Dil Di Reejh
ਚੰਨਾ ਦਿਲ ਦੀ ਰੀਜ ਪੁਗਾ ਦੇ
ਚੰਨਾ ਦਿਲ ਦੀ ਰੀਝ ਪੁਗਾ ਦੇ
ਚੰਨਾ ਦਿਲ ਦੀ ਰੀਜ ਪੁਗਾ ਦੇ
ਚੰਨਾ ਦਿਲ ਦੀ ਰੀਝ ਪੁਗਾ ਦੇ
ਮੈਂ ਸੋਚਣ ਜਾਗਦੀ ਸੁੱਤੀ
ਮੈਨੂੰ ਲੈਂਦੇ ਹਾਣੀਆਂ ਵੇ
ਸੂਫ ਦਾ ਘੱਗਰਾ ਪੰਜਾਬੀ ਜੁੱਤੀ
ਮੈਨੂੰ ਲੈਂਦੇ ਹਾਣੀਆਂ ਵੇ
ਸੂਫ ਦਾ ਘੱਗਰਾ ਪੰਜਾਬੀ ਜੁੱਤੀ
ਕੱਡ ਦੀ ਸੀ ਮੈਂ ਬੈਠ ਕਸੀਤਾਂ
ਸਾਜਰੇ ਉੱਠ ਪਏ ਚਾ ਦਿਲ ਵਿਚ ਮੇਰੇ
ਕੱਡ ਦੀ ਸੀ ਮੈਂ ਬੈਠ ਕਸੀਤਾਂ
ਵਿਚ ਸਾਖੀਆਂ ਦੀ ਧਾਣੀ
ਸਾਜਰੇ ਉੱਠ ਪਏ ਚਾ ਦਿਲ ਵਿਚ
ਮੈਨੂੰ ਗਲਤ ਰਾਤਾ ਨਾ ਜਾਣੀ
ਮੈਨੂੰ ਸੂਟ ਤੂੰ ਬੜੇ ਦਵਾਏ
ਸਾਰੇ ਮੈਂ ਪਾ ਪਾ ਬਹੁਤ ਹੰਢਾਏ
ਇਕ ਰਹਿ ਗਈ ਰੀਝ ਕਸੂਤੀ
ਮੈਨੂੰ ਲੈਂਦੇ ਹਾਣੀਆਂ ਵੇ
ਸੂਫ ਦਾ ਘੱਗਰਾ ਪੰਜਾਬੀ ਜੁੱਤੀ
ਮੈਨੂੰ ਲੈਂਦੇ ਹਾਣੀਆਂ ਵੇ
ਸੂਫ ਦਾ ਘੱਗਰਾ ਪੰਜਾਬੀ ਜੁੱਤੀ
ਮੁਕਸਤਾਰ ਦੇ ਵਿਚ ਖਾਸ ਬਾਣੀ ਉਹ
ਤੁਵੀ ਕਹਿ ਦੇਈ ਆਪਣੇ ਲਈ
ਮੁਕਸਤਾਰ ਦੇ ਵਿਚ ਖਾਸ ਬਣੀ ਉਹ
ਪੁੱਛ ਗਿੱਛ ਮੈਂ ਕਰ ਆਈ
ਤੁਵੀ ਕਹਿ ਦੇਈ ਆਪਣੇ ਲਈ
ਇਕ ਮੇਰਾ ਮੈਚ ਬਣਵਾਯੀ
ਓਨਾ ਹੋਵੇ ਨਾ ਜੁੱਤੀ ਦਾ ਭਰਾ
ਨੋਕ ਤੋਂ ਬਿਨਾਂ ਵੀ ਸਾਰੁ ਸਰਦਾਰਾ
ਪੱਲੇ ਤੇ ਕੱਢੀ ਹੋਵੇ ਬੂਟੀ
ਲੈਂਦੇ ਹਾਣੀਆਂ ਵੇ
ਸੂਫ ਦਾ ਘਗਰਾਂ ਪੰਜਾਬੀ ਜੁੱਤੀ
ਹੋ ਮੈਨੂੰ ਲੈਂਦੇ ਹਾਣੀਆਂ ਵੇ
ਸੂਫ ਦਾ ਘਗਰਾਂ ਪੰਜਾਬੀ ਜੁੱਤੀ
ਚਾਰ ਦਿਹਾਰੇ ਰਾਏ ਜਵਾਨੀ
ਪ੍ਰੀਤ ਕੰਵਲ ਵੇ ਬਾਜ਼ ਤੇਰੇ
ਚਾਰ ਦਿਹਾਰੇ ਰਾਏ ਜਵਾਨੀ
ਮੁੜਕੇ ਫੇਰ ਨੀ ਆਉਣੀ
ਪ੍ਰੀਤ ਕੰਵਲ ਵੇ ਬਾਜ਼ ਤੇਰੇ
ਦੱਸ ਕਿੰਨੇ ਰੀਝ ਪੁਗਾਉਣੀ
ਤਰੰਜਨਾ ਚ ਖੂਬ ਜੱਚਨ ਦੀ ਮਾਰੀ
ਕਰਾ ਸ਼ਿੰਗਾਰ ਰੋਜ਼ ਨਾਲੋਂ ਭਾਰੀ
ਭੁੱਲਾ ਪੈਣ ਸੌਟ ਦੀ ਰੁੱਟੀ
ਮੈਨੂੰ ਲੈਂਦੇ ਹਾਣੀਆਂ ਵੇ
ਸੂਫ ਦਾ ਘੱਗਰਾ ਪੰਜਾਬੀ ਜੁੱਤੀ
ਮੈਨੂੰ ਲੈਂਦੇ ਹਾਣੀਆਂ ਵੇ
ਸੂਫ ਦਾ ਘੱਗਰਾ ਪੰਜਾਬੀ ਜੁੱਤੀ