Habibi

Ellde Fazilka

ਹੋ ਕੰਨ ਵੀ ਸੁੰਞੇ ਸੁੰਞੇ ਨੇ
ਪੈਰ ਵੀ ਝਾੰਝਰ ਮੰਗ੍ਦੇ ਨੇ
ਹੋ ਏਕ ਨਾਲ ਸਰ੍ਨਾ ਨੀ ਤੇਰਾ
ਸੂਟ ਦਿਨ ਹਰ ਏਕ ਰੰਗ ਦੇ ਨੇ
ਗੋਰੇ ਗੋਰੇ ਮੁੱਖਦੇ ਨੂ
ਦੇਣੀ ਕਾਲੀ ਗਨੀ ਏ
ਹਾਏ ਤੌਬਾ ਹਾਏ ਤੌਬਾ
ਹੁਸਨ ਤੇਰਾ ਅਫਗਾਨੀ ਹੈ
ਹਾਏ ਤੌਬਾ ਹਾਏ ਤੌਬਾ
ਹੁਸਨ ਤੇਰਾ ਪਾਕਿਸਤਾਨੀ ਹੈ

ਸੁਬਹਾਨਲਾਹ ਅੱਖ ਤੇਰੀ
ਮਸੱਲ੍ਲਹ ਤੂ ਤੁਰਦੀ ਏ
ਹਾਏ ਏਨਾ ਮਿਠਾ ਬੋਲੇ ਤੂ
ਬਣੀ ਲਗਦੀ ਗੂਰ ਦੀ ਏ
ਸੁਬਹਾਨਲਾਹ ਅੱਖ ਤੇਰੀ
ਮਸ਼ਲਾਹ ਤੂ ਤੁਰਦੀ ਏ
ਓ ਏਨਾ ਮਿਠਾ ਬੋਲੇ ਤੂ
ਓ ਬਣੀ ਲਗਦੀ ਗੂਰ ਦੀ ਏ
ਜੇ ਤੈਨੂ ਮੈਂ ਗਵਾ ਬੈਠਾ
ਓ ਇਸ ਵਿਚ ਮੇਰੀ ਹਾਨੀ ਏ
ਹਾਏ ਤੌਬਾ ਹਾਏ ਤੌਬਾ
ਹੁਸਨ ਤੇਰਾ ਅਫਗਾਨੀ ਹੈ
ਹਾਏ ਤੌਬਾ ਹਾਏ ਤੌਬਾ
ਹੁਸਨ ਤੇਰਾ ਪਾਕਿਸਤਾਨੀ ਹੈ

ਹਾਏ ਨੀ ਤੇਰੇ ਝੁਮਕੇ ਕੰਨਾ ਦੇ
ਮੈਨੂ ਕਰਨ ਇਸ਼ਾਰੇ ਨੀ
ਹੋ ਤੇਰੇ ਵੇਖ ਇਸ਼ਾਰੇ ਨੀ
ਮੁੰਡੇ ਮਰੇ ਕੁਵਰੇ ਨੀ
ਹਾਏ ਨੀ ਤੇਰੇ ਝੁਮਕੇ ਕੰਨਾ ਦੇ
ਮੈਨੂ ਕਰਨ ਇਸ਼ਾਰੇ ਨੀ
ਹੋ ਤੇਰੇ ਵੇਖ ਇਸ਼ਾਰੇ ਨੀ
ਮੁੰਡੇ ਮਰੇ ਕੁਵਰੇ ਨੀ
ਲੋਕਾ ਲਯੀ ਰਾਣੀ ਹਾਰ ਕੁੜੇ
ਮੇਰੇ ਵੱਲੋ ਪ੍ਯਾਰ ਨਿਸ਼ਾਨੀ ਏ
ਹਾਏ ਤੌਬਾ ਹਾਏ ਤੌਬਾ
ਹੁਸਨ ਤੇਰਾ ਅਫਗਾਨੀ ਹੈ
ਹਾਏ ਤੌਬਾ ਹਾਏ ਤੌਬਾਹੁਸਨ ਤੇਰਾ ਪਾਕਿਸਤਾਨੀ ਹੈ
ਜਿਸ ਗਾਨੇ ਮੀਨ ਤੂ ਆ ਜਾਏ
ਵੋ ਗਾਣਾ ਚਲਾ ਦੇਗੀ
ਆ ਮੇਰੀ ਜਾਂ ਤੂ ਇੰਡੀਆ ਚਲ ਲੇ
ਤੂ ਮੁਂਬਈ ਹੀਲਾ ਦੇਗੀ
ਜਿਸ ਗਾਨੇ ਮੀਨ ਤੂ ਆ ਜਾਏ
ਵੋ ਗਾਣਾ ਚਲਾ ਦੇਗੀ
ਆ ਮੇਰੀ ਜਾਂ ਤੂ ਇੰਡੀਆ ਚਲ ਲੇ
ਤੂ ਮੁਂਬਈ ਹੀਲਾ ਦੇਗੀ
ਏਲਦੇ ਫ਼ਾਜ਼ੀਲਕੇ ਦੀ ਜ਼ਿੰਦਗੀ ਵਿਚ
ਤੂ ਚੀਜ ਤੂਫਾਨੀ ਏ
ਹਾਏ ਤੌਬਾ ਹਾਏ ਤੌਬਾ
ਹੁਸਨ ਤੇਰਾ ਅਫਗਾਨੀ ਹੈ
ਹਾਏ ਤੌਬਾ ਹਾਏ ਤੌਬਾ
ਹੁਸਨ ਤੇਰਾ ਪਾਕਿਸਤਾਨੀ ਹੈ

Trivia about the song Habibi by Himanshi Khurana

Who composed the song “Habibi” by Himanshi Khurana?
The song “Habibi” by Himanshi Khurana was composed by Ellde Fazilka.

Most popular songs of Himanshi Khurana

Other artists of