Jagga
DesiFrenzy
ਓ ਜੱਗਾ ਜਮੇਯਾ ਲੋਕਾਂ ਦਾ ਸਾਹ ਤਾਮੇਯਾ
ਹੋ ਜੱਗਾ ਜਮੇਯਾ ਲੋਕਾਂ ਦਾ ਸਾਹ ਤਾਮੇਯਾ
ਵੱਡਾ ਹੋਯ ਡੱਕੂ ਬਨੇਯਾ ਓਹੋ ਵੀ ਸਿਰੇ ਦਾ
ਸਿਰੇ ਦਾ ਡਕੈਤ ਗੋਲ ਦਾ ਨੀ ਗੱਲ ਸਭ ਦੀ ਸਾਹਿਬ ਦੀ
ਦਿਨਾ ਚ ਮਾਹੋਲ ਜੱਗੇ ਕਰਤਾ ਖ੍ਰਾਬ ਨੀ
ਹੋ ਦਿਨਾ ਚ ਮਾਹੋਲ ਜੱਗੇ ਕਰਤਾ ਖ੍ਰਾਬ ਨੀ
ਦਿਨਾ ਚ ਮਾਹੋਲ ਜੱਗੇ ਕਰਤਾ ਖ੍ਰਾਬ ਨੀ
ਓ ਜੱਟ ਆ ਜੱਟ ਆ ਜਗਾ ਜੱਟ ਆ
ਓ ਜੱਟ ਆ ਜੱਟ ਆ ਜਗਾ ਜੱਟ ਆ
ਜੱਟ ਆ ਜੱਟ ਆ ਜਗਾ ਜੱਟ ਆ
ਓ ਜੱਟ ਆ ਜੱਟ ਆ ਜਗਾ ਜੱਟ ਆ
ਓ ਜੱਗਾ ਹੋ ਗਯਾ ਫਰਾਰ ਸ਼ਾਮ ਟਾਲਦੇ
ਬਈ ਜੱਗਾ ਹੋ ਗਯਾ ਫਰਾਰ ਸ਼ਾਮ ਟਾਲਦੇ
ਦੇਲਹੀ ਤਕ ਤਾਰ ਖੱਦਕੀ ਤੇ ਰੋਲਾ ਪੇ ਗੇਯਾ
ਪੇ ਗੇਯਾ ਖਜਾਨਾ ਜੱਗਾ ਵੱਡੇ ਰਾਜੇ ਸਾਹਿਬ ਦਾ
ਮਿਹਲ ਚੋ
ਨਾ ਲਭੇ ਤਾਂ ਵੀ ਨਾਮ ਜੱਗੇ ਦਾ ਕਿਸੇ ਫੈਲ ਚੋ
ਨਾ ਲਾਭ ਦਾ ਨੀ ਨਾਮ ਜੱਟ ਦਾ ਕਿਸੇ ਫੈਲ ਚੋ
ਨਾ ਲਭੇ ਤਾਂ ਵੀ . ਜੱਗੇ ਦਾ ਕਿਸੇ ਫੈਲ ਚੋ
ਓ ਜੱਟ ਆ ਜੱਟ ਆ ਜਗਾ ਜੱਟ ਆ
ਓ ਜੱਟ ਆ ਜੱਟ ਆ ਜਗਾ ਜੱਟ ਆ
ਜੱਟ ਆ ਜੱਟ ਆ ਜਗਾ ਜੱਟ ਆ
ਓ ਜੱਟ ਆ ਜੱਟ ਆ ਜਗਾ ਜੱਟ ਆ
ਹੋ ਜੱਗਾ ਮੌਤ ਦਾ ਵਪਾਰ ਫਿਰੇ ਕਰਦਾ
ਖੁਣੋ ਖੂਨ ਹੋਯਨ ਗੱਲੀਯਨ ਤੇ ਵੈਰੀ ਮੁੱਕ ਦੇ
ਤੇ ਮੁੱਕ ਦੇ ਤੇ ਲੋਕਾਂ ਦੇ ਸਾਹ ਨੀ
ਜੱਗੇ ਵਾਦੇ ਬਦਮਾਸ਼ ਨੀ ਮਾਸ਼ ਨੀ
ਪਿੱਪਲ ਤੇ ਤੰਗ ਤਾ ਲਾਵਾਰਿਸ ਜੇਓ ਲਾਸ਼ ਨੀ
ਪਿੱਪਲ ਤੇ ਤੰਗ ਤਾ ਲਾਵਾਰਿਸ ਜੇਓ ਲਾਸ਼ ਨੀ
ਪਿੱਪਲ ਤੇ ਤੰਗ ਤਾ ਲਾਵਾਰਿਸ ਜੇਓ ਲਾਸ਼ ਨੀ
ਓ ਜੱਗਾ ਨੀ ਮਾਝੇ ਵੱਲੋ ਉਤੇਯਾ
ਆ ਜੱਗਾ ਨੀ ਮਾਝੇ ਵੱਲੋ ਉਤੇਯਾ
ਬਾਰ੍ਡਰ ਤੇ ਬ੍ਲੈਕ ਕਰਦਾ ਓ ਢਾਕੇ ਨਾਲ
ਢਾਕੇ ਨਾਲ ਤੇ ਜੁਗਾਡ ਪੂਰੇ ਪੱਕੇ ਆ
ਤੇ ਸੋਨਾ ਚਾਂਦੀ ਕਿਲਿਯਨ ਨਾਲ
ਔਂਦਾ ਤੇ ਥੱਲੇ ਘੋਡਾ ਈ
ਘੋਡਾ ਈ ਤੇ ਡੁਬ ਵਿਚ ਜੋਡ਼ਾ ਈ
ਰੋਂਦਾ ਨਾਲ ਭਰੇ ਖਿੱਸੇ ਜੱਟੀਏ
ਨੀ ਜੱਟੀਏ
ਤੇਰੇ ਲਾਯੀ ਲੇਓਂਦਾ ਲੋਈ ਪਰ ਜੱਟੀਏ
ਤੇਰੇ ਲਾਯੀ ਲੇਓਂਦਾ ਲੋਈ ਪਰ ਜੱਟੀਏ
ਤੇਰੇ ਲਾਯੀ ਲੇਓਂਦਾ ਲੋਈ ਪਰ ਜੱਟੀਏ
ਓ ਜੱਟ ਆ ਜੱਟ ਆ ਜਗਾ ਜੱਟ ਆ
ਓ ਜੱਟ ਆ ਜੱਟ ਆ ਜਗਾ ਜੱਟ ਆ
ਜੱਟ ਆ ਜੱਟ ਆ ਜਗਾ ਜੱਟ ਆ
ਓ ਜੱਟ ਆ ਜੱਟ ਆ ਜਗਾ ਜੱਟ ਆ
ਸੰਧੂ ਗਾਉਟ ਆ ਜਾਵੰਦਾ ਪਿੰਡ ਜੱਗੇ ਦਾ
ਸੰਧੂ ਗਾਉਟ ਆ
ਗਾਉਟ ਆ ਜਾਵੰਦਾ ਪਿੰਡ ਜੱਗੇ ਦਾ
ਜੱਮੀਂ ਧੰਦਾ ਖੁੱਲਾ ਜੱਟ ਦਾ
ਵੱਟਾ ਲਾਮਿਆ
ਲੰਮੀਆਂ ਨਾ ਰੱਬ ਰਖੇ ਕਮਿਆ
ਤੇ ਵੈਰੀ ਲਲਕਾਰੇ ਜਾਣਕੇ ਜਾਣਕੇ
ਤੁਰ ਜਾਣਾ ਜੱਗੇ ਜਵਾਨੀ ਮਾਨ ਕੇ
ਤੁਰ ਜਾਣਾ ਜੱਗੇ ਜਵਾਨੀ ਮਾਨ ਕੇ
ਤੁਰ ਜਾਣਾ ਜੱਗੇ ਜਵਾਨੀ ਮਾਨ ਕੇ
ਤੁਰ ਜਾਣਾ ਜੱਗੇ ਜਵਾਨੀ ਜੱਟਾ ਮਾਨ ਕੇ
ਤੁਰ ਜਾਣਾ ਜੱਗੇ ਜਵਾਨੀ ਜੱਟਾ ਮਾਨ ਕੇ
ਓ ਜੱਟ ਆ ਜੱਟ ਆ ਜਗਾ ਜੱਟ ਆ
ਓ ਜੱਟ ਆ ਜੱਟ ਆ ਜਗਾ ਜੱਟ ਆ
ਜੱਟ ਆ ਜੱਟ ਆ ਜੱਗਾ ਜੱਟ ਆ
ਓ ਜੱਟ ਆ ਜੱਟ ਆ ਜੱਗਾ ਜੱਟ ਆ