Kaalje Ch Haul

Joban Cheema

Aha
Laddi Gill
C'mon, c'mon, c'mon, yeah

ਓ, ਜੱਟ ਜਦੋਂ ਤੁਰਦਾ ਏ, ਖੜ੍ਹ ਜਾਂਦਾ ਸਮਾਂ ਏ
"Cheema-Cheema" ਕਹਿੰਦੇ, ਉਹਦਾ ਪਿੰਡ, ਪਿੰਡ ਨਵਾਂ ਏ

"Cheema-Cheema" ਕਹਿੰਦੇ, yeah ਉਹਦਾ ਪਿੰਡ, ਪਿੰਡ ਨਵਾਂ ਏ
"Cheema-Cheema" ਕਹਿੰਦੇ, ਉਹਦਾ ਪਿੰਡ, ਪਿੰਡ ਨਵਾਂ ਏ

ਓ, ਜੱਟ ਜਦੋਂ ਤੁਰਦਾ ਏ, ਖੜ੍ਹ ਜਾਂਦਾ ਸਮਾਂ ਏ
"Cheema-Cheema" ਕਹਿੰਦੇ, ਉਹਦਾ ਪਿੰਡ, ਪਿੰਡ ਨਵਾਂ ਏ
ਯਾਰਾਂ ਨਾਲ serious ਰਹਿੰਦਾ ਏ
ਗੱਬਰੂ ਲਈ ਆਸ਼ਕੀ ਮਖ਼ੌਲ ਐ
ਮੱਲੋ-ਮੱਲੀ ਜਾਂਦਾ ਏ, ਨੀ ਤੱਕਿਆ
ਮੁੰਡਾ ਕਾਹਦਾ, ਕਾਲ਼ਜੇ 'ਚ ਹੌਲ ਐ (yeah)
ਮੱਲੋ-ਮੱਲੀ ਜਾਂਦਾ ਏ, ਨੀ ਤੱਕਿਆ
ਮੁੰਡਾ ਕਾਹਦਾ, ਕਾਲ਼ਜੇ 'ਚ ਹੌਲ ਐ (yeah, yeah)

ਨਿੱਤ-ਨਿੱਤ college ਨੀ ਆਉਂਦਾ
ਪਰ ਜਿੱਦਣ ਵੀ ਆਉਂਦਾ, ਕੁੱਝ ਨਵਾਂ ਆਉਂਦਾ ਕਰਕੇ
ਬਹਿਜਾ-ਬਹਿਜਾ ਜੱਟ ਨੇ ਕਰਾਈ ਪਈ ਐ ਪੂਰੀ
ਦਿਲ ਬੈਠੀਆਂ ਨੇ ਸਾਰੀਆਂ ਹੀ ਫ਼ੜਕੇ (ਸਾਰੀਆਂ ਹੀ ਫ਼ੜਕੇ)
ਹੋ ਬਿਗੜਿਆ ਪਿਆ ਜੱਟ ਕਰਕੇ
MG ਦਾ ਸਾਰਾ ਹੀ ਮਹੌਲ ਐ
ਮੱਲੋ-ਮੱਲੀ ਜਾਂਦਾ ਏ, ਨੀ ਤੱਕਿਆ
ਮੁੰਡਾ ਕਾਹਦਾ, ਕਾਲ਼ਜੇ 'ਚ ਹੌਲ ਐ (yeah)
ਮੱਲੋ-ਮੱਲੀ ਜਾਂਦਾ ਏ, ਨੀ ਤੱਕਿਆ
ਮੁੰਡਾ ਕਾਹਦਾ, ਕਾਲ਼ਜੇ 'ਚ ਹੌਲ ਐ (yeah, yeah)

ਓ, ਅੱਲੜਾਂ ਤੋਂ ਪੁੱਛਿਆ ਸੀ, ਕਹਿੰਦੀਆਂ ਨੇ
ਗੱਬਰੂ ਦੀ magnet ਵਰਗੀ ਐ ਖਿੱਚ ਨੀ
ਜੱਟ ਨੂੰ ਹੀ ਲੈ ਕੇ ਹੁਣ ਚੱਲਦੀ debate
ਪਈ ਆ, ਕਹਿੰਦੀਆਂ-ਕਹੁੰਦਿਆਂ ਦੇ ਵਿੱਚ ਨੀ (ਦੇ ਵਿੱਚ ਨੀ)
ਜਿਹੜੀ ਕੇਰਾਂ ਜੱਟ ਤੱਕ ਲੈਂਦੀ ਐ
ਪੁੱਛਣੋਂ ਨਾ ਕਰਦੀ ਹੈ ਘੌਲ ਐ
ਮੱਲੋ-ਮੱਲੀ ਜਾਂਦਾ ਏ, ਨੀ ਤੱਕਿਆ
ਮੁੰਡਾ ਕਾਹਦਾ, ਕਾਲ਼ਜੇ 'ਚ ਹੌਲ ਐ (yeah)
ਮੱਲੋ-ਮੱਲੀ ਜਾਂਦਾ ਏ, ਨੀ ਤੱਕਿਆ
ਮੁੰਡਾ ਕਾਹਦਾ, ਕਾਲ਼ਜੇ 'ਚ ਹੌਲ ਐ (yeah, yeah)

Trivia about the song Kaalje Ch Haul by Himmat Sandhu

Who composed the song “Kaalje Ch Haul” by Himmat Sandhu?
The song “Kaalje Ch Haul” by Himmat Sandhu was composed by Joban Cheema.

Most popular songs of Himmat Sandhu

Other artists of Dance music