Feel Good

Kaptaan, Avi, Soni Thulewal, Bunty Bains

ਤੇਰੇਆਂ ਪਯਾਰੇ ਹਥਾਂ ਨੂੰ ਰਹਾਂ ਵੇਖ ਦਾ
ਤੂੰ ਨਾ ਵੇਖੇਂ ਤੇਰੀਆਂ ਅਂਖਾਂ ਨੂੰ ਰਹਾਂ ਵੇਖ ਦਾ
ਤੇਰੇਆਂ ਪਯਾਰੇ ਹਥਾਂ ਨੂੰ ਰਹਾਂ ਵੇਖ ਦਾ
ਤੂੰ ਨਾ ਵੇਖੇਂ ਤੇਰੀਆਂ ਅਂਖਾਂ ਨੂੰ ਰਹਾਂ ਵੇਖ ਦਾ
ਕਦੇ ਸਮਝਿਆ ਕਰ ਤੂੰ ਇਸ਼ਾਰੇ
ਕਦੇ ਸਮਝਿਆ ਕਰ ਤੂੰ ਇਸ਼ਾਰੇ
ਨੀ ਹੁੰਦਾ Feel Good ਸੋਚ ਤੇਰੇ ਮੇਰੇ ਬਾਰੇ
ਮੇਰੇ ਨਾਲ ਹੋਵੇ ਜਦੋਂ ਮੁਟਿਆਰੇ
ਨੀ ਹੁੰਦਾ Feel Good ਸੋਚ ਤੇਰੇ ਮੇਰੇ ਬਾਰੇ
ਨੀ ਹੁੰਦਾ Feel Good ਸੋਚ ਤੇਰੇ ਮੇਰੇ ਬਾਰੇ….ਏ

ਹੋ ਦਿਲ ਵਿਚ ਕੀ ਐ ਤੈਨੂੰ ਬੋਲਕੇ ਨੀ ਦੱਸਦਾ
ਕਿੰਨਾ ਐ ਪਯਾਰ ਤੈਨੂੰ ਤੋਲਕੇ ਨੀ ਦੱਸਦਾ
ਹੋ ਦਿਲ ਵਿਚ ਕੀ ਐ ਤੈਨੂੰ ਬੋਲਕੇ ਨੀ ਦੱਸਦਾ
ਕਿੰਨਾ ਐ ਪਯਾਰ ਤੈਨੂੰ ਤੋਲਕੇ ਨੀ ਦੱਸਦਾ
ਓ ਪਰ ਓਂਦੇ ਨੇ ਖ਼ਯਾਲ ਬੜੇ ਪਾਰੇ
ਪਰ ਓਂਦੇ ਨੇ ਖ਼ਯਾਲ ਬੜੇ ਪਾਰੇ
ਨੀ ਹੁੰਦਾ Feel Good ਸੋਚ ਤੇਰੇ ਮੇਰੇ ਬਾਰੇ
ਨੀ ਹੁੰਦਾ Feel Good ਸੋਚ ਤੇਰੇ ਮੇਰੇ ਬਾਰੇ

ਹੋ ਫਿਰਦੀ ਸ਼ੋਕੇਨੀਆ ਦੇ ਨਾਲ ਮੇਝ ਖਾਂਦੀ ਤੂ
ਚੋਬਰਾ ਨੂ ਚੁਟਕੀ ਦੇ ਨਾਲ ਵੇਚ ਖਾਂਦੀ ਤੂ
ਹੋ ਫਿਰਦੀ ਸ਼ੋਕੇਨੀਆ ਦੇ ਨਾਲ ਮੇਝ ਖਾਂਦੀ ਤੂ
ਚੋਬਰਾ ਨੂ ਚੁਟਕੀ ਦੇ ਨਾਲ ਵੇਚ ਖਾਂਦੀ ਤੂ
ਪਰ ਮਿਤ੍ਰਾਂ ਨੂੰ ਲਈ ਨਾ ਤੂੰ ਲਾਰੇ
ਪਰ ਮਿਤ੍ਰਾਂ ਨੂੰ ਲਈ ਨਾ ਤੂੰ ਲਾਰੇ
ਨੀ ਹੁੰਦਾ Feel Good ਸੋਚ ਤੇਰੇ ਮੇਰੇ ਬਾਰੇ..
ਨੀ ਹੁੰਦਾ Feel Good ਸੋਚ ਤੇਰੇ ਮੇਰੇ ਬਾਰੇ..
ਨੀ ਹੁੰਦਾ Feel Good ਸੋਚ ਤੇਰੇ ਮੇਰੇ ਬਾਰੇ

ਓ ਕਰੇ ਗੱਲਾਂ ਤੂੰ ਪ੍ਯਾਰੀਆਂ ਨੀ ਖੰਡ ਦੀਆ ਢੱਲੀਆਂ
ਪਰ ਕਾਤੋਂ ਏ ਫਿਰਨ ਸ਼ਰੀਕਾਂ ਨਾਲ ਰਲੀਆਂ
ਓ ਕਰੇ ਗੱਲਾਂ ਤੂੰ ਪ੍ਯਾਰੀਆਂ ਨੀ ਖੰਡ ਦੀਆ ਢੱਲੀਆਂ
ਪਰ ਕਾਤੋਂ ਏ ਫਿਰਨ ਸ਼ਰੀਕਾਂ ਨਾਲ ਰਲੀਆਂ..
ਪਾਵੇਂ Bains Bains ਜ਼ਿੰਦ ਤੈਥੋ ਵਾਰੇ
ਪਾਵੇਂ Bains Bains ਜ਼ਿੰਦ ਤੈਥੋ ਵਾਰੇ
ਨੀ ਹੁੰਦਾ Feel Good ਸੋਚ ਤੇਰੇ ਮੇਰੇ ਬਾਰੇ..
ਨੀ ਹੁੰਦਾ Feel Good ਸੋਚ ਤੇਰੇ ਮੇਰੇ ਬਾਰੇ..
ਨੀ ਹੁੰਦਾ Feel Good ਸੋਚ ਤੇਰੇ ਮੇਰੇ ਬਾਰੇ..
ਨੀ ਹੁੰਦਾ Feel Good ਸੋਚ ਤੇਰੇ ਮੇਰੇ ਬਾਰੇ

Trivia about the song Feel Good by Himmat Sandhu

Who composed the song “Feel Good” by Himmat Sandhu?
The song “Feel Good” by Himmat Sandhu was composed by Kaptaan, Avi, Soni Thulewal, Bunty Bains.

Most popular songs of Himmat Sandhu

Other artists of Dance music