Ghar Da Brand

Veet Baljit

Laddi Gill ਦੀ beat ਤੇ

ਹੋ, ਪੂਰੇ ਜਿਲ੍ਹੇ ਨੂੰ ਪਤਾ ਵਾ, ਸ਼ੌਂਕੀ ਪੀਣ ਦੇ
ਜੱਟ ਆਥਣੇ ਜੇ, ਨਾਲ਼ ਨਮਕੀਨ ਦੇ
ਪੂਰੇ ਜਿਲ੍ਹੇ ਨੂੰ ਪਤਾ ਵਾ, ਸ਼ੌਂਕੀ ਪੀਣ ਦੇ
ਜੱਟ ਆਥਣੇ ਜੇ, ਨਾਲ਼ ਨਮਕੀਨ ਦੇ
ਓ, ਕਿਸੇ ਦੁੱਖ ਨੂੰ ਨਈਂ, ਸ਼ੌਂਕ ਨਾਲ਼ ਪੀਣੇ ਆਂ
ਨਾਹੀਂ ਹੋਰਾਂ ਵਾਂਗੂ ਠੇਕਿਆਂ ਤੇ ਦਿਹਣੇ ਆਂ
ਓ, ਸਾਨੂੰ ਭਾਅ ਕਿ ਆ Whisky-Brandy ਦਾ
ਰੂੜੀ ਮਾਰਕਾ ਨੇ ਪੱਟਿਆ, ਜਨਾਬ ਨੀ
ਓ, ਘਰ ਦੇ brand ਬਿਨਾਂ, ਸੋਹਣੀਏ
ਚੜ੍ਹਦੀ ਨਾ ਜੱਟਾਂ ਨੂੰ ਸ਼ਰਾਬ ਨੀ
ਘਰ ਦੇ brand ਬਿਨਾਂ, ਸੋਹਣੀਏ
ਚੜ੍ਹਦੀ ਨਾ ਜੱਟਾਂ ਨੂੰ ਸ਼ਰਾਬ ਨੀ
ਚੜ੍ਹਦੀ ਨਾ ਜੱਟਾਂ ਨੂੰ...

ਉੱਠ ਤੜਕੇ ਨਾ ਪੀਤੀ, ਕਦੇ ਚਾਹ ਨੀ
ਲਈਏ ਬੋਤਲ ਨੂੰ ਮੂੰਹ ਦਿਨੇ ਲਾ ਨੀ
ਭੱਠੀ ਸ਼ਰੇਆਮ ਚਲਦੀ ਆ, ਮੋੜ ਤੇ
ਚੜ੍ਹੀ force ਨਾ ਕਦੇ, ਸਾਡੇ road ਤੇ
ਓ, ਜ਼ੋਰ ਚੜ੍ਹਦਾ ਏ ਦਿੱਲੀ ਤੱਕ, ਹਾਣਨੇ
ਸਾਡਾ ਰੰਗਾਂ ਵਿੱਚ, ਚੜ੍ਹਦਾ ਪੰਜਾਬ ਨੀ
ਓ, ਘਰ ਦੇ brand ਬਿਨਾਂ, ਸੋਹਣੀਏ
ਚੜ੍ਹਦੀ ਨਾ ਜੱਟਾਂ ਨੂੰ ਸ਼ਰਾਬ ਨੀ
ਘਰ ਦੇ brand ਬਿਨਾਂ, ਸੋਹਣੀਏ
ਚੜ੍ਹਦੀ ਨਾ ਜੱਟਾਂ ਨੂੰ ਸ਼ਰਾਬ ਨੀ
ਚੜ੍ਹਦੀ ਨਾ ਜੱਟਾਂ ਨੂੰ

ਹੋ, ਪਿੰਡ Himmat ਦੇ, UP ਆਇਆ Veet ਨੀ
ਬੈਠਾ ਬੰਬੀ ਉੱਤੇ, ਲਿਖੀ ਜਾਂਦਾ ਗੀਤ ਨੀ
ਓ, ਸਿਆਣਾ ਵਾ, ਨੀ, ਘੱਟ ਪੈਗ ਚੱਕਦਾ
ਦਾਰੂ ਸਿਹਤ ਲਈ ਹੁੰਦੀ, ਕਹਿੰਦਾ ਠੀਕ ਨੀ
ਓ, ਮੁੰਡਾ Kaunke ਆਂ ਦਾ ਸਾਊ, ਮਾਣ-ਮੱਤੀਏ
ਕਦੇ ਮਹਿਫ਼ਲਾਂ 'ਚ ਹੁੰਦਾ ਨਾ ਖ਼ਰਾਬ ਨੀ
ਓ, ਘਰ ਦੇ brand ਬਿਨਾਂ, ਸੋਹਣੀਏ
ਚੜ੍ਹਦੀ ਨਾ ਜੱਟਾਂ ਨੂੰ ਸ਼ਰਾਬ ਨੀ
ਘਰ ਦੇ brand ਬਿਨਾਂ, ਸੋਹਣੀਏ
ਚੜ੍ਹਦੀ ਨਾ ਜੱਟਾਂ ਨੂੰ ਸ਼ਰਾਬ ਨੀ
ਚੜ੍ਹਦੀ ਨਾ ਜੱਟਾਂ ਨੂੰ

Trivia about the song Ghar Da Brand by Himmat Sandhu

Who composed the song “Ghar Da Brand” by Himmat Sandhu?
The song “Ghar Da Brand” by Himmat Sandhu was composed by Veet Baljit.

Most popular songs of Himmat Sandhu

Other artists of Dance music