295 TRIBUTE SIDHU MOOSE WALA

Himanshi Khurana

ਦੱਸ ਪੁੱਤ ਤੇਰਾ head down ਕਾਸਤੋ
ਚੰਗਾ ਭਲਾ ਹੱਸਦਾ ਸੀ ਮੌਨ ਕਾਸਤੋ
ਆ ਜਿਹੜੇ ਦਰਵਾਜੇ ਵਿਚ board ਚੱਕੀ ਖੜੇ ਆ
ਮੈਂ ਚੰਗੀ ਤਰਹ ਜਾਂਦਾ ਆ ਕੌਣ ਕਾਸਤੋ
ਕੁਛ ਐਥੇ ਚਾਂਦੀ ਚਮਕੌਂਨਾ ਚੌਂਦੇ ਨੇ
ਕੁਛ ਤੈਨੂ ਫੜ ਥੱਲੇ ਲੌਣਾ ਚੌਂਦੇ ਨੇ
ਕੁਛ ਕ਼ ਨੇ ਆਏ ਐਥੇ ਭੁੱਖੇ fame ਦੇ
ਨਾਮ ਲੈਕੇ ਤੇਰਾ ਅੱਗੇ ਔਣੇ ਚੌਂਦੇ ਨੇ
ਮੁਸੀਬਤ ਤਾਂ ਮਰਦਾ ਤੇ ਪੈਂਦੀ ਰਿਹੰਦੀ ਏ
ਦਬੀ ਨਾ ਤੂ ਦੁਨੀਆਂ ਸਵਾਦ ਲੈਂਦੀ ਏ
ਨਾਲੇ ਜਿਹੜੇ ਰਸਤੇ ਤੇ ਤੂ ਤੁਰਿਆ
ਐਥੇ ਬਦ੍ਨਾਮੀ high rate ਮਿਲੂਗੀ
ਨਿਤ controversy create ਮਿਲੂਗੀ
ਧਰ੍ਮਾ ਦੇ ਨਾਮ ਤੇ debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ
ਨਿਤ controversy create ਮਿਲੂਗੀ
ਧਰਮਾ ਦੇ ਨਾਮ ਤੇ debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ

ਅੱਜ ਕਯੀ ਬਚੌਣ ਸੱਬੀਆਂਚਾਰ ਜੁੱਟ ਕੇ
ਜਣਾ ਖਣਾ ਦਿੰਦਾ ਏ ਵਿਚਾਰ ਉਠ ਕੇ
ਇੰਝ ਲੱਗੇ ਰੱਬ ਜਿਵੇ ਹਥ ਖੜ੍ਹੇ ਕਰ ਗਿਆ
ਪੜ੍ਹਾ ਜਦੋਂ ਸੁਬਹ ਅਖਬਾਰ ਉਠ ਕੇ
ਚੁਪ ਰਿਹ ਓ ਪੁੱਤਰਾਂ ਨੀ ਭੇਦ ਖੋਲੀ ਦੇ
ਲੀਡਰ ਨੇ ਐਥੇ ਹਕ਼ਦਾਰ ਗੋਲੀ ਦੇ
ਹੋ ਜਿੰਨਾ ਦੇ ਜਵਾਕਾ ਦੇ ਨਾ John ਤੇ Steve ਆ
ਰਾਖੇ ਬਣੇ ਫਿਰਦੇ ਓ ਮਾਂ ਬੋਲੀ ਦੇ
ਓ ਝੂਠ ਨਹੀਓ ਐਥੋਂ ਦੇ fact ਏ ਵੀ ਨੇ
ਚੋਰ ਬੰਦੇ ਔਰੋਂ ਦੇ ਸਮਾਜ ਸੇਵੀ ਨੇ
ਸਚ ਵਾਲਾ ਬਾਣਾ ਪਾ ਜੋ ਲੋਗ ਲੁੱਟ ਦੇ
ਏਹੇ ਸੱਜਾ ਇੰਨਾ ਨੂ ਵੀ ਛੇਤੀ mate ਮਿਲੂਗੀ
ਨਿਤ controversy create ਮਿਲੂਗੀ
ਧਰ੍ਮਾ ਦੇ ਨਾਮ ਤੇ debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ
ਨਿਤ controversy create ਮਿਲੂਗੀ
ਧਰ੍ਮਾ ਦੇ ਨਾਮ ਤੇ debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ
ਤੂ ਹੁੰਨ ਤਕ ਅੱਗੇ ਤੇਰੇ ਦਮ ਕਰਕੇ
ਐਥੇ ਫੋਟੋ ਨੀ ਖਿਚੌਂਦਾ ਕੋਯੀ ਚੱਮ ਕਰਕੇ
ਕੌਣ ਕਿੰਨਾ ਰੱਬ ਚ ਯਕੀਨ ਰਖਦਾ
ਲੋਕ ਕਰਦੇ ਏ judge ਓਹਦੇ ਕੱਮ ਕਰਕੇ
ਤੂ ਝੂਕੇਯਾ ਜ਼ਰੂਰ ਹੋਆ ਕੋੱਡਾ ਤਾਂ ਨਹੀ
ਪਗ ਤੇਰੇ ਸਿਰ ਤੇ ਤੂ ਰੋਡਾ ਤਾਂ ਨਹੀ
ਇਕ ਗੱਲ ਪੂਛ ਏਨਾ ਠੇਕੇਦਾਰਾਂ ਨੂ
ਸਾਡਾ ਵੀ ਏ ਪੰਥ ਕੱਲਾ ਥੋਡਾ ਤਾਂ ਨੀ
ਓ ਗੰਦਿਆ ਸਿਆਸਤਾ ਨੂ ਦਿਲੋਂ ਕਢ ਦੋ
ਹੋ ਕਿਸੇ ਨੂ ਤਾਂ ਗੁਰੂ ਘਰ ਜੋਗਾ ਛੱਡ ਦੋ
ਹੋ ਕਿਸੇ ਬਚੇ ਸਿਰ ਨਈਓਂ ਕੇਸ ਲਭਣੇ
ਨਈ ਤਾਂ ਤੋੰਣੂ ਛੇਤੀ ਐਸੀ date ਮਿਲੂਗੀ
ਨਿਤ controversy create ਮਿਲੂਗੀ
ਧਰ੍ਮਾ ਦੇ ਨਾਮ ਤੇ debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ
ਮੀਡਿਆ ਕਯੀ ਬੰਨ ਬੈਠੇ ਅੱਜ ਦੇ ਗਵਾਰ
ਇੱਕੋ ਝੂਠ ਬੋਲਦੇ ਆ ਓ ਹੀ ਵਾਰ ਵਾਰ
ਬੈਠ ਕੇ ਜਨਾਨੀਆਂ ਨਾਲ ਕਰਦੇ ਆ ਚੁਗਲੀਆ
ਤੇ show ਨਾਮ ਰਖਦੇ ਆ ਚੱਜ ਦਾ ਵਿਚਾਰ
ਸ਼ਾਮ ਤੇ ਸਵੇਰੇ ਪਾਲਦੇ ਵਿਵਾਦ ਨੇ
ਐਵੇ ਤੇਰੇ ਨਾਲ ਕਰਦੇ ਫਸਾਦ ਨੇ
24 ਘੰਟੇ ਨਾਲੇ ਨੀਂਦ ਦੇ ਪਰੌਣੇ ਨੂ
ਨਾਲੇ ਓਹਦੇ ਕੱਲੇ ਕੱਲੇ ਗੀਤ ਯਾਦ ਨੇ
ਭਾਵੇ ਔਖੀ ਹੋਯੀ ਏ crowd ਤੇਰੇ ਤੇ
ਬੋਲਦੇ ਨੀ ਐਵੇ ਸਾਲੇ loud ਤੇਰੇ ਤੇ
ਪਰ ਇਕ ਗੱਲ ਰਖੀ ਮੇਰੀ ਯਾਦ ਪੁੱਤਰਾ
ਆਹਾ ਬਾਪੂ ਤੇਰਾ ਬੜਾ ਆ proud ਤੇਰੇ ਤੇ
ਤੂ ਦੱਬ ਗਯਾ ਦੁਨੀਆਂ ਨੇ ਵਹਿਮ ਪਾਲੇਯਾ
ਉਠ ਪੁੱਤ ਝੋਟੇਆ ਓਏ ਮੂਸੇ ਵਾਲੇ ਆ
ਜੇ ਐਵੇ ਰਿਹਾ ਗੀਤਾਂ ਵਿਚ ਸਚ ਬੋਲਦਾ
ਅਔਣ ਵਾਲੀ ਪੀਢੀ educate ਮਿਲੂਗੀ
ਨਿਤ controversy create ਮਿਲੂਗੀ
ਧਰ੍ਮਾ ਦੇ ਨਾਮ ਤੇ debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ

Most popular songs of Himanshi Khurana

Other artists of