Waalian [Waalian]
Ae Yo!
The Kidd!
ਤੇਰੇ ਨਾਲੋ ਚੱਲੀਏ ਹਸੀਨ ਕੋਯੀ ਨਾ
ਤਾਰੇ ਚੰਨ ਆਂਬੜ ਜ਼ਮੀਨ ਕੋਯੀ ਨਾ
ਮੈਂ ਜਦੋਂ ਤੇਰੇ ਮੋਡੇ ਉੱਤੇ ਸਿੱਰ ਰਖੇਯਾ
ਏ ਤੋਂ ਸੱਚੀ ਸਮਾ ਵੀ ਹਸੀਨ ਕੋਯੀ ਨਾ
ਸੋਹਣੀਆਂ ਵੀ ਲੱਗਣ ਗਿਆਂ ਫੇਰ ਵਾਲੀਆਂ
ਗੱਲਾਂ ਨਾਲ ਜਦੋਂ ਟਕਰਾਈਆਂ ਵਾਲੀਆਂ
ਤਾਰੇ ਦੇਖੀ ਲਭ ਲਭ ਕਿਵੇਈਂ ਹਰ੍ਦੇ
ਤੂ ਵਾਲਾਹ ਲਕੋਈਆਂ ਜਦੋਂ ਰਾਤਾਂ ਕਾਲੀਆਂ
ਮੈਂ ਸਬ ਕੁਝ ਹਾਰ ਤੇਰੇ ਉੱਤੋਂ ਦਿਊਂਗਾ
ਸਬ ਕੁਝ ਵਾਰ ਤੇਰੇ ਉੱਤੋਂ ਦਿਊਂਗਾ
ਆਖਿਰ ਚ ਜਾਂ ਤੈਨੂ ਡੇਯੁੰ ਆਪਣੀ
ਛੱਲਾ ਤੈਨੂ ਭਾਵੇ ਈਂ ਪਿਹਲੀ ਵਾਰ ਦਿਊਂਗਾ
ਹਾਂ
ਮੈਂ ਛੇੱਤੀ ਛੇੱਤੀ ਲਾਵਾਂ ਤੇਰੇ ਨਾਲ ਲੈਣੀ ਆਂ
ਸਮਯ ਦਾ ਤਾਂ ਭੋਰਾ ਵੀ ਯਕੀਨ ਕੋਯੀ ਨਾ
ਤੇਰੇ ਨਾਲੋ ਚੱਲੀਏ ਹਸੀਨ ਕੋਯੀ ਨਾ
ਤਾਰੇ ਚੰਨ ਅਮ੍ਬਰ ਜ਼ਮੀਨ ਕੋਯੀ ਨਾ
ਤੇਰੇ ਨਾਲੋ ਚੱਲੀਏ ਹਸੀਨ ਕੋਯੀ ਨਾ
ਤਾਰੇ ਚੰਨ ਅਮ੍ਬਰ ਜ਼ਮੀਨ ਕੋਯੀ ਨਾ
ਮੈਂ ਜਦੋਂ ਤੇਰੇ ਮੋਡੇ ਉੱਤੇ ਸਿਰ ਰਖੇਯਾ
ਏ ਤੋਂ ਸੱਚੀ ਸਮਾ ਵੀ ਹਸੀਨ ਕੋਯੀ ਨਾ
ਤੂ ਯਾਰ ਮੇਰਾ ਤੂ ਹੀ ਆਏ ਸਹਾਰਾ ਅੱੜੀਏ
ਮੈਂ ਪਾਣੀ ਤੇਰਾ ਮੇਰਾ ਤੂ ਕਿਨਾਰਾ ਅੱੜੀਏ
ਫੁੱਲ ਬਣ ਜਯੀ ਮੈਂ ਖੁਸ਼ਬੂ ਬਣ ਜੁ
ਦਿਵਾ ਬਣੀ ਮੇਰਾ ਤੇਰੀ ਲੌ ਬਣ ਜੁ
ਹਾਏ ਉਜੜੀਆਂ ਥਾਵਾਂ ਤੇ ਬਨਾਤੇ ਬਾਗ ਨੇ
ਤੇਰੀਆਂ ਅਖਾਂ ਨੇ ਕਿੱਤੇ ਜਾਦੂ ਯਾਦ ਨੇ
ਜਦੋਂ ਵੰਗ ਕੋਲੋਂ ਫੜੀ ਵੀ ਨੀ ਘਸ ਕੇ
ਟੋਟੇ ਸਾਂਭ ਰਖੇ ਟੁੱਟੇ ਹੋਏ ਕੱਚ ਦੇ
ਹਾਂ
ਕਿ ਦਿਲ ਯਾਦਾਂ ਰਖਦਾ ਏ ਸਾਂਭ ਸਾਂਭ ਕੇ
ਹੋਰ ਦਿਲ ਸੱਜਣਾ machine ਕੋਯੀ ਨਾ
ਤੇਰੇ ਨਾਲੋ ਚੱਲੀਏ ਹਸੀਨ ਕੋਯੀ ਨਾ
ਤਾਰੇ ਚੰਨ ਅੰਬਰ ਜ਼ਮੀਨ ਕੋਯੀ ਨਾ
ਤੇਰੇ ਨਾਲੋ ਚੱਲੀਏ ਹਸੀਨ ਕੋਯੀ ਨਾ
ਤਾਰੇ ਚੰਨ ਅੰਬਰ ਜ਼ਮੀਨ ਕੋਯੀ ਨਾ
ਮੈਂ ਜਦੋਂ ਤੇਰੇ ਮੋਡੇ ਉੱਤੇ ਸਿਰ ਰਖੇਯਾ
ਏ ਤੋਂ ਸੱਚੀ ਸਮਾ ਵੀ ਹਸੀਨ ਕੋਯੀ ਨਾ
ਕਿੰਨੇ ਦਿਨ ਹੋ ਗਏ ਮੇਰੀ ਅਖ ਸੋਯੀ ਨਾ
ਤੇਰੇ ਤੋਂ ਬਗ਼ੈਰ ਮੇਰਾ ਐਥੇ ਕੋਯੀ ਨਾ
ਤੂ ਭੂਖ ਵੀ ਏ ਤੂ ਹੀ ਏ ਗੁਜ਼ਾਰਾ ਅੱੜੀਏ
ਮੈਨੂ ਸਬ ਕਰੀ ਤੂ ਇਸ਼ਾਰਾ ਅੱੜੀਏ
ਹੋ ਖੌਰੇ ਕਿੰਨੀ ਵਾਰ ਸੀਨੇ ਵਿਚ ਖੂਬੀਆਂ
ਸੂਰਮੇ ਦੇ ਵਿਚ ਦੋਵੇ ਅਖਾਂ ਡੂਬਿਯਾ
ਕਿੰਨੀ ਸੋਹਣੀ ਲਗੇ ਜਦੋਂ ਚੁਪ ਕਰ ਜਏ
ਜਾਂਦੀ ਜਾਂਦੀ ਸ਼ਾਮਾਂ ਨੂ ਵੀ ਧੁੱਪ ਕਰ ਜਏ
ਹਾਏ
ਮੈਂ ਪਾਉਂ ਫਰਮਾਸ਼ੀ ਰੰਗ ਤੇਰੇ ਸੋਹਣੀਏ
ਉਂਝ ਬਹੂਤਾਂ Gifty ਸ਼ੋਕੀਂਨ ਕੋਯੀ ਨਾ
ਤੇਰੇ ਨਾਲੋ ਚੱਲੀਏ ਹਸੀਨ ਕੋਯੀ ਨਾ
ਤਾਰੇ ਚੰਨ ਅੰਬਰ ਜ਼ਮੀਨ ਕੋਯੀ ਨਾ
ਤੇਰੇ ਨਾਲੋ ਚੱਲੀਏ ਹਸੀਨ ਕੋਯੀ ਨਾ
ਤਾਰੇ ਚੰਨ ਅੰਬਰ ਜ਼ਮੀਨ ਕੋਯੀ ਨਾ
ਮੈਂ ਜਦੋਂ ਤੇਰੇ ਮੋਡੇ ਉੱਤੇ ਸਿਰ ਰਖੇਯਾ
ਏ ਤੋਂ ਸੱਚੀ ਸਮਾ ਵੀ ਹਸੀਨ ਕੋਯੀ ਨਾ