Moonlight [Moonlight]
MXRCI
ਨੀ moonlight ਦੇ ਓਲ੍ਹੇ ਬੈਠ ਕੇ
ਗੋਰੀਆਂ ਬਾਹਾਂ ਦੇ ਪਾਏ ਜਾਲ ਸੋਹਣੀਏ
ਤੂ ਸੰਗਦੀ ਰਹਵੇ ਮੈਂ ਹਥ ਫੜਲਾਂ
ਅੱਖਾਂ ਉੱਤੇ ਆਏ ਹੋਣੇ ਵਾਲ ਸੋਹਣੀਏ
ਅੱਖਾਂ ਉੱਤੇ ਆਏ ਹੋਣੇ ਵਾਲ ਸੋਹਣੀਏ
ਨੀ ਹੋਵੇ ਸੁਂਸਾਨ ਕੋਈ ਤਾਰੇਆਂ ਦੀ ਰਾਤ
ਤੇ ਬੁੱਕਲ ਵਿਚ ਦੋਨਾਂ ਦੀ ਪਨਾਹ ਹੋਏ ਨੀ
ਹੋਵੇ ਇਕ ਤੂ ਦੂਜਾ ਮੈਂ ਗੋਰੀਏ
ਤੇ ਤੀਜੇ ਕਿਸੇ ਬੰਦੇ ਦੀ ਨਾ ਥਾਂ ਹੋਏ ਨੀ
ਮੈਨੂ ਯਾਦ ਰਹਵੇ ਤੂ ਤੈਨੂ ਇਲਮ ਕੁੜੇ
ਐਦਾ ਦੀ ਕੋਯੀ ਹੋਏ ਗੱਲ ਬਾਤ ਗੋਰੀਏ
ਨੀ moonlight ਦੇ ਓਲ੍ਹੇ ਬੈਠ ਕੇ
ਗੋਰੀਆਂ ਬਾਹਾਂ ਦੇ ਪਾਏ ਜਾਲ ਗੋਰੀਏ
ਤੂ ਸੰਗਦੀ ਰਹਵੇ ਮੈਂ ਹਥ ਫੜਲਾਂ
ਅੱਖਾਂ ਉੱਤੇ ਆਏ ਹੋਣੇ ਵਾਲ ਗੋਰੀਏ
ਰੱਲੇ ਸਾਹਾਂ ਵਿਚ ਸਾਂਹ ਬੁੱਲ ਟੁਕਦੀ ਰਹਵੇ
ਨਜ਼ਰਾਂ ਤੋ ਜ਼ੁਲਫਾਂ ਨੂ ਝੁਕਦੀ ਰਹਵੇ
ਤੂ ਕਰੇ ਕੂੜੀ ਜ਼ਿੱਦ ਤੈਨੂ ਜਾਂਣ ਨਾ ਦੇਵਾਂ
ਤੇ ਵਿਚੋ ਵਿਚ ਜਾਂਣ ਤੇਰੀ ਸੁਖਦੀ ਰਹਵੇ
ਨਾ ਛੱਡੇ ਚੰਨ ਲੋਹ
ਨਾ ਮੁੱਕੇ ਤੇਰਾ ਮੋਹ
ਭਾਵੇ ਘੜੀ ਉੱਤੇ ਬੱਜੇ 4 ਗੋਰੀਏ
ਨੀ moonlight ਦੇ ਓਲ੍ਹੇ ਬੈਠ ਕੇ
ਗੋਰੀਆਂ ਬਾਹਾਂ ਦੇ ਪਾਏ ਜਾਲ ਗੋਰੀਏ
ਤੂ ਸੰਗਦੀ ਰਹਵੇ ਮੈਂ ਹਥ ਫੜਲਾਂ
ਅੱਖਾਂ ਉੱਤੇ ਆਏ ਹੋਣੇ ਵਾਲ ਗੋਰੀਏ
ਨੀ ਟਿੱਕੇਯਾ ਰਹਵੇ ਤੇਰੀ ਅੱਖਾਂ ਤੇ ਚਿਹਰਾ
ਖੁੱਲੇ ਨਾ ਕਦੇ ਰਾਜ਼ ਬਣ ਜੇ ਗੇਹਰਾ
ਨੀ ਗੋਰੇ ਤੇਰੇ ਰੰਗ ਦੇ ਅੱਗੇ ਪਿਛੇ ਨੀ
ਰਿਹੰਦਾ ਪਰੀਆਂ ਦਾ ਸੋਹਣੀਏ ਨੀ ਲਗੇਯਾ ਪੈਰਾ
ਤੂ ਮਿਲ ਕੇ ਕਿੱਤੇ ਨੀ ਮੁੱਲ ਤਾਰ ਦੇ
ਮੈਂ ਸੁਪਨਾ ਏ ਵੇਖੇਯਾ ਉਧਾਰ ਗੋਰੀਏ
ਨੀ moonlight ਦੇ ਓਲ੍ਹੇ ਬੈਠ ਕੇ
ਗੋਰੀਆਂ ਬਾਹਾਂ ਦੇ ਪਾਏ ਜਾਲ ਗੋਰੀਏ
ਤੂ ਸੰਗਦੀ ਰਹਵੇ ਮੈਂ ਹਥ ਫੜਲਾਂ
ਅੱਖਾਂ ਉੱਤੇ ਆਏ ਹੋਣੇ ਵਾਲ ਗੋਰੀਏ