Mamacita
ਮਾਮਾਸਿਤਾ
ਰੰਗ ਸੁਨਹਿਰੀ ਜ਼ੁਲਫ਼ੇ ਲਾਲ
ਹੁਸਨ ਸ਼ਬਾਬ ਕੀ ਕਯਾ ਬਾਤ
ਮਾਮਾਸਿਤਾ
ਤੇਰੀ ਬੇਹਕੀ ਬੇਹਕੀ ਚਾਲ
ਲੱਕ ਤੇਰਾ ਕਰਦਾ ਐ ਬੁਰਾ ਹਾਲ
ਮਾਮਾਸਿਤਾ ਹੋ ਮਾਮਾਸਿਤਾ
ਮਾਮਾਸਿਤਾ ਹੋ ਮਾਮਾਸਿਤਾ
ਮਚੀ ਨੀਂ ਦੁਹਾਈ ਹੋਈ ਐ
ਦੁਹਾਈ ਹੋਈ ਐ
ਨੀਂ ਤੂੰ ਕਿਹੜੇ ਸ਼ਹਿਰੋਂ ਆਈ ਹੋਈ ਐ
ਓਹਦੇ ਪਿਛੇ ਨੀਂ ਤਬਾਹੀ ਹੋਈ ਐ
ਤਬਾਹੀ ਹੋਈ ਐ
ਗਲ਼ੇ ਗਾਨੀ ਜਿਹੜੀ ਪਾਈ ਹੋਈ ਐ
ਹੁੰਦਾ ਮੌਸਮ ਹੈ ਬੇਈਮਾਨ
ਤੇਰਾ ਡੋਲ ਰਹਾ ਇਮਾਨ
ਚੱਲ ਦੂਰ ਕਿੱਤੇ ਮੇਰੇ ਨਾਲ
ਮਾਮਾਸਿਤਾ ਹੋ ਮਾਮਾਸਿਤਾ
ਰੰਗ ਸੁਨਹਿਰੀ ਜ਼ੁਲਫ਼ੇ ਲਾਲ
ਹੁਸਨ ਸ਼ਬਾਬ ਕੀ ਕਯਾ ਬਾਤ
ਮਾਮਾਸਿਤਾ ਹੋ ਮਾਮਾਸਿਤਾ
ਤੇਰੀ ਬੇਹਕੀ ਬੇਹਕੀ ਚੱਲ
ਲੱਕ ਤੇਰਾ ਕਰਦਾ ਐ ਬੁਰਾ ਹਾਲ
ਮਾਮਾਸਿਤਾ ਹੋ ਮਾਮਾਸਿਤਾ
ਕਾਹਤੋਂ ਸੂਲੀ ਉੱਤੇ ਟੰਗੇ ਮੇਰੀ ਜਾਣ ਨੂੰ
ਬੁੱਲਾਂ ਨਾਲ ਪੀ ਲੂੰ ਹੁਸਨ ਦੇ ਜਾਮ ਨੂੰ
ਗਲ਼ੇ ਵਿਚ ਬਾਹਾਂ ਪਾ ਲੀ ਨੀਂ ਤੂੰ ਗੋਰੀਏ
Beach ਉੱਤੇ ਤੈਂਨੂੰ ਲੈ ਜੂੰਗਾ ਮੈਂ ਸ਼ਾਮ ਨੂੰ
ਰਕਾਨ ਨੂੰ ਛੱਡ ਪਰਾਂ ਬੱਲੀਏ ਜਹਾਨ ਨੂੰ
ਤਮਾਮ ਨੂੰ ਨੇਹੜੇ ਨੇਹੜੇ ਰੱਖ ਲੂੰ ਗੁਲਾਮ ਨੂੰ
ਸ਼ੈਤਾਨ ਨੂੰ ਛੱਡ ਤੜਪਾਉਣਾ ਇਕ ਵਾਰੀ
ਦੇਦੇ ਉਹ ਸੁਕੂਨ ਦਿਲ ਜੇ ਨਾਦਾਨ ਨੂੰ
ਛੋੜੋ ਸਾਰੇ ਏ ਸਵਾਲ
ਤੇਰਾ ਜਾਦੂ ਬੜਾ ਕਮਾਲ
ਕੁੱਛ ਤੋਂ ਹੋਗਾ ਬੇਮਿਸਾਲ
ਮਾਮਾਸਿਤਾ ਹੋ ਮਾਮਾਸਿਤਾ
ਰੰਗ ਸੁਨਹਿਰੀ ਜ਼ੁਲਫ਼ੇ ਲਾਲ
ਹੁਸਨ ਸ਼ਬਾਬ ਕੀ ਕਯਾ ਬਾਤ
ਮਾਮਾਸਿਤਾ ਹੋ ਮਾਮਾਸਿਤਾ
ਤੇਰੀ ਬੇਹਕੀ ਬੇਹਕੀ ਚਾਲ
ਲੱਕ ਤੇਰਾ ਕਰਦਾ ਐ ਬੁਰਾ ਹਾਲ
ਮਾਮਾਸਿਤਾ ਹੋ ਮਾਮਾਸਿਤਾ
ਸਾਂਸੋਂ ਮੈਂ ਸਾਸੈਂ ਤੂੰ ਡਾਲ ਕੇ
ਹਾਂ ਆਜ਼ਮਾ ਲੈ ਮੁਝੇ
ਦਿਲ ਕੇ ਕਿਸੀ ਕੋਨੇ ਮੈਂ ਹੋ ਜਗਹ
ਤੋਂ ਬਿਠਾ ਲੈ ਮੁਝੇ
Rony ਪਿਛੇ ਪਿਛੇ ਫਿਰਦਾ
Gill ਵੀ ਪਾਗਲ ਹੋਇਆ ਚਿਰ ਦਾ
ਮਾਮਾਸਿਤਾ ਹੋ ਮਾਮਾਸਿਤਾ