Love Talks

Jang Dhillon, Snipr

Snipr

ਜੱਟਾ ਤੇਰੀ ਬਣਜਾ ਧੜਕਣ ਧੜਕਾ ਤੇਰੀ ਆਖਣ ਤੇ
ਦੋ ਅੱਖਾਂ ਦੀ ਦੇਵੇ ਸਲਾਮੀ ਗਭਰੂ ਤੇਰੇ ਝਾਕਣ ਤੇ
ਤਕ ਕੇ ਤੈਨੂ ਤਰੇ ਕਾਲਜਾ ਸੇਖ਼ ਨਿਕਲ ਦਾ ਅਡਿਯਾਂ ਚੋ
ਨਾਗ ਚਾਂਬਾ ਦੀ ਆਵੇ ਵਾਸਨਾਜੁਲਫਾ ਖੁਲੀ ਛਡਿਯਾਂ ਤੋਹ
ਬਿਛੂ ਬੰਨ ਕੇ ਲਦ ਗਯਾ ਜੱਟਾ ਤੂ ਸਾਪਾ ਦੀ ਸਾਥਣ ਤੇ
ਆ ਕੀਤੇ ਦੰਦੀ ਭਰਲੀ ਜੱਟੀਏ ਤੂ ਕਿਕਾਰ ਦੀ ਦਾਤਾਂ ਤੇ
ਜੱਟਾ ਤੇਰੀ ਬਣਜਾ ਧੜਕਣ ਧੜਕਾ ਤੇਰੀ ਆਖਣ ਤੇ
ਦੋ ਅੱਖਾਂ ਦੀ ਦੇਵੇ ਸਲਾਮੀ ਗਭਰੂ ਤੇਰੇ ਝਾਕਣ ਤੇ
ਜੱਟਾ ਤੇਰੀ ਬਣਜਾ ਧੜਕਣ ਧੜਕਾ ਤੇਰੀ ਆਖਣ ਤੇ
ਦੋ ਅੱਖਾਂ ਦੀ ਦੇਵੇ ਸਲਾਮੀ ਗਭਰੂ ਤੇਰੇ ਝਾਕਣ ਤੇ

ਜੋਡ਼ੀ ਬੁੱਲਾਂ ਦੀ ਬਿਨ ਵਜਕੇ ਤੇ ਜੱਟਾ ਜੱਟੀ ਕਿੱਲੀ ਆ
ਲਾਕੇ ਪਾੰਗੋਂਗ ਦੇ ਪਾਣੀ ਵਰਗੀ ਤੇਰੀ ਅੱਖ ਵਿਚਲੋ ਨੀਲੀ ਆ
ਤੇਰੀ ਤੌਰ ਜਂਗਲ ਦੇ ਰਾਜੇ ਵਰਗੀ ਸਚੀ ਨਿੱਰੜੀ ਤਬਾਹੀ ਆ
ਖਾਲੀ ਜੇਬ ਨੀ ਪੈਂਦਾ ਚੁੱਲਕਾ ਜੱਟ ਨੇ ਤੌਰ ਵਿਆਹੀ ਆ
ਮੈਂ ਓਹੀ ਜੋ ਭਾਪ ਨਿਕਲਦੀ ਗਿਲੇ ਤੰਦੂਰ ਨੂ ਤਪਨ ਤੇ
ਓ ਪੁਤਾ ਨਯਾ ਕਦ ਮਿਲੂਗਾ ਵੱਡੇ ਫੁਟ ਨਾਲ ਮਾਪਣ ਤੇ
ਜੱਟਾ ਤੇਰੀ ਬਣਜਾ ਧੜਕਣ ਧੜਕਾ ਤੇਰੀ ਆਖਣ ਤੇ
ਦੋ ਅੱਖਾਂ ਦੀ ਦੇਵੇ ਸਲਾਮੀ ਗਭਰੂ ਤੇਰੇ ਝਾਕਣ ਤੇ
ਜੱਟਾ ਤੇਰੀ ਬਣਜਾ ਧੜਕਣ ਧੜਕਾ ਤੇਰੀ ਆਖਣ ਤੇ
ਦੋ ਅੱਖਾਂ ਦੀ ਦੇਵੇ ਸਲਾਮੀ ਗਭਰੂ ਤੇਰੇ ਝਾਕਣ ਤੇ
ਬੁਲਬੁਲ ਦੇ ਖਾਂਬਾ ਤੋ ਬੰਦੀ ਚੁੰਨੀ ਮੇਰੇਯਾ ਸੁੱਟਾ ਦੀ
ਰੂੰ ਦਾ ਕੁੜ੍ਤਾ ਮਹਕ ਖਿਲਰੇ ਪੂਰੇ ਲਵੰਡਰ ਧੂਪਣ ਦੀ
ਮੇਹੰਦੀ ਦੇ ਵਿਚ ਪੀਸ ਕੇ ਲਾਵਾਂ ਮੈਂ ਚੰਦਨ ਦਿਆ ਸੱਟਾਂ ਨੂ
ਹਥ ਦਿਆ ਲਿਖਾ ਵਿਚ ਲਿਖਾਲੂ ਗਬਰੂ ਤੇਰੇਆ ਹਟਾਣ ਨੂ
ਪਿੰਡ ਪਡੇਂ ਦੇ ਜੁਂਗ ਢਿੱਲੋਂ ਵੇ ਤੈਨੂ ਜਾਂਦਾ ਕੋਣ ਨਹੀ
ਮੰਜੇ ਵਾਂਗੂ ਬੁੰਡੂ ਗਾਣਾ ਛੱਡਦਾ ਢੀਲੀ ਧੋਣ ਨਹੀ
ਸੀਮ ਤੇਰੇ ਜਿਹੀ ਡਿਗਦੀ ਪੱਟੂਆ ਬਿਜਲੀ ਬੱਦਲ ਪਤਨ ਤੇ
ਓ ਤੂ ਕੂਨੇਯਾ ਦੀ ਰਾਤ ਟਕਰ ਗੀ ਜੱਟ ਨੂ ਢਲਦੇ ਹੱਥਾਂ ਤੇ
ਵੇ ਜੱਟਾ ਤੇਰੀ ਬਣਜਾ ਧੜਕਣ ਧੜਕਾ ਤੇਰੀ ਆਖਣ ਤੇ
ਦੋ ਅੱਖਾਂ ਦੀ ਦੇਵੇ ਸਲਾਮੀ ਗਭਰੂ ਤੇਰੇ ਝਾਕਣ ਤੇ
ਜੱਟਾ ਤੇਰੀ ਬਣਜਾ ਧੜਕਣ ਧੜਕਾ ਤੇਰੀ ਆਖਣ ਤੇ
ਦੋ ਅੱਖਾਂ ਦੀ ਦੇਵੇ ਸਲਾਮੀ ਗਭਰੂ ਤੇਰੇ ਝਾਕਣ ਤੇ

Trivia about the song Love Talks by Himmat Sandhu

Who composed the song “Love Talks” by Himmat Sandhu?
The song “Love Talks” by Himmat Sandhu was composed by Jang Dhillon, Snipr.

Most popular songs of Himmat Sandhu

Other artists of Dance music