Proud [Hits Of Himmat Sandhu]
ਹਾ ਹਾ ਹਾ ਯਾਰ ਤੇਰਾ ਆ ਗਯਾ!
Royal ਆ ਖਾਨਦਾਨ, loyal ਆ blood
ਐਵੇਈਂ ਪੈਰਾਂ ਥੱਲੇ ਵਿਸ਼ਨਾ ਤਾਂ ਔਂਦਾ ਨੀ
ਛੋਟੇ ਤੋ ਵੀ ਛੋਟਾ ਕਮ ਟੋਹਰ ਨਾਲ ਕਰੀਦਾ
ਗੱਲ ਗੱਲ ਉੱਤੇ ਝੁਕਣਾ ਤਾਂ ਔਂਦਾ ਨੀ
ਪੜੇ ਨਹੀਓ ਕਢੇ ਆ
ਫੰਨ ਵਾਂਗੂ ਅੱਡੇ ਆ
light ਨਾ ਲੈਜੀ ਬੀਬਾ ਯਾਰਾਂ ਨੂ
ਰਗਾਂ ਸਾਡੀਆਂ ਚ ਬੋਲੇ ਬਿੱਲੋ ਮੂਡੋ ਸਰਦਾਰੀ
ਆਪ ਦੱਸਣਾ ਨੀ ਪੈਂਦਾ ਕੂੜੇ ਯਾਰਾ ਨੂ
ਰਗਾਂ ਵਿਚ ਬੋਲੇ ਬਿੱਲੋ ਮੂਡੋ ਸਰਦਾਰੀ
ਆਪ ਦੱਸਣਾ ਨੀ ਪੈਂਦਾ ਕੂੜੇ ਯਾਰਾ ਨੂ
ਟੋਹਰ ਕਡਨੀ ਏ ਕਡ਼ੀ ਦੀ ਏ ਗੱਲ ਵਖਰੀ
ਸਾਡੀ ਹੋਰਾ ਨਾਲੋਂ ਹੁੰਦੀ ਹਲਚਲ ਵਖਰੀ
ਟੋਹਰ ਕਡਨੀ ਏ ਕਡ਼ੀ ਦੀ ਏ ਗੱਲ ਵਖਰੀ
ਸਾਡੀ ਹੋਰਾ ਨਾਲੋਂ ਹੁੰਦੀ ਹਲਚਲ ਵਖਰੀ
ਲੋਕਾਂ ਦੇ ਤਾਂ ਹੁੰਦੇ ਬੀਬਾ aim ਸਿਧੇ ਸਿਧੇ
ਜੱਟਾਂ ਜੇੜੀ ਮਾਰਨੀ ਆ ਮੱਲ ਵਖਰੀ
ਸਾਡੀ ਮਿਹਨਤ ਦੇ ਚਰਚੇ ਆ ਪੂਰੀ ਦੁਨਿਯਾ ਚ
ਪਤਾ ਹੁੰਦਾ ਨਹੀਓ ਲਖਾਂ ਜਾ ਹਜ਼ਾਰਾਂ ਨੂ
ਰਗਾਂ ਸਾਡੀਆਂ ਚ ਬੋਲੇ ਬਿੱਲੋ ਮੂਡੋ ਸਰਦਾਰੀ
ਆਪ ਦੱਸਣਾ ਨੀ ਪੈਂਦਾ ਕੂੜੇ ਯਾਰਾ ਨੂ
ਰਗਾਂ ਵਿਚ ਬੋਲੇ ਬਿੱਲੋ ਮੂਡੋ ਸਰਦਾਰੀ
ਆਪ ਦੱਸਣਾ ਨੀ ਪੈਂਦਾ ਕੂੜੇ ਯਾਰਾ ਨੂ
ਅੱਸੀ ਕੱਲੇ ਨਹੀਓ ਬਣੇ ਸੱਦੇ ਨਾਲ ਯਾਰ ਨੇ
ਏਕ ਦੋ ਵਾਰੀ ਨੀ ਬੀਬਾ ਹਰ ਬਾਰ ਨੇ
ਅੱਸੀ ਕੱਲੇ ਨਹੀਓ ਬਣੇ ਸੱਦੇ ਨਾਲ ਯਾਰ ਨੇ
ਏਕ ਦੋ ਵਾਰੀ ਨੀ ਬੀਬਾ ਹਰ ਬਾਰ ਨੇ
ਜੋ ਅੰਦਰੋਂ ਆਂ ਓਹੀ ਤੇਰੇ ਸਾਮਨੇ ਖ੍ੜੇ ਆਂ
ਤਾਂ ਹੀ ਹਰ ਪਾਸੇ ਲੋਕਿ ਕਰਦੇ ਪ੍ਯਾਰ ਨੇ
ਭਾਗ ਘਰ ਦੇ ਡਯੋਡੀਆ ਤੋ ਪਤਾ ਲਗ ਜਾਂਦੇ
Follow ਕਰਦੇ ਪੁਰਾਨੇਯਾ ਵਿਚਾਰਂ ਨੂ
ਰਗਾਂ ਸਾਡੀਆਂ ਚ ਬੋਲੇ ਬਿੱਲੋ ਮੂਡੋ ਸਰਦਾਰੀ
ਆਪ ਦੱਸਣਾ ਨੀ ਪੈਂਦਾ ਕੂੜੇ ਯਾਰਾ ਨੂ
ਰਗਾਂ ਵਿਚ ਬੋਲੇ ਬਿੱਲੋ ਮੂਡੋ ਸਰਦਾਰੀ
ਆਪ ਦੱਸਣਾ ਨੀ ਪੈਂਦਾ ਕੂੜੇ ਯਾਰਾ ਨੂ
ਹੋ ਵੇਖ ਸੰਧੂ ਸਾਬ, ਸੰਧੂ ਸਾਬ ਹੋਯੀ ਪਯੀ ਏ
ਰੂਹ ਜੱਟ ਦੀ ਹੀ ਅੰਦਰੋਂ ਨਰੋਯੀ ਪਯੀ ਏ
ਹੋ ਜੱਟਾ ਹਰ ਗੱਲ ਸਿਰੇ ਦੀ ਪਰੋਯੀ ਪਯੀ ਏ
ਰੂਹ ਸੰਧੂ ਦੀ ਵੀ ਅੰਦਰੋਂ ਨਰੋਯੀ ਪਯੀ ਏ
ਠੰਡੇ ਵੇਲਯਾਂ ਚ ਜਿਹਨਾ ਧੋਖਾ ਕਰੇਯਾ ਸੀ
ਗੱਡੀ ਓਹ੍ਨਾ ਦੀ ਵੀ ਅੱਗੇ ਪਿਛਹੇ ਹੋਯੀ ਪਯੀ ਏ
ਹੋ ਪੰਡ ਹਿੱਮਤ ਨੇ ਹਿੱਮਤ’ਆਂ ਦੀ ਹਿੱਮਤ ਨਾ ਧੋਯੀ
ਤਾਹਿਯੋ ਮਾਨ ਸਾਰੇ ਯਾਰਾ ਪਰਵਾਰਾ ਨੂ
ਰਗਾਂ ਸਾਡੀਆਂ ਚ ਬੋਲੇ ਬਿੱਲੋ ਮੂਡੋ ਸਰਦਾਰੀ
ਆਪ ਦੱਸਣਾ ਨੀ ਪੈਂਦਾ ਕੂੜੇ ਯਾਰਾ ਨੂ
ਰਗਾਂ ਵਿਚ ਬੋਲੇ ਬਿੱਲੋ ਮੂਡੋ ਸਰਦਾਰੀ
ਆਪ ਦੱਸਣਾ ਨੀ ਪੈਂਦਾ ਕੂੜੇ ਯਾਰਾ ਨੂ