Baazi Dil Di

Narinder Batth

Desi Crew , Desi Crew ,Desi Crew ,Desi Crew

ਪੌਂਚੇਯਾ ਤੇ work ਕਾਰਾਯਾ ਲਖਨਊ ਤੋ ਨੀ
ਗੂਢਾ ਏ ਦੁਪੱਟਾ ਤੇਰਾ ਆਸ਼ਿਕਾਂ ਤੇ ਲਹੂ ਤੋਂ
ਪੌਂਚੇਯਾ ਤੇ work ਕਾਰਾਯਾ ਲਖਨਊ ਤੋ ਨੀ
ਗੂਢਾ ਏ ਦੁਪੱਟਾ ਤੇਰਾ ਆਸ਼ਿਕਾਂ ਤੇ ਲਹੂ ਤੋਂ
ਬਾਠਾ ਆਲਾ ਬਾਠ ਉਂਝ confident full
ਤੇਰੇ case ਚ ਮੁੰਡੇ ਨੂ ਐਤਬਾਰ ਨੀ
ਹੁੰਨ ਤਕ ਰਿਹਾ ਜੱਟ ਜਿਤਾ ਦਾ ਸ਼ੋਕੀਂ
ਬਾਜ਼ੀ ਦਿਲ ਦੀ ਹਰਾਉ ਸਰਦਾਰਨੀ
ਹੁੰਨ ਤਕ ਰਿਹਾ ਜੱਟ ਜਿਤਾ ਦਾ ਸ਼ੋਕੀਂ
ਬਾਜ਼ੀ ਦਿਲ ਦੀ ਹਰਾਉ ਸਰਦਾਰਨੀ

ਹੋ Norway ਦੀ ਚਿੱਟੀ ਜਿਹੀ snow ਨਾਲੋ ਗੋਰੀਏ
ਨੀ ਮਿਠੀਏ ਪਚਾਸੀ ਵਾਲੇ ਗੰਨੇ ਦੀਏ ਪੋਰਿਏ
ਗੁੱਸਾ ਨਾ ਕਰੇ ਜੇ ਤੈਨੂ ਪਿਛੋ ਆਵਾਜ਼ ਮਾਰੀ ਦਾ ਨੀ
Sip sip coffee ਪੀਕੇ ਗੱਲਬਾਤ ਤੋਰੀਏ
ਕਦੇ ਫੌਜਦਾਰੀ ਕੇਸ ਚ ਪਰਖੀ ਰੱਕਣੇ
ਸਾਨੂ ਪ੍ਯਾਰ ਦੇ ਮੁਕਦਮੇ ਦੀ ਸਾਰ ਨੀ
ਹੁੰਨ ਤਕ ਰਿਹਾ ਜੱਟ ਜਿਤਾ ਦਾ ਸ਼ੋਕੀਂ
ਬਾਜ਼ੀ ਦਿਲ ਦੀ ਹਰਾਉ ਸਰਦਾਰਨੀ
ਹੁੰਨ ਤਕ ਰਿਹਾ ਜੱਟ ਜਿਤਾ ਦਾ ਸ਼ੋਕੀਂ
ਬਾਜ਼ੀ ਦਿਲ ਦੀ ਹਰਾਉ ਸਰਦਾਰਨੀ


ਕਰੇਂਗੀ demand ਪਿਛੋ ਪਿਹਲਾ ਪੂਰੀ ਕਰ ਦੂੰ
ਕੋਕ ਰੰਗੇ ਸੂਟ ਗੋਰੇ ਪੈਰਾਂ ਵਿਚ ਧਰ ਦੂੰ
ਜੇ ਵੇਚ੍ਣੇ ਨੂ ਰਾਜ਼ੀ ਹੋ ਗਏ ਕਿੱਤੇ ਗੋਰੇ ਲਾਲਚੀ
Kohinoor ਹੀਰਾ ਤੇਰੇ ਗੋੱਟੇ ਵਿਚ ਜੜ੍ਹ ਦੂੰ
ਆਖਦੇ ਸੀ ਜਿਂਨੂ ਪੁਠੇ ਕਮਾ ਦਾ ਸ਼ੋਕੀਂ
ਹੁੰਨ ਡਾਰ੍ਲੋ ਦੇ ਕਿਹਨੇ ਵਿਚੋਂ ਬਾਹਰ ਨੀ
ਹੁੰਨ ਤਕ ਰਿਹਾ ਜੱਟ ਜਿਤਾ ਦਾ ਸ਼ੋਕੀਂ
ਬਾਜ਼ੀ ਦਿਲ ਦੀ ਹਰਾਉ ਸਰਦਾਰਨੀ
ਹੁੰਨ ਤਕ ਰਿਹਾ ਜੱਟ ਜਿਤਾ ਦਾ ਸ਼ੋਕੀਂ
ਬਾਜ਼ੀ ਦਿਲ ਦੀ ਹਰਾਉ ਸਰਦਾਰਨੀ

ਮਿਤਰਾਂ ਦੇ ਦਿਲ ਉਂਝ ਆਯਾ ਹੋਯਾ ਬੋਹਤ ਦਾ
ਬਾਠਾ ਵਾਲਾ ਦੌ ਤੈਨੂ ਮਾਨ ਬਾਠ ਗੌਟ ਦਾ
ਜ਼ੁਲਫਾਂ ਦੇ ਛਲੇ ਲੇਹੁਮ ਲੇਹੁਮ ਜਦੋਂ ਉਡਦੇ
ਤੇਰੇ ਤੇ ਭੁਲੇਖਾ ਪੈਂਦਾ ਕੰਗਨਾ ਰਨੌਤ ਦਾ
ਬਾਕੀ ਦਿਆ ਸ਼ਰਤਾਂ ਮੈਂ ਖਿੜੇ ਮਥੇ ਮੰਨੂ
ਤੂ ਕਿਹਕੇ ਨਾ ਬੁਲਾਈ ਘਰੋਂ ਬਾਹਰ ਨੀ
ਹੁੰਨ ਤਕ ਰਿਹਾ ਜੱਟ ਜਿਤਾ ਦਾ ਸ਼ੋਕੀਂ
ਬਾਜ਼ੀ ਦਿਲ ਦੀ ਹਰਾਉ ਸਰਦਾਰਨੀ
ਹੁੰਨ ਤਕ ਰਿਹਾ ਜੱਟ ਜਿਤਾ ਦਾ ਸ਼ੋਕੀਂ
ਬਾਜ਼ੀ ਦਿਲ ਦੀ ਹਰਾਉ ਸਰਦਾਰਨੀ

Trivia about the song Baazi Dil Di by Himmat Sandhu

Who composed the song “Baazi Dil Di” by Himmat Sandhu?
The song “Baazi Dil Di” by Himmat Sandhu was composed by Narinder Batth.

Most popular songs of Himmat Sandhu

Other artists of Dance music