Introducing Her

Himmat Singh Sandhu, Kahlon, Snipr

ਹਾਹਾ Snipr

ਮੋਹ ਦੀਆਂ ਤੰਦਾਂ ਬੁਨੀ ਜਾਵਾਂ ਤੇਰੇ ਨਾਲ ਚੰਨਾ
ਤੇਰੇ ਨਾਲ ਚੰਗੇ ਮੜੇ ਤੇਰੇ ਨਾਲ ਹਾਲ ਚੰਨਾ
ਤੇਰੇ ਨਾਲ ਜੀਣਾ ਮਾਰਨਾ ਆ ਵਾ ਤੇਰੇ ਨਾਲ ਚੰਨਾ
ਜਿਤਨਾ ਵਾ ਹਾਰਨਾ ਵਾ ਤੇਰੇ ਨਾਲ ਚੰਨਾ
ਇਹੀ ਸੋਚ ਦੀ ਰੇਹਣੀ ਆ
ਕਦੋ ਆਉ ਗੀ ਚੰਦਰੀ ਘੜੀ ਵੇ
ਦੁਨੀਆਂ ਨੂੰ ਦਸ ਦੀਏ
ਦੁਨੀਆਂ ਨੂੰ ਦਸ ਦੀਏ
ਹੁਣ ਆਪਣਾਂ ਰਿਸ਼ਤਾ ਕੀ ਏ
ਦੁਨੀਆਂ ਨੂੰ ਦਸ ਦੀਏ
ਹੁਣ ਆਪਣਾਂ ਰਿਸ਼ਤਾ ਕੀ ਏ
ਦੁਨੀਆਂ ਨੂੰ ਦਸ ਦੀਏ
ਦੀਨੇ ਘੁੰਮਦੀ ਸਹੇਲੀਆਂ ਨਾ ਰਾਤੀ ਵੇਖਾ ਖਾਬ ਤੇਰੇ
To the point ਮੈਨੂੰ ਮਿਲਦੇ ਜਵਾਬ ਤੇਰੇ
ਗੋਰ ਕਰ ਭੋਰਾ ਫੁਲ ਮਹਿਕਣ ਲੱਗੇ ਆ
ਤੇਰੇ ਕਰਕੇ ਉੱਤੇ ਥਾਲੇ ਹੋਗੇ ਆ ਹਿਸਾਬ ਮੇਰੇ
ਇਕ ਪਾਸੇ ਲਾਈਏ ਗੱਲ ਬਣੇ ਇਹੁ ਖ਼ਬਰ ਇਹੁ ਕੱਲ
ਸਾਡੇ ਕਰਕੇ ਲੋਕਾਂ ਚ ਹੋਵੇ ਹੱਲ ਚਲ
ਹਾਏ ਸੜ ਦੀਆਂ ਨਾਲ ਦੀਆਂ
ਬੈਠੇ ਹੋਏ you and me ਵੇ
ਦੁਨੀਆਂ ਨੂੰ ਦਸ ਦੀਏ
ਦੁਨੀਆਂ ਨੂੰ ਦੱਸ ਦਈਏ
ਹੁਣ ਆਪਣਾਂ ਰਿਸ਼ਤਾ ਕੀ ਵੇ
ਦੁਨੀਆਂ ਨੂੰ ਦੱਸ ਦਈਏ
ਹੁਣ ਆਪਣਾਂ ਰਿਸ਼ਤਾ ਕੀ ਵੇ
ਦੁਨੀਆਂ ਨੂੰ ਦੱਸ ਦਈਏ

Outdoor fun ਦੇ ਲਈ up hill ਚੱਲੀਏ ਵੇ
ਸੁਣਨਾ ਜਿਹਾ peace full ਕੋਨਾ ਕੋਈ ਮਾਲੀਏ ਵੇ
ਤੂੰ ਕਰੇ drive stay ਕਾਫੀ ਦੂਰ ਆ
ਇਕ ਪਾਸੇ ਜੱਟ ਬੈਠਾ ਦੂਜੇ ਪਾਸੇ ਹੂਰ ਆ
ਤੂੰ ਪਾਵੇ ਉਂਗਲੀ ਵਿਚ ਮੁੰਦੀ ਮੈਂ ਬਚ ਗਈ ਪਾਗਲ ਹੁੰਦੀ ਹੁੰਦੀ
ਆ ਮੇਰੇ ਖਾਬ ਜੇ ਤੂੰ ਪੂਰੇ ਕਰ ਦੀ ਵੇ
ਦੁਨੀਆਂ ਨੂੰ ਦਸ ਦੀਏ
ਦੁਨੀਆਂ ਨੂੰ ਦੱਸ ਦਈਏ
ਹੁਣ ਆਪਣਾਂ ਰਿਸ਼ਤਾ ਕੀ ਵੇ
ਦੁਨੀਆਂ ਨੂੰ ਦੱਸ ਦਈਏ
ਹੁਣ ਆਪਣਾਂ ਰਿਸ਼ਤਾ ਕੀ ਵੇ
ਦੁਨੀਆਂ ਨੂੰ ਦੱਸ ਦਈਏ
ਡਾਢੇ ਰਬ ਅੱਗੇ ਚੰਨਾ ਇੱਕੋ ਅਰਦਾਸ ਕਰਾ
ਤੇਰੇ ਨਾ future ਬਿੱਤੋਂਨ ਦੀ ਮੈਂ ਆਸ ਕਰਾ
ਤੇਰੇ ਨਾਲ ਮੇਰਾ ਦਿਨ ਤੇਰੇ ਨਾ ਮੇਰੀ ਰਾਤ ਲੰਗੇ
ਤੇਰੇ ਨਾ ਬੁਝਾਰਤ ਤੇਰੇ ਨਾਲ ਮੇਰੀ ਹਰ ਬਾਤ ਲੰਗੇ
ਸੋਚ ਸੋਚ ਤੇਰੇ ਬਾਰੇ ਗੱਲਾਂ ਰਹਿਣ ਲਾਲ
ਤੈਨੂੰ ਵੇਖ ਹਵਾ ਵਿਚ ਉਡ ਦੇ ਆ ਮੇਰੇ ਵਾਲ
ਘੁੱਟ ਸਬਰਾਂ ਦੇ ਜਾਵਾਂ ਚੰਨਾ ਪੀ ਵੇ
ਦੁਨੀਆਂ ਨੂੰ ਦੱਸ ਦਈਏ
ਦੁਨੀਆਂ ਨੂੰ ਦੱਸ ਦਈਏ
ਹੁਣ ਆਪਣਾਂ ਰਿਸ਼ਤਾ ਕੀ ਵੇ
ਦੁਨੀਆਂ ਨੂੰ ਦੱਸ ਦਈਏ
ਹੁਣ ਆਪਣਾਂ ਰਿਸ਼ਤਾ ਕੀ ਵੇ
ਦੁਨੀਆਂ ਨੂੰ ਦੱਸ ਦਈਏ

Trivia about the song Introducing Her by Himmat Sandhu

Who composed the song “Introducing Her” by Himmat Sandhu?
The song “Introducing Her” by Himmat Sandhu was composed by Himmat Singh Sandhu, Kahlon, Snipr.

Most popular songs of Himmat Sandhu

Other artists of Dance music