Jatt Mood [Sandhu Saab]

Himmat Sandhu

ਹੋ-ਹੋ-ਹੋ
Laddi Gill
ਹੋ-ਹੋ-ਹੋ

ਪਰੇ ਹੋਜਾ, ਛੇੜ ਨਾ ਨੀ ਜੱਟ ਅੱਜ
ਓ, ਪਰੇ ਹੋਜਾ, ਛੇੜ ਨਾ ਨੀ ਜੱਟ ਅੱਜ
ਓ, ਪਰੇ ਹੋਜਾ, ਛੇੜ ਨਾ ਨੀ ਜੱਟ ਅੱਜ mood 'ਚ ਐ
ਨੀ ਪਰੇ ਹੋਜਾ, ਛੇੜ ਨਾ ਨੀ ਜੱਟ ਅੱਜ
ਓ, ਪਰੇ ਹੋਜਾ, ਛੇੜ ਨਾ ਨੀ ਜੱਟ ਅੱਜ mood 'ਚ ਐ

ਓ, ਪਾਉਂਦੇ ਸੀ scheme ਆ ਜਿਹੜੇ, ਕੈੜੇ ਹੋ ਗਏ
ਕਿਉਂ ਕੇ ਯਾਰ ਹੋਨੀ, ਪਹਿਲਾਂ ਨਾਲੋਂ ਭੈੜੇ ਹੋ ਗਏ (ਯਾਰ ਹੋਨੀ, ਪਹਿਲਾਂ ਨਾਲੋਂ...)
ਓ, ਪਾਉਂਦੇ ਸੀ scheme ਆ ਜਿਹੜੇ, ਕੈੜੇ ਹੋ ਗਏ
ਕਿਉਂਕਿ ਯਾਰ ਹੋਨੀ, ਪਹਿਲਾਂ ਨਾਲੋਂ ਭੈੜੇ ਹੋ ਗਏ
ਆਹ, ਜਿਹੜੀ ਉੱਠੀ ਹਨ੍ਹੇਰੀ, ਜੱਟ ਦੇ ਖ਼ਰੂਦ 'ਚ ਐ
ਆਹ, ਜਿਹੜੀ ਉੱਠੀ ਹਨ੍ਹੇਰੀ, ਜੱਟ ਦੇ ਖ਼ਰੂਦ 'ਚ ਐ
ਨੀ ਪਰੇ ਹੋਜਾ, ਛੇੜ ਨਾ ਨੀ ਜੱਟ ਅੱਜ mood 'ਚ ਐ
ਨੀ ਪਰੇ ਹੋਜਾ, ਛੇੜ ਨਾ ਨੀ ਜੱਟ ਅੱਜ
ਓ, ਓਹ ਪਰੇ ਹੋਜਾ, ਛੇੜ ਨਾ ਨੀ ਜੱਟ ਅੱਜ mood 'ਚ ਐ

ਓ, ਆਖਦੇ ਸੀ ਜਿੰਨ੍ਹਾਂ ਕੋਲ਼ੋਂ ਜੱਟ ਡਰਦਾ
ਨੀ ਥਾਪੀ ਵੱਜੀ ਤੋਂ ਆ, ਮੂਹਰੇ ਖੜ੍ਹਾ ਕੱਠ ਡਰਦਾ (ਡਰਦਾ)
ਆਖਦੇ ਸੀ ਜਿੰਨ੍ਹਾਂ ਕੋਲ਼ੋਂ ਜੱਟ ਡਰਦਾ
ਨੀ ਥਾਪੀ ਵੱਜੀ ਤੋਂ ਆ, ਮੂਹਰੇ ਖੜ੍ਹਾ ਕੱਠ ਡਰਦਾ
ਹੋ, ਰਹਿਣ ਦੇ ਤੂੰ ਭੇਦ ਨਾ, ਨੀ ਖੋਲ੍ਹਦੀਂ, ਰਕਾਨੇ
ਤੇਰਾ ਜੱਟ ਅੱਜ ਪੂਰੇ feel rude 'ਚ ਐ
ਨੀ ਪਰੇ ਹੋਜਾ
ਪਰੇ ਹੋਜਾ, ਛੇੜ ਨਾ ਨੀ ਜੱਟ ਅੱਜ mood 'ਚ ਐ
ਨੀ ਪਰੇ ਹੋਜਾ, ਛੇੜ ਨਾ ਨੀ ਜੱਟ ਅੱਜ
ਓ, ਪਰੇ ਹੋਜਾ, ਛੇੜ ਨਾ ਨੀ ਜੱਟ ਅੱਜ mood 'ਚ ਐ

ਓ, ਸਾਡੇ ਸਿਰੋਂ ਪੂਰਗੇ, ਰਕਾਨੇ ਵੈਰੀ deal ਆਂ ਨੀ
Photo ਆਂ ਤੇ ਵੇਚਦੇ ਸੀ, ਜਿਹੜੇ ਸਾਲੇ reel ਆਂ ਨੀ (reel ਆਂ ਨੀ)
ਓ, ਸਾਡੇ ਸਿਰੋਂ ਪੂਰਗੇ, ਰਕਾਨੇ ਵੈਰੀ deal ਆਂ ਨੀ
Photo ਆਂ ਤੇ ਵੇਚਦੇ ਸੀ, ਜਿਹੜੇ ਸਾਲੇ reel ਆਂ ਨੀ
ਓ, ਅੱਗ ਨਾਲ਼ ਤੁੰਨਿਆ ਪਿਆ ਏ, ਤੇਰਾ ਯਾਰ
ਭਰੀ ਕੱਲੀ-ਕੱਲੀ line ਨੀ ਬਾਰੂਦ 'ਚ ਐ
ਨੀ ਪਰੇ ਹੋਜਾ, ਛੇੜ ਨਾ ਨੀ ਜੱਟ ਅੱਜ mood 'ਚ ਐ
ਪਰੇ ਹੋਜਾ, ਛੇੜ ਨਾ ਨੀ ਜੱਟ ਅੱਜ
ਓ, ਪਰੇ ਹੋਜਾ, ਛੇੜ ਨਾ ਨੀ ਜੱਟ ਅੱਜ mood 'ਚ ਐ
ਨੀ ਪਰੇ ਹੋਜਾ, ਛੇੜ ਨਾ ਨੀ ਜੱਟ ਅੱਜ mood 'ਚ ਐ
ਹੋ-ਹੋ-ਹੋ
ਹੋ-ਹੋ-ਹੋ
ਹੋ, UP ਸੁਣਦਿਆਂ, ਜਿਹੜਿਆਂ ਨੂੰ ਬਹੀਏ ਚੇਤੇ ਆਉਂਦੇ ਆ
ਆਹ ਗੱਲਾਂ ਸੁਣ, ਚੜ੍ਹਣੇ ਜੋ ਤਹੀਏ ਚੇਤੇ ਆਉਂਦੇ ਆ
ਹੋ, UP ਸੁਣਦਿਆਂ, ਜਿਹੜਿਆਂ ਨੂੰ ਬਹੀਏ ਚੇਤੇ ਆਉਂਦੇ ਆ
ਆਹ ਗੱਲਾਂ ਸੁਣ, ਚੜ੍ਹਣੇ ਜੋ ਤਹੀਏ ਚੇਤੇ ਆਉਂਦੇ ਆ
ਹੋ, ਮਿਹਨਤੀ ਆ ਸੰਧੂ, ਕਰੇ ਬੇਨਤੀ ਨਾ ਸੰਧੂ
ਕਿੱਡਾ ਮਹਿਲ ਖੜ੍ਹਾ UP ਆਲੇ ਭੂੜ 'ਚ ਐ
ਨੀ ਪਰੇ ਹੋਜਾ, ਛੇੜ ਨਾ ਨੀ ਜੱਟ ਅੱਜ mood 'ਚ ਐ
ਪਰੇ ਹੋਜਾ, ਛੇੜ ਨਾ ਨੀ ਜੱਟ ਅੱਜ
ਓ, ਪਰੇ ਹੋਜਾ, ਛੇੜ ਨਾ ਨੀ ਜੱਟ ਅੱਜ mood 'ਚ ਐ
ਨੀ ਪਰੇ ਹੋਜਾ, ਛੇੜ ਨਾ ਨੀ ਜੱਟ ਅੱਜ mood 'ਚ ਐ
ਹੋ-ਹੋ , ਹੋ-ਹੋ

Most popular songs of Himmat Sandhu

Other artists of Dance music