Love Scars

Himmat Sandhu

ਉਹ ਤੇਰੇ ਦਿੱਤੇ ਜਖਮਾਂ ਨੂੰ ਗੱਲ ਨਾ ਲਾਈ ਬੈਠੇ ਆ
ਤੈਨੂੰ ਪਾਉਂਦੇ ਪਾਉਂਦੇ ਅਸੀਂ ਧੋਖਾ ਖਾਈ ਬੈਠੇ ਆ
ਉਹ ਤੇਰੇ ਦਿੱਤੇ ਜਖਮਾਂ ਨੂੰ ਗੱਲ ਨਾ ਲਾਈ ਬੈਠੇ ਆ
ਤੈਨੂੰ ਪਾਉਂਦੇ ਪਾਉਂਦੇ ਅਸੀਂ ਧੋਖਾ ਖਾਈ ਬੈਠੇ ਆ
ਦੇ ਦੇ ਤੂੰ ਜਵਾਬ
ਕਿਉਂ ਕੀਤਾ ਤੂੰ ਦਗਹ
ਕੇ ਮੇਰੀ ਸੀ ਖ਼ਤਾਂ
ਸੌਹੋ ਸਹੀ ਹੋਏ ਬੈਠੇ ਆ
ਉਹ ਤੇਰੇ ਦਿੱਤੇ ਜਖਮਾਂ ਨੂੰ ਗੱਲ ਨਾ ਲਾਈ ਬੈਠੇ ਆ
ਤੈਨੂੰ ਪਾਉਂਦੇ ਪਾਉਂਦੇ ਅਸੀਂ ਧੋਖਾ ਖਾਈ ਬੈਠੇ ਆ
ਨੀ ਧੋਖਾ ਖਾਈ ਬੈਠੇ ਆ ਨੀ ਧੋਖਾ ਖਾਈ ਬੈਠੇ ਆ
ਹਾਂ ਤੇਰੇ ਪੀਛੇ ਪੀਛੇ ਪਾਨੀ ਵਾਂਗੂ ਵੈਂਦੇ ਗਏ
ਜਿਵੇ ਜਿਵੇ ਕਹਿੰਦੀ ਰਹੀ ਤੂੰ ਓਵੇ ਕਹਿੰਦੇ ਗਏ
ਹਾਂ ਤੇਰੇ ਪੀਛੇ ਪੀਛੇ ਪਾਨੀ ਵਾਂਗੂ ਵੈਂਦੇ ਗਏ
ਜਿਵੇ ਜਿਵੇ ਕਹਿੰਦੀ ਰਹੀ ਤੂੰ ਓਵੇ ਕਹਿੰਦੇ ਗਏ
ਹੋਰ ਕੀ ਤੂੰ ਭਾਲ ਦੀ ਰਹੀ
ਕਯੋ ਸਮਾਂ ਮੇਰਾ ਗਾਲ ਦੀ ਰਹੀ
ਜਿਥੋਂ ਤੁਰੇ ਸੀ ਨੀ ਮੁੜ ਓਥੇ ਆਈ ਬੈਠੇ ਆ
ਉਹ ਤੇਰੇ ਦਿੱਤੇ ਜਖਮਾਂ ਨੂੰ ਗੱਲ ਨਾ ਲਾਈ ਬੈਠੇ ਆ
ਤੈਨੂੰ ਪਾਉਂਦੇ ਪਾਉਂਦੇ ਅਸੀਂ ਧੋਖਾ ਖਾਈ ਬੈਠੇ ਆ
ਨੀ ਧੋਖਾ ਖਾਈ ਬੈਠੇ ਆ ਨੀ ਧੋਖਾ ਖਾਈ ਬੈਠੇ ਆ
ਅਸੀਂ ਮੰਗਦੇ ਰਏ ਤੇਰੇ ਲਈ ਦੁਆਵਾਂ ਬੱਲੀਏ
ਸਾਡੇ ਹਿੱਸੇ ਆਈਆਂ ਤਤੀਆਂ ਹਵਾ ’ਵਾਂ ਬੱਲੀਏ
ਅਸੀਂ ਮੰਗਦੇ ਰਏ ਤੇਰੇ ਲਈ ਦੁਆਵਾਂ ਬੱਲੀਏ
ਸਾਡੇ ਹਿੱਸੇ ਆਈਆਂ ਤਤੀਆਂ ਹਵਾ ’ਵਾਂ ਬੱਲੀਏ
Sandhu ਨੂੰ ਰੁਵਾਇਆ ਤੂੰ
ਦੱਸ ਕੇ ਐ ਪਾਇਆ ਤੂੰ
ਜਿਨ੍ਹਾਂ ਸੀਗਾ ਖੁਸ਼ ਓਹਨਾ ਹੀ ਪਛਤਾਯੀ ਬੈਠੇ ਆ
ਉਹ ਤੇਰੇ ਦਿੱਤੇ ਜਖਮਾਂ ਨੂੰ ਗੱਲ ਨਾ ਲਾਈ ਬੈਠੇ ਆ
ਤੈਨੂੰ ਪਾਉਂਦੇ ਪਾਉਂਦੇ ਅਸੀਂ ਧੋਖਾ ਖਾਈ ਬੈਠੇ ਆ
ਨੀ ਧੋਖਾ ਖਾਈ ਬੈਠੇ ਆ ਨੀ ਧੋਖਾ ਖਾਈ ਬੈਠੇ ਆ

Most popular songs of Himmat Sandhu

Other artists of Dance music