Bodyguard

Bunty Bains

ਓ Bodyguard ਮਿਲੂਂਗਾ free ਬਲੀਏ
ਕਿਸੇ ਗੱਲੋ ਕਰੀ ਨਾ worry ਬਲੀਏ
ਕਿਸੇ ਗੱਲੋ ਕਰੀ ਨਾ worry ਬਲੀਏ
ਓ bodyguard ਮਿਲੂਂਗਾ free ਬਲੀਏ
ਕਿਸੇ ਗੱਲੋ ਕਰੀ ਨਾ worry ਬਲੀਏ
ਹੋ Poshtic ਤੱਤਾ ਨਾਲ ਭਰੇਯਾ
ਨੀ ਕਦੇ ਨਾ ਚਲਾਕੀ ਕਰੂੰਗਾ
ਮੇਮਮਾ ਵਰਗਾ ਹੁਸਨ ਚਕੀ ਫਿਰਦੀ ਏ
ਮੁੰਡਾ ਤੇਰੀ ਰਾਖੀ ਕਰੂਗਾ
ਮੇਮਮਾ ਵਰਗਾ ਹੁਸਨ ਚਕੀ ਫਿਰਦੀ ਏ
ਮੁੰਡਾ ਤੇਰੀ ਰਾਖੀ ਕਰੂਗਾ

ਓ ਦਿਨ ਵਿਚ ਫਿਰੇ ਤੂ light ਮਾਰਦੀ
ਅੱਖਾ ਵਿਚੋ ਹੁੰਦੀ ਜਿਵੇ cat ਮਾਰਦੀ
ਓ ਦਿਨ ਵਿਚ ਫਿਰੇ ਤੂ light ਮਾਰਦੀ
ਅੱਖਾ ਵਿਚੋ ਹੁੰਦੀ ਜਿਵੇ cat ਮਾਰਦੀ
ਓ ਟਾਇਮ ਤੈਨੂ ਡੇਯਾ ਕਰੂ ਪਿਹਲਾਂ
ਨੀ ਫੇਰ ਕਮ ਬਾਕੀ ਕਰੂੰਗਾ
ਮੇਮਮਾ ਵਰਗਾ ਹੁਸਨ ਚਕੀ ਫਿਰਦੀ ਏ
ਮੁੰਡਾ ਤੇਰੀ ਰਾਖੀ ਕਰੂਗਾ
ਮੇਮਮਾ ਵਰਗਾ ਹੁਸਨ ਚਕੀ ਫਿਰਦੀ ਏ
ਮੁੰਡਾ ਤੇਰੀ ਰਾਖੀ ਕਰੂਗਾ

ਓ ਨਿਕਲੇ ਆ ਕਰ ਨਾ friend ਬਣਕੇ
ਹਨ ਲਗਦੀ ਲ਼ਗੌਨ ਪਿਛੇ ਪਿੰਡ ਬਣਕੇ
ਓ ਨਿਕਲੇ ਆ ਕਰ ਨਾ friend ਬਣਕੇ
ਹਨ ਲਗਦੀ ਲ਼ਗੌਨ ਪਿਛੇ ਪਿੰਡ ਬਣਕੇ
ਹਥਾ ਨਾਲ ਕਮ ਲੌਟ ਨਾ ਜੇ ਆਯਾ
ਨੀ ਜੱਟ ਉਸੇ hockey ਕਰੂਗਾ
ਮੇਮਮਾ ਵਰਗਾ ਹੁਸਨ ਚਕੀ ਫਿਰਦੀ ਏ
ਮੁੰਡਾ ਤੇਰੀ ਰਾਖੀ ਕਰੂਗਾ
ਮੇਮਮਾ ਵਰਗਾ ਹੁਸਨ ਚਕੀ ਫਿਰਦੀ ਏ
ਮੁੰਡਾ ਤੇਰੀ ਰਾਖੀ ਕਰੂਗਾ

ਓ ਟੁੱਰ ਪੇ ਨੇ ਜੱਟ ਹੁਣ team ਬਣਕੇ
ਰਚਨੇ ਹ੍ਡ੍ਡਾ ਚ ਗੀਤ ਫ਼ੀਮ ਬਣਕੇ
ਓ ਟੁੱਰ ਪੇ ਨੇ ਜੱਟ ਹੁਣ team ਬਣਕੇ
ਰਚਨੇ ਹ੍ਡ੍ਡਾ ਚ ਗੀਤ ਫ਼ੀਮ ਬਣਕੇ
ਓ Bains, Bains, Bains ਜੀਨੁ ਆਂਖ ਦੇ
ਓ ਪੂਰੀ ਜਾ ਲੇਯਾ ਆਖੀ ਕਰੂੰਗਾ
ਮੇਮਮਾ ਵਰਗਾ ਹੁਸਨ ਚਕੀ ਫਿਰਦੀ ਏ
ਮੁੰਡਾ ਤੇਰੀ ਰਾਖੀ ਕਰੂਗਾ
ਮੇਮਮਾ ਵਰਗਾ ਹੁਸਨ ਚਕੀ ਫਿਰਦੀ ਏ
ਮੁੰਡਾ ਤੇਰੀ, ਮੁੰਡਾ ਤੇਰੀ, ਮੁੰਡਾ ਤੇਰੀ

The Boss…!
ਮੁੰਡਾ ਤੇਰੀ, ਮੁੰਡਾ ਤੇਰੀ, ਮੁੰਡਾ ਤੇਰੀ

Trivia about the song Bodyguard by Himmat Sandhu

Who composed the song “Bodyguard” by Himmat Sandhu?
The song “Bodyguard” by Himmat Sandhu was composed by Bunty Bains.

Most popular songs of Himmat Sandhu

Other artists of Dance music