She Got Me

Karan Thabal

ਹਾਂ ਗੱਲਾਂ ਵਿਚ ਪਾਏ ਟੋਏ ਦੱਬਦੇ ਬੜੇ
ਜੁਗਨੂੰ ਆ ਤੈਨੂੰ ਇਥੇ ਲੱਭਦੇ ਪਏ
ਰਾਤਾਂ ਕਾਲੀਆਂ ਚ ਤੈਨੂੰ ਟੋਲਦਾ
ਰਾਹਵਾਂ
ਨਸ਼ਾ ਜੇਹਾ ਕੈਸਾ ਨੀ ਮੈਂ ਡੌਲ ਦਾ ਰਾਹਾਂ
ਫੀਮ ਜਿਹੀ ਤੇਰੀ ਹਾਏ ਨੀ ਲੋਰ ਸੋਹਣੀਏ
ਤੇਰੇ ਅੱਗੇ ਫਿੱਕੇ ਪੈ ਗੇ ਮੋਰ ਸੋਹਣੀਏ
ਕਿਹੜੀ ਗਲੀ ਜਾਣਾ ਮੈਨੂੰ ਰਾਹ ਦੱਸ ਜਾ
ਕਿੱਥੇ ਆ ਟਿਕਾਣਾ ਤੇਰਾ ਥਾਂ ਦੱਸ ਜਾ
ਅੱਖੀਆਂ ਚ ਸੂਰਮਾ ਜੋ ਪਾ ਲਿਆ ਆ
ਕੋਈ ਥੋੜ ਨਹੀਂ ਸੀ ਕੇਹਰ ਕਮਾ ਲਿਆ ਆ
ਨੱਕ ਵਾਲਾ ਕੋਕਾ ਫਿਰੇ ਜਾਨ ਕੱਢ ਦਾ
ਕਹਿੰਦੇ ਆ ਸ਼ਿਕਾਰੀਆਂ ਨੂੰ ਸੂਲੀ ਟੰਗਦਾ
ਟੀਰਾ ਜੇਹਾ ਤੱਕ ਕੈਸਾ ਜਾਦੂ ਕਰਗੀ
ਲੱਖ ਸਮਝਾਵਾਂ ਦਿਲ ਮੇਰੇ ਵੱਸ ਨੀ
ਆ ਕਰ ਗਈ ਅੱਖੀਆਂ ਨਾ ਗੱਲਾਂ
ਕਰ ਗਈ ਅੱਖੀਆਂ ਨਾ ਗੱਲਾਂ
ਜੇ ਤੂੰ ਆਕੜਾਂ ਨਾਲ ਭਰੀ ਮੈਨੂੰ ਸੰਗ
ਮਾਰ ਦੀ
ਗੱਲ ਕਰਕੇ ਹੀ ਰਹਿਣੀ ਹੋਗੀ ਅੜੀ ਯਾਰ ਦੀ
ਸੁਮਹੇਰੀ ਜ਼ੁਲਫ਼ਾਂ ਦੇ ਜਾਲ ਤੇਰਾ ਹੁਸਨ ਕਮਾਲ
ਸੱਚੀ ਰਹੀ ਨਾ ਖ਼ਬਰ ਕਿ ਆ ਦਿਨ ਕਿ ਆ
ਰਾਤ
ਇੰਨੀ ਛੇਤੀ ਹੱਡਾਂ ਵਿਚ ਰੱਚ ਗਈ ਆ
ਝਾਕ ਅੱਖਾਂ ਦੀਆਂ ਦਿਲ ਨੂੰ ਤੂੰ ਜੱਚ
ਗਈ ਆ
ਗਬਰੂ ਨੂੰ ਅਪਣਾ ਮੁਰੀਦ ਕਰਕੇ
ਚੋਰੀ ਚੋਰੀ ਬਿੱਲੋ ਨਜ਼ਰਾਂ ਨਾਲ ਲੜਕੇ
ਤੇਰੀਆਂ ਹੀ ਗੱਲਾਂ ਚੋ ਖਿਆਲ ਜਾਂਦਾ ਨੀ
ਮੱਥੇ ਉੱਤੋਂ ਜ਼ੁਲਫ਼ਾਂ ਦਾ ਜਾਲ ਜਾਂਦਾ ਨੀ
ਧੜਕਦੀ ਦੇਦੇ ਇਕ ਚੀਜ਼ ਅਪਣੀ
ਸੁਨ ਯਾਰ ਤੈਨੂੰ ਤੂੰ ਤਾਰੀਫ ਅਪਣੀ
ਹੱਥੀਂ ਛਾਪਾਂ ਚੱਲੇ ਪਾਏ ਨੇ
ਚਾਰ ਚੰਨ ਹੁਸਨ ਤੇ ਲਾਏ ਨੇ
ਮੁੰਡਿਆਂ ਨੂੰ ਮਾਰ ਮੁਕਾਇਆ ਨੀ

ਇਕ ਦੂਜੇ ਨੂੰ ਰਕਾਨੇ ਆਜਾ ਕੋਲੋਂ ਦੇਖੀਏ
ਹੱਥਾਂ ਵਿਚ ਹੱਥ ਪਾਕੇ ਨਿੱਗ ਸੇਕੀਏ
ਸੰਗ ਰੱਖ ਤੀ ਮੈਂ ਲਾਕੇ ਤੂੰ ਵੀ ਦੂਰ ਕਰਦੇ
ਮੇਰੇ ਨਾਲ ਰਾਤ ਮਸ਼ਹੂਰ ਕਰਦੇ
ਧੌਣ ਉੱਤੋਂ ਰਾਹ ਡੱਕੇ ਗਾਨੀ ਗੋਰੀਏ
ਪਰਾ ਕਰ ਥੋੜੀ ਦੇਜਾ ਮੈਂ ਨਿਸ਼ਾਨੀ ਗੋਰੀਏ
ਬਾਹਾਂ ਵਿਚ ਲੈ ਘੁੱਟ ਲੈ ਨੀ
ਨੱਚੇ ਨਾਲ ਮੇਰੇ ਕੰਨ ਟੁੱਕ ਲਾ ਨੀ
ਵੱਸ ਤੌ ਬਾਹਰ ਹਾਲਤ ਹੋਜੇ

Trivia about the song She Got Me by Harnoor

Who composed the song “She Got Me” by Harnoor?
The song “She Got Me” by Harnoor was composed by Karan Thabal.

Most popular songs of Harnoor

Other artists of Indian music