ ਅੱਖ ਤੋਂ shade ਗੋਰੀਏ
ਅੱਖ ਨਾਲ ਅੱਖ ਮਿਲਾ ਨੀ ਜਿੰਨੀ ਸੋਹਣੀ ਤੂੰ ਜੱਟੀਏ
ਕੈਟਰੀਨਾ ਕਿੱਥੇ ਆ
ਨੀ ਜਿੰਨੀ ਸੋਹਣੀ ਤੂੰ ਜੱਟੀਏ
ਕੈਟਰੀਨਾ ਕਿੱਥੇ ਆ
ਨੀ ਜਿੰਨੀ ਸੋਹਣੀ ਤੂੰ ਜੱਟੀਏ

Most popular songs of Happy Raikoti

Other artists of Film score