Daaka [Remix]

ANIL KUMAR SABHARWAL, YASH PAUL

ਓ ਤੁੰਨੀ ਫਿਰਦੇ ਆ full ਰਾਊਂਦ ਗਬਰੂ
ਓ ਬੰਗੇਯਾ ਅੱਜ James bond ਗਬਰੂ
ਓ ਤੁੰਨੀ ਫਿਰਦੇ ਆ full ਰਾਊਂਦ ਗਬਰੂ
ਬੰਗੇਯਾ ਅੱਜ James bond ਗਬਰੂ
ਓ ਚਰਚੇ ਹੁੰਨੇ ਆ ਬੰਨੇ ਚੰਨੇ ਵੀ
ਇਕੋ fire ਨਾਲ ਡਾਕਾ ਮਾਰਨਾ
ਮੋਢੇ ਤੇ ਦੁਨਾਲੀ ਟੰਗੀ ਫਿਰਦੇ
ਅਜ ਡਾਕੂਆਂ ਨੇ, ਡਾਕਾ ਮਾਰਨਾ

ਮੋਢੇ ਤੇ ਦੁਨਾਲੀ ਟੰਗੀ ਫਿਰਦੇ
ਅਜ ਡਾਕੂਆਂ ਨੇ, ਡਾਕਾ ਮਾਰਨਾ
ਮੋਢੇ ਤੇ ਦੁਨਾਲੀ ਟੰਗੀ ਫਿਰਦੇ
ਅਜ ਡਾਕੂਆਂ ਨੇ, ਡਾਕਾ ਮਾਰਨਾ

ਹੋ ਛਿੰਦਾ ਯਾਰਾਂ ਨਾਲ ਕਰਦੇ ਏ ਕਾਰੇ
ਵਈ ਛਿੰਦਾ ਯਾਰ ਨਾਲ
ਹੋ ਛਿੰਦਾ ਯਾਰਾ ਨਾਲ ਕਰਦੇ ਏ ਕਾਰੇ
ਪੱਚੀ ਪਿੰਡ ਹਾਮੀ ਭਰਦੇ ਓ ਛਿੰਦਆ
ਪੱਚੀ ਪਿੰਡ ਤੈਥੋਂ ਡਰਦੇ ਓ ਛਿੰਦਆ
ਰੱਖਦਾ ਬਰੂਦ ਭਰਕੇ ਓ ਛਿੰਦਆ

ਓ ਟੱਬਾ ਵਿਚ ਪਾਲੇ ਚਾਕੂ ਫੁੱਟ-ਫੁੱਟ ਦੇ
ਛਾਤੀ ਉੱਤੇ ਭਾਵੇਂ ਤਲਵਾਰ ਟੁੱਟ ਜੇ
ਟੱਬਾ ਵਿਚ ਪਾਲੇ ਚਾਕੂ ਫੁੱਟ-ਫੁੱਟ ਦੇ
ਛਾਤੀ ਉੱਤੇ ਭਾਵੇਂ ਤਲਵਾਰ ਟੁੱਟ ਜੇ
ਕਈਆ ਦੀਆਂ ਅਕਲਾਂ ਨੂੰ ਤੋੜਕੇ
ਅਜ ਦਿਲ ਵਾਲਾ ਝਾਕ ਮਾਰਨਾ
ਮੋਢੇ ਤੇ ਦੁਨਾਲੀ ਟੰਗੀ ਫਿਰਦੇ
ਅਜ ਡਾਕੂਆਂ ਨੇ, ਡਾਕਾ ਮਾਰਨਾ
ਮੋਢੇ ਤੇ ਦੁਨਾਲੀ ਟੰਗੀ ਫਿਰਦੇ
ਅਜ ਡਾਕੂਆਂ ਨੇ, ਡਾਕਾ ਮਾਰਨਾ
ਮੋਢੇ ਤੇ ਦੁਨਾਲੀ ਟੰਗੀ ਫਿਰਦੇ
ਅਜ ਡਾਕੂਆਂ ਨੇ, ਡਾਕਾ ਮਾਰਨਾ

ਓ ਜਿਗਰਾ ਤੂਫ਼ਾਨ ਜਿਹਾ ਛੇਤੀ ਕਿੱਥੇ ਥੰਮ ਦਾ
ਮਰ੍ਨ ਦੇ ਪਿਛੋ ਵੀ ਹੈ ਮੁੱਲ ਪੈਣਾ ਚੱਮ ਦਾ
ਜਿਗਰਾ ਤੂਫ਼ਾਨ ਜਿਹਾ ਛੇਤੀ ਨਹੀਂ ਓ ਥੰਮ ਦਾ
ਮਰ੍ਨ ਦੇ ਪਿਛੋ ਵੀ ਹੈ ਮੁੱਲ ਪੈਣਾ ਚੱਮ ਦਾ
ਜਿਹੜਾ ਰੋਲਾ ਰੋਲਾ ਵਿਚ ਆ ਗਯਾ
ਓਹਦੇ ਕ੍ਮ ਤੇ ਖੜਾ ਕਾ ਮਾਰਨਾ

ਮੋਢੇ ਤੇ ਦੁਨਾਲੀ ਟੰਗੀ ਫਿਰਦੇ
ਅਜ ਡਾਕੂਆਂ ਨੇ, ਡਾਕਾ ਮਾਰਨਾ
ਮੋਢੇ ਤੇ ਦੁਨਾਲੀ ਟੰਗੀ ਫਿਰਦੇ
ਅਜ ਡਾਕੂਆਂ ਨੇ, ਡਾਕਾ ਮਾਰਨਾ
ਮੋਢੇ ਤੇ ਦੁਨਾਲੀ ਟੰਗੀ ਫਿਰਦੇ
ਅਜ ਡਾਕੂਆਂ ਨੇ, ਡਾਕਾ ਮਾਰਨਾ

Trivia about the song Daaka [Remix] by Himmat Sandhu

Who composed the song “Daaka [Remix]” by Himmat Sandhu?
The song “Daaka [Remix]” by Himmat Sandhu was composed by ANIL KUMAR SABHARWAL, YASH PAUL.

Most popular songs of Himmat Sandhu

Other artists of Dance music