Gundagardi

SARVPREET DHAMMU

ਖਾਯੀ ਪੀ ਦਾ
ਨੀ ਨਚੀ ਦਾ ਸ਼ੌਂਕ ਨਾਲ
ਜਿਥੇ ਖਡ਼ੀ ਦਾ
ਖਡ਼ੀ ਦਾ ਪੂਰੀ ਧੋਨਸ਼ ਨਾ
ਕਰੇ ਮੰਤਰੀ
ਸੁਪੋਰ੍ਟ ਸਾਡੀ ਥੋਕ ਕੇ
ਪੁਰ ਥਾਨੇਯਾ ਕਚੇਰਿਯਾ
ਦੀ ਧੋੰਸ ਨਾ

ਹੋ ਕਦੀ ਰਿਹੰਦੀ
ਮੰਦੀਰ ਨਾਹੀਓਂ ਬੋਲਦੀ
ਤੇ ਜੁੱਤੀ ਤੇ ਸਲਮਾ ਕਰਦੀ

ਗੁੱਡੀ ਮਿੱਤਰਾਂ ਦੀ ਅੰਬਰਾਂ ਤੇ ਚੜੀ ਆ
ਹਾਏ ਲੋਕਿ ਕਿਹੰਦੇ ਗੁੰਡਾਗਰਦੀ
ਗੁੱਡੀ ਮਿੱਤਰਾਂ ਦੀ ਅੰਬਰਾਂ ਤੇ ਚੜੀ ਆ
ਹੋ ਲੋਕਿ ਕਿਹੰਦੇ ਗੁੰਡਾਗਰਦੀ
ਗੁੱਡੀ ਮਿੱਤਰਾਂ ਦੀ ਅੰਬਰਾਂ ਤੇ ਚੜੀ ਆ
ਹੋ ਲੋਕਿ ਕਿਹੰਦੇ ਗੁੰਡਾਗਰਦੀ

ਮਾਹੋਲ ਡੋਨਾ ਦਾ ਤੇ
ਰੇਲੀਆ ਦਾ ਸ਼ੋਰ ਆਏ
ਗੋਲੀਬਾਰੀ ਦਾ ਵੀ
ਸਾਡੇ ਵੱਲੋ ਜੋਰ ਆਏ
ਮਾਹੋਲ ਡੋਨਾ ਦਾ ਤੇ
ਰੇਲੀਆ ਦਾ ਸ਼ੋਰ ਆਏ
ਗੋਲੀਬਾਰੀ ਦਾ ਵੀ
ਸਾਡੇ ਵੱਲੋ ਜੋਰ ਆਏ
ਵੋਟਾਂ ਪੈਂਡਿਆ ਤੇ
ਪੀਪੇ ਚਕ ਲਯੀ ਦੇ
ਸਾਡੇ ਮੂਹਰੇ ਹਾਰ
ਸ਼ਾਹ ਕਮਜ਼ੋਰ ਆਏ
ਸਾਡੀ ਚਲਦੀ ਆਂ ਤਾਂ ਹੀ
ਅਸੀ ਕਿਹੰਦੇ ਆ ਕਿ
ਸਾਡੀ ਸਰਕਾਰ ਘਰ ਦੀ
ਗੁੱਡੀ ਮਿੱਤਰਾਂ ਦੀ ਅੰਬਰਾਂ ਤੇ ਚੜੀ ਆ
ਹਾਏ ਲੋਕਿ ਕਿਹੰਦੇ ਗੁੰਡਾਗਰਦੀ
ਗੁੱਡੀ ਮਿੱਤਰਾਂ ਦੀ ਅੰਬਰਾਂ ਤੇ ਚੜੀ ਆ
ਹੋ ਲੋਕਿ ਕਿਹੰਦੇ ਗੁੰਡਾਗਰਦੀ

ਓਹਵੇੱਇਂ ਚਾਲ ਸੇਰਾ
ਜਿਵੇਈਂ ਦਾ ਮਹੂਲ ਆਏ
ਤੇਰੀ ਜ਼ਿੰਦਗੀ ਨੂ
ਸਮਯ ਦਾ ਮਾਖੂਲ ਆਏ
ਓਹਵੇੱਇਂ ਚਾਲ ਸੇਰਾ
ਜਿਵੇਈਂ ਦਾ ਮਹੂਲ ਆਏ
ਤੇਰੀ ਜ਼ਿੰਦਗੀ ਨੂ
ਸਮਯ ਦਾ ਮਾਖੂਲ ਆਏ
ਲੰਡੂ ਲੀਡਰ ਕਿ
ਸਾਤ ਮੇਰਾ ਸ਼ਦਗੇ
ਮੁੰਡਾ ਡਾਕੂਆ ਦਾ
ਹਥ ਪਿਸਤੋਲ ਆਏ
ਹੁਣ ਦੇਖੀ ਚਾਲੀ ਅੱਗੇ
ਹਕੂਮਤ ਬਦਲਣ ਚੋਂ ਅੱਗ ਵਰਦੀ
ਗੁੱਡੀ ਮਿੱਤਰਾਂ ਦੀ ਅੰਬਰਾਂ ਤੇ ਚੜੀ ਆ
ਹਾਏ ਲੋਕਿ ਕਿਹੰਦੇ ਗੁੰਡਾਗਰਦੀ
ਗੁੱਡੀ ਮਿੱਤਰਾਂ ਦੀ ਅੰਬਰਾਂ ਤੇ ਚੜੀ ਆ
ਹੋ ਲੋਕਿ ਕਿਹੰਦੇ ਗੁੰਡਾਗਰਦੀ

ਹੋ ਕਾਕਾ ਫਿਕਰ ਨਾ
ਫਾਕਾ full ਐਸ਼ ਆਏ
ਜੇਬਾਂ ਜਿਹਦੇਆ ਦੇ
ਵਿਚ full cash ਆਏ
ਹੋ ਕਾਕਾ ਫਿਕਰ ਨਾ
ਫਾਕਾ full ਐਸ਼ ਆਏ
ਜੇਬਾਂ ਜਿਹਦੇਆ ਦੇ
ਵਿਚ full cash ਆਏ
ਕਰਨ ਰਖਿਯਾ ਨੀ
ਤਾਲੇ ਫੁੱਲ ਮਿਹੰਗਿਆ
ਤੇਰੇ ਏਰਿਯਾ ਚ
ਮਿੱਤਰਾਂ ਦੀ ਢੇਸ ਆਏ
ਤੇਰੇ ਵਰਗੀ ਲਾਗੌਨ ਬਿਨ
ਗੱਲ ਕੌਣ ਪਾਣੀ ਭਰਦੀ
ਗੁੱਡੀ ਮਿੱਤਰਾਂ ਦੀ ਅੰਬਰਾਂ ਤੇ ਚੜੀ ਆ
ਹਾਏ ਲੋਕਿ ਕਿਹੰਦੇ ਗੁੰਡਾਗਰਦੀ
ਗੁੱਡੀ ਮਿੱਤਰਾਂ ਦੀ ਅੰਬਰਾਂ ਤੇ ਚੜੀ ਆ
ਹੋ ਲੋਕਿ ਕਿਹੰਦੇ ਗੁੰਡਾਗਰਦੀ

Trivia about the song Gundagardi by Himmat Sandhu

Who composed the song “Gundagardi” by Himmat Sandhu?
The song “Gundagardi” by Himmat Sandhu was composed by SARVPREET DHAMMU.

Most popular songs of Himmat Sandhu

Other artists of Dance music