Double R

Ilam

Property ਤੂੰ Hot ਕੁੜੇ
ਤੈਥੋਂ ਅੱਗੇ ਮੌਤ ਕੁੜੇ
ਬੰਨ ਰਾਖੇ ਮਾਰ ਕੇ
ਨੀ ਖਿੱਚ ਤੇਰੀ ਬਹੁਤ ਕੁੜੇ
ਕਰਦਾ Stalk ਕੁੜੇ
3 o’ Clock ਕੁੜੇ
ਖਲੋ ਬੂਹੇ ਦਿਲ ਦੇ
ਨੀ ਕਰੇਇ ਮੈਂ Knock ਕੁੜੇ
Double R Steering ਤੇ ਨੇ
ਇਕ ਲੱਗਾ ਗੁੱਟ ਤੇ
ਨੋਟਿਸ ਚ ਰਹਿੰਦੇ ਆ ਨੀ
ਬਹਿੰਦੇ ਜਦ ਉੱਠਦੇ
ਤੇਰੇ ਖਰਚੇਆਂ ਲੈ
ਮੈਂ ਕੱਟ ਰੱਖੇ ਚੈਕ ਆ
ਕਰਲੇ ਸਲਾਹ ਸਾਦੀ
ਮੇਰੇ ਵੱਲੋ ਯੇਸ ਆ
ਨੀ ਬੇਬੇ ਤੇਰੀ ਮੰਨ ਦੀ ਮਨਾ ਲੈ
ਤੂੰ ਬਾਂਹ ਚੂੜਾ ਪਾ ਲੈ
ਅੱਲੜ ਜਵਾਨੀ ਤੂੰ ਜੱਟ
ਲੇਖੇ ਲਾ ਲੈ
ਭਾਵੇ ਨਖਰੇ ਵਾਧਾ ਲੈ
ਖਰਚੇ ਕਰਾ ਲੈ
ਹੱਥ ਚੰਗੀ ਥਾਵੀਂ ਪਾਉਣ
ਨੀ ਤੂੰ ਸ਼ੌਂਕਾਂ ਨੂੰ ਸਿੱਖਾਂ ਲੈ
ਵੰਡ ਦਾ ਮੈਂ ਪਿਆਰ ਆ
ਨੀ ਮੈਂ ਵੰਡ ਦਾ ਨੀ ਖੌਫ ਕੁੜੇ
Property ਤੂੰ Hot ਕੁੜੇ
ਤੈਥੋਂ ਅੱਗੇ ਮੌਤ ਕੁੜੇ
ਬੰਨ ਰਾਖੇ ਮਾਰ ਕੇ
ਨੀ ਖਿੱਚ ਤੇਰੀ ਬਹੁਤ ਕੁੜੇ
ਕਰਦਾ Stalk ਕੁੜੇ
3 o’ Clock ਕੁੜੇ
ਖਲੋ ਬੂਹੇ ਦਿਲ ਦੇ
ਨੀ ਕਰੇਇ ਮੈਂ Knock ਕੁੜੇ

ਬੰਨਿਆ ਜੋ ਗੁੱਟ ਨਾਲ ਡੋਰੀਆ
ਫੱਬਣ ਜੋੜਿਆਂ
ਬੋਲੇ ਇੱਦਾਂ ਜਿਵੇਂ ਮੈਕਸੀਕਨ ਗੋਰੀ ਆ
ਪਾਵਾ ਚੰਨ ਨੂੰ ਪੌੜੀਆਂ
ਸਿਫਤਾਂ ਥੋਡੀਆਂ
ਥੋਡੇ ਗਾਉਣਗੇ ਸੁਹਾਗ
ਏਥੇ ਗਾਉਣਗੇ ਘੋੜਿਆਂ
ਓ ਦੇਖੀ ਬਰੱਸਟ ਡੌਨ ਜੇਵੇਲਰੀ ਨਾ
ਜੜੇ ਹੋਣਗੇ
ਤੈਨੂੰ ਮੁੰਦੀਆਂ ਪਾਵਾ ਦੁ ਉਂਗਲਾਂ ਦੀ
ਡਾਈ ਤੇ
ਭੇਜੀ ਚੈਟ ਆਂ ਵਿਚ ਗਿਫ਼ ਪਿਆਰ ਦੇ
ਨਾਲੇ ਫੋਲੋ ਕਰਿ ਇਲਮ spotify ਤੇ
5-7 ਖੜੀ ਜੱਚਦੀ ਸ਼ੌਕੀਨਾਂ ਕੁੜੇ
ਤੁਰੀ ਆਉਂਦੀ 6 ਫੁਟ ਦੀ ਕਲੀਨ ਕੁੜੇ
ਖੋਲ ਤਾਕੀ ਝਾੜ ਜੁੱਤੀ ਨਾਲ ਬਹਿ ਜਾ ਬੱਲੀਏ
ਥੜਾ ਹੱਸ ਜੱਟ ਮੁਫ਼ਤ ਚ ਲੈਜੂ ਬੱਲੀਏ
ਟੁਰਾਂ ਨਾਲ ਨਾਲ ਨਾ ,
ਮੈਂ ਕਰਾ ਆਊਟ ਵਾਕ ਕੁੜੇ
Property ਤੂੰ Hot ਕੁੜੇ
ਤੈਥੋਂ ਅੱਗੇ ਮੌਤ ਕੁੜੇ
ਬੰਨ ਰਾਖੇ ਮਾਰ ਕੇ
ਨੀ ਖਿੱਚ ਤੇਰੀ ਬਹੁਤ ਕੁੜੇ
ਕਰਦਾ Stalk ਕੁੜੇ
3 o’ Clock ਕੁੜੇ
ਖਲੋ ਬੂਹੇ ਦਿਲ ਦੇ
ਨੀ ਕਰੇਇ ਮੈਂ Knock ਕੁੜੇ

Trivia about the song Double R by Harnoor

Who composed the song “Double R” by Harnoor?
The song “Double R” by Harnoor was composed by Ilam.

Most popular songs of Harnoor

Other artists of Indian music