Jatta
MXRCI
ਆਹੀ ਚੀਜ਼ਾਂ ਜੱਟਾ
ਸਾਨੂ ਨੇ ਪ੍ਯਾਰੀ ਆਂ
ਅੱਖ ਜੀ ਚੁਰਾ ਕੇ ਜਦੋਂ
ਅੱਖਾਂ ਮਾਰੀ ਆਂ
ਉੱਠਗੇ ਦੁਪਿਹਰਾ ਨੂ
ਹੀ ਚੰਨ ਵੇਖ ਲੇ
ਲਗ ਗੇ ਦੁਪੱਟੇਯਾ ਨੂ
ਖਾਂਬ ਵੇਖ ਲ
ਚੱਲੇ ਜਾ ਪੰਜੇਬਾਂ
ਤੀਜਿਯਾ ਆਏ ਮੁੰਡੀਆ
ਸਾਨੂ ਕਿ ਪਤਾ ਸੀ
ਜੱਟਾ ਆ ਕਿ ਹੁੰਦੀਆ
ਛੱਲੇ ਜੇ ਲੇਯਾਵੀ
ਜਦੋਂ ਅਔ ਪਾਸ ਵੇ
ਉਂਗਲਾਂ ਨੇ ਤੇਰੇ
ਉੱਤੇ ਲਾਲੀ ਆਸ ਵੇ
ਕਚੀ ਕਚੀ ਜੱਟਾ
ਕੁੜੀ ਕੇਹਲ ਵਰਗੀ
ਤੂ ਵੀ ਮੈਨੂ ਅਜੇ
25-30 ਨੀ ਲੱਗ ਦਾ
ਓ ਸੁਨੇਯਾ ਮੈਂ ਜੱਟਾ
ਤੇਰਾ ਵੀ ਨੀ ਲੱਗ ਦਾ
ਦਿਲ ਕਾਹਦਾ ਲਾਯਾ
ਕੀਤੇ ਜੀ ਨੀ ਲੱਗ ਦਾ
ਓ ਸੁਨੇਯਾ ਮੈਂ ਜੱਟਾ
ਤੇਰਾ ਵੀ ਨੀ ਲੱਗ ਦਾ
ਦਿਲ ਕਾਹਦਾ ਲਾਯਾ
ਕੀਤੇ ਜੀ ਨੀ ਲੱਗ ਦਾ
ਵੇਖਣ ਤੇਰਾ ਰਾਹ ਤੇ
ਅੱਖਾਂ ਫਿਰੇ ਮੀਚਦੀ
ਥੋਡੀ ਥੱਲੇ ਹਥ
ਰਖ ਕੇ ਉਡੀਕ ਦੀ
ਲੋਕਾਂ ਲੀ ਝਿਡਕ
ਸਾਡੇ ਲਯੀ ਆ ਨੂਰ ਵੇ
ਸਾਨੂ ਤੇਰੀ ਸਾਂਭਨੀ
ਪਾਇਨਿ ਆ ਘੂਰ ਵੇ
ਮੂਕ ਦੀ ਨਾ ਬਡੀ ਲਾਂਬਈ
ਸੰਗ ਵੇਖ ਲ
ਹੁੰਦੀ ਜਿਵੇਂ ਕਿਲੇ ਆਂ ਦੀ
ਕੰਧ ਵੇਖ ਲ
ਅਂਬੜ ਆਂ ਤੋਂ ਕੀਤੇ
ਸਾਨੂ ਪ੍ਯਾਰੀ ਬੰਗੀ
ਸਿਰ ਉੱਤੇ ਚਹਾਤ
ਫੁਲਕਾਰੀ ਬੰਗੀ
ਸਾਰਾ ਕੁਝ ਸਚੀ
ਤੇਰੇ ਨਾਲ ਜੂਡੇਯਾ
ਗਿਫਤਯ ਭਲਾ ਤੂ
ਮੇਰਾ ਕਿ ਨੀ ਲੱਗ ਦਾ
ਓ ਸੁਨੇਯਾ ਮੈਂ ਜੱਟਾ
ਤੇਰਾ ਵੀ ਨੀ ਲੱਗ ਦਾ
ਦਿਲ ਕਾਹਦਾ ਲਾਯਾ
ਕੀਤੇ ਜੀ ਨੀ ਲੱਗ ਦਾ
ਓ ਸੁਨੇਯਾ ਮੈਂ ਜੱਟਾ
ਤੇਰਾ ਵੀ ਨੀ ਲੱਗ ਦਾ
ਦਿਲ ਕਾਹਦਾ ਲਾਯਾ
ਕੀਤੇ ਜੀ ਨੀ ਲੱਗ ਦਾ
ਵੇ ਤੂ ਸਾਰੇਯਾ ਤੋਂ ਸੋਹਣਾ
ਤੇ ਆ ਵਖ ਸੋਹਣੇਯਾ
ਕੀਤੇ ਦੁਨਿਯਾ ਤੋਂ ਸੋਹਣੇ
ਤੇਰੇ ਹਥ ਸੋਹਣੇਯਾ
ਚਢ ਦੇ ਦੀ ਲਾਲੀ
ਤੇ ਆ ਲੋਹ ਵਰਗਾ
ਹਦ ਦਿਯਨ ਧੁਪ ਆਂ
ਕਾਦੇ ਪੋਹ ਵਰਗਾ
ਮੇਰਾ ਚੱਲਦਾ ਜੇ ਵੱਸ ਵੇ
ਮੈਂ ਸਾਰੇ ਤੋਡ਼ ਦੀ
ਇਸ਼ਕ਼ੇ ਦੀ ਮਾਰੀ ਵੇ
ਮੈਂ ਤਾਰੇ ਤੋਡ਼ ਦੀ
ਦੱਸ ਦਿੰਦੀ ਭਵੇਈਂ
ਦੱਸਣਾ ਨੀ ਚਾਹੀਦਾ
ਆਂਖਾਂ ਮੀਚ ਮੀਚ
ਹੱਸਣਾ ਨੀ ਚਾਹੀਦਾ
ਤੇਰਾ ਵੀ ਕੋਈ ਨੀ
ਕਿਹੰਦੇ ਹਾਲ ਸੁਨੇਯਾ
ਮੈਨੂ ਲੱਗ ਦਾ ਸੀ
ਮੇਰਾ ਹੀ ਨੀ ਲੱਗ ਦਾ
ਓ ਸੁਨੇਯਾ ਮੈਂ ਜੱਟਾ
ਤੇਰਾ ਵੀ ਨੀ ਲੱਗ ਦਾ
ਦਿਲ ਕਾਹਦਾ ਲਾਯਾ
ਕੀਤੇ ਜੀ ਨੀ ਲੱਗ ਦਾ
ਓ ਸੁਨੇਯਾ ਮੈਂ ਜੱਟਾ
ਤੇਰਾ ਵੀ ਨੀ ਲੱਗ ਦਾ
ਦਿਲ ਕਾਹਦਾ ਲਾਯਾ
ਕੀਤੇ ਜੀ ਨੀ ਲੱਗ ਦਾ