Daaru Da Naa Lagda

GURMEET SINGH, HAPPY RAIKOT

ਓ ਓ ਓ ਓ ਓ ਓ ਓ ਓ ਓ ਓ ਓਓਓਓਓ
ਹੋ ਲੋਕੀ ਕਹਿੰਦੇ ਪੀ ਕੇ ਲਲਕਾਰੇ ਮਾਰਦੇ
ਕੁਡੀ ਲਈ ਇਹ ਅੰਬਰਾਂ ਤੋਂ ਤਾਰੇ ਤਾਰਦੈ
ਹੋ ਲੋਕੀ ਕਹਿੰਦੇ ਪੀ ਕੇ ਲਲਕਾਰੇ ਮਾਰਦੇ
ਕੁਡੀ ਲਈ ਇਹ ਅੰਬਰਾਂ ਤੋਂ ਤਾਰੇ ਤਾਰਦੈ
ਹੋ ਪਰ ਸੀਨੇ ਮੇਰੇ ਅੱਗ ਲਾਉਂਦੀ ਤੂੰ
ਨੀ ਦਾਰੂ ਦਾ ਤਾਂ ਨਾਂ ਲੱਗਦੈ
ਹੋ ਜੱਟ ਨੂੰ ਨਚਾਉੰਦੀ ਕੁੜੇ ਤੂੰ
ਨੀ ਦਾਰੂ ਦਾ ਤਾਂ ਨਾਂ ਲੱਗਦੈ
ਹੋ ਜੱਟ ਨੂੰ ਨਚਾਉੰਦੀ ਕੁੜੇ ਤੂੰ
ਨੀ ਦਾਰੂ ਦਾ ਤਾਂ ਨਾਂ ਲੱਗਦੈ

ਹੋ ਪਤਲਾ ਜੇਹਾ ਲੱਕ ਤੇਰੀ ਅੱਖ ਗੋਲ ਗੋਲ ਨੀ
100 percent ਤੇਰੇ ਵਿੱਚ ਅਲਕੋਹਲ ਨੀ
ਹੋ ਪਤਲਾ ਜੇਹਾ ਲੱਕ ਤੇਰੀ ਅੱਖ ਗੋਲ ਗੋਲ ਨੀ
100 percent ਤੇਰੇ ਵਿੱਚ ਅਲਕੋਹਲ ਨੀ
ਹੋ ਤਾਹੀਓਂ ਦੇਸੀ ਨੂੰ ਵੀ ਮਾਤ ਪਾਉਂਦੀ ਤੂੰ
ਨੀ ਦਾਰੂ ਦਾ ਤਾਂ ਨਾਂ ਲੱਗਦੈ
ਹੋ ਜੱਟ ਨੀ ਨਚਾਉਂਦੀ ਕੁੜੇ ਤੂੰ
ਨੀ ਦਾਰੂ ਦਾ ਤਾਂ ਨਾਂ ਲੱਗਦੈ
ਹੋ ਜੱਟ ਨੀ ਨਚਾਉਂਦੀ ਕੁੜੇ ਤੂੰ
ਨੀ ਦਾਰੂ ਦਾ ਤਾਂ ਨਾਂ ਲੱਗਦੈ
ਹੋ ਅੱਜ ਤੱਕ ਹਿਲਿਆ ਨੀ ਪੀਤੀ ਬੜੀ Neat ਨੀ
ਅੱਖ ਤੇਰੀ ਕਰ ਗਈ ਮੁੰਡੇ ਨੂੰ ਆਫ beat ਨੀ
ਹੋ ਅੱਜ ਤੱਕ ਹਿਲਿਆ ਨੀ ਪੀਤੀ ਬੜੀ Neat ਨੀ
ਅੱਖ ਤੇਰੀ ਕਰ ਗਈ ਮੁੰਡੇ ਨੂੰ ਆਫ beat ਨੀ
ਹੋ ਰੰਗ ਗੋਰਾ ਜਿਵੇਂ ਹੁੰਦੀ ਚਿੱਟੀ ਰੂੰ
ਨੀ ਦਾਰੂ ਦਾ ਤਾਂ ਨਾਂ ਲੱਗਦੈ
ਹੋ ਜੱਟ ਨੀ ਨਚਾਉਂਦੀ ਕੁੜੇ ਤੂੰ
ਨੀ ਦਾਰੂ ਦਾ ਤਾਂ ਨਾਂ ਲੱਗਦੈ
ਹੋ ਜੱਟ ਨੀ ਨਚਾਉਂਦੀ ਕੁੜੇ ਤੂੰ
ਨੀ ਦਾਰੂ ਦਾ ਤਾਂ ਨਾਂ ਲੱਗਦੈ

Trivia about the song Daaru Da Naa Lagda by Himmat Sandhu

Who composed the song “Daaru Da Naa Lagda” by Himmat Sandhu?
The song “Daaru Da Naa Lagda” by Himmat Sandhu was composed by GURMEET SINGH, HAPPY RAIKOT.

Most popular songs of Himmat Sandhu

Other artists of Dance music