AKKE JATT

Gill Raunta

ਹੋ ਸਿੰਗਾ ਸਿਰ ਜਿਹੜੀਆਂ ਦੇ ਵੈਲਪੁਨਾ ਚੜ੍ਹਿਆ
ਕੱਲਾਂ ਕੱਲਾਂ ਜਾਔਗਾ ਬੇਜ਼ਾਰ ਵਿਚ ਘਡੇਯਾ
ਹੋ ਸਿੰਗਾ ਸਿਰ ਜਿਹੜੀਆਂ ਦੇ ਵੈਲਪੁਨਾ ਚੜ੍ਹਿਆ
ਕੱਲਾਂ ਕੱਲਾਂ ਜਾਔਗਾ ਬੇਜ਼ਾਰ ਵਿਚ ਘਡੇਯਾ
ਜੇ ਕਿੱਸੇ ਹੋਰ ਦੇ ਵਿਚੇ ਛੇਤੀ ਜੇ ਭਲੇਕਾ ਆਏ
ਕਿੱਸੇ ਹੋਰ ਦੇ ਵਿਚੇ ਛੇਤੀ ਜੇ ਭਲੇਕਾ ਆਏ
ਜਦੋਂ ਮਰਜ਼ੀ ਕੋਯੀ ਸੀਧੇ ਮਾਤਹੇ ਟੱਕਰੇ
ਹੋ ਅੱਗੇ ਜੱਟ ਨੇ ਤਾਂਬੇ ਨੂ ਹੱਥ ਪਾ ਲਿਯਾ
ਅੱਜ ਵੇਲੀਆ ਦੇ ਅੱਡੇ ਤੇ ਬਲੌ ਬਕਰੇ
ਹੋ ਅੱਗੇ ਜੱਟ ਨੇ ਤਾਂਬੇ ਨੂ ਹੱਥ ਪਾ ਲਿਯਾ
ਅੱਜ ਵੇਲੀਆ ਦੇ ਅੱਡੇ ਤੇ ਬਲੌ ਬਕਰੇ

ਹੋ ਗਿੱਲ ਰੌੰਟੇਯਾ ਜੇਓਂ ਦੇ ਅਸੂਲ ਸੱਦੇ ਖਬੇ ਆ
ਓ ਬਕਸ਼ੇ ਨੀ ਜਿੰਨਾ ਜਿੰਨੇ ਹੈਕ ਸੱਦੇ ਡੱਬੇ ਆ
ਹੋ ਗਿੱਲ ਰੌੰਟੇਯਾ ਜੇਓਂ ਦੇ ਅਸੂਲ ਸੱਦੇ ਖਬੇ ਆ
ਓ ਬਕਸ਼ੇ ਨੀ ਜਿੰਨਾ ਜਿੰਨੇ ਹੈਕ ਸੱਦੇ ਡੱਬੇ ਆ
ਹਤਹ ਜੋਡ਼ੇ ਨੀ ਲਾਗੌਨ ਮੂਹਰੇ ਆਜ ਥਾਂਹੀ
ਜੋਡ਼ੇ ਨੀ ਲਾਗੌਨ ਮੁੱਦੇ ਆਜ ਥਾਂਹੀ
ਮੁੱਡ ਤੋਂ ਸੁਬਾਹ ਦੇ ਅੱਸੀ ਅਤਹਰੇ
ਹੋ ਅੱਗੇ ਜੱਟ ਨੇ ਤਾਂਬੇ ਨੂ ਹੱਥ ਪਾ ਲਿਯਾ
ਅੱਜ ਵੇਲੀਆ ਦੇ ਅੱਡੇ ਤੇ ਬਲੌ ਬਕਰੇ
ਹੋ ਅੱਗੇ ਜੱਟ ਨੇ ਤਾਂਬੇ ਨੂ ਹੱਥ ਪਾ ਲਿਯਾ
ਅੱਜ ਵੇਲੀਆ ਦੇ ਅੱਡੇ ਤੇ ਬਲੌ ਬਕਰੇ

ਹੋ ਗੂੰਜ center ਸੁਣੂਗੀ ਜਿਹਦੇ ਮਿਤਰਾਂ ਕੋਕਕੇ ਦੀ
ਹੋ full ਚਰਚਾ ਹੋੰਣੀ ਆ ਵੇਲੀ ਘੇਰ ਘੇਰ ਠੋਕੇ ਨੀ
ਹੋ ਗੂੰਜ ਸੇਂਟਰ ਸੁਣੂਗੀ ਜਿਹਦੇ ਮਿਤਰਾਂ ਕੋਕਕੇ ਦੀ
ਹੋ ਫੁੱਲ ਚਰਚਾ ਹੋੰਣੀ ਆ ਵੇਲੀ ਘੇਰ ਘੇਰ ਠੋਕੇ ਨੀ
ਦੇਖੀ ਸੁਰਖੀ ਬਨੂੰਗੀ ਅਖ੍ਬਾਰਾਂ ਦੀ
ਸੁਰਖੀ ਬਨੂੰਗੀ ਅਖ੍ਬਾਰਾਂ ਦੀ
ਜਾਕੇ ਸ਼੍ਰੇਆਂ ਕਰੇ ਜਦੋਂ ਡੱਕਰੇ
ਹੋ ਅੱਗੇ ਜੱਟ ਨੇ ਤਾਂਬੇ ਨੂ ਹੱਥ ਪਾ ਲਿਯਾ
ਅੱਜ ਵੇਲੀਆ ਦੇ ਅੱਡੇ ਤੇ ਬਲੌ ਬਕਰੇ
ਹੋ ਅੱਗੇ ਜੱਟ ਨੇ ਤਾਂਬੇ ਨੂ ਹੱਥ ਪਾ ਲਿਯਾ
ਅੱਜ ਵੇਲੀਆ ਦੇ ਅੱਡੇ ਤੇ ਬਲੌ ਬਕਰੇ

Trivia about the song AKKE JATT by Himmat Sandhu

Who composed the song “AKKE JATT” by Himmat Sandhu?
The song “AKKE JATT” by Himmat Sandhu was composed by Gill Raunta.

Most popular songs of Himmat Sandhu

Other artists of Dance music