Short Name Jatt Da Blackia

Gill Raunta

ਉਹ ਤੁੱਤੀ ਫੁਲ ਬੋਲਦੀ ਆ ਇਲਾਕੇ ਵਿਚ ਖੌਫ ਦੀ
ਨੱਪ ਲੂ ਕੋਈ ਪੈੜ ਕਿਵੇਂ ਜੱਟ ਬੇਖੌਫ ਦੀ
ਉਹ ਬੰਬ ਨਾਲ ਬੰਦੇ ਕੋਲ ਬੇਰੀਲ ਆ ਸੰਦੇ
ਨਾਲ ਰੱਖਿਆ ਨੀ ਬਦਾ ਕੋਈ ਸਮਾਕੀਆਂ
ਉਹ ਲੋਡ ਰੱਖੇ ਅਸਲੇ ਜੋ ਹਾਲ ਕਰੇ ਮਸਲੇ
ਜੋ short name ਜੱਟ ਦਾ ਬਲੈਕੀਆ
ਲੋਡ ਰੱਖੇ ਅਸਲੇ ਜੋ ਹਲ ਕਰੇ ਮਸਲੇ
ਜੋ short name ਜੱਟ ਦਾ ਬਲੈਕੀਆ

ਉਹ ਠਾਣੇ ਕੀ ਕਚਹਿਰੀ ਚੱਲੇ ਰੌਲਾ ਥਾਂ ਥਾਂ ਤੇ
ਉਹ ਠਾਣੇ ਕੀ ਕਚਹਿਰੀ ਚੱਲੇ ਰੌਲਾ ਥਾਂ ਥਾਂ ਤੇ
ਉਹ coffee fossa ਬੋਲਦਾ act ਸਾਡੇ ਨਾ ਤੇ
ਉਹ coffee fossa ਬੋਲਦਾ act ਸਾਡੇ ਨਾ ਤੇ
ਉਹ ਠਾਣੇ ਕੀ ਕਚਹਿਰੀ ਚੱਲੇ ਰੌਲਾ ਥਾਂ ਥਾਂ ਤੇ
ਉਹ coffee fossa ਬੋਲਦਾ act ਸਾਡੇ ਨਾ ਤੇ
ਤੇਰਾ ਸੋਹਣਾ ਯਾਰ ਆਰ ਪਾਰ ਰਹੇ Dollar ਚ ਯਾਰ
ਐਵੇ ਤੇ ਨੀ ਟੋਪ ਦਾ ਡਕੈਤੀਆਂ
ਉਹ ਲੋਡ ਰੱਖੇ ਅਸਲੇ ਜੋ ਹਲ ਕਰੇ ਮਸਲੇ
ਜੋ short name ਜੱਟ ਦਾ ਬਲੈਕੀਆ
ਲੋਡ ਰੱਖੇ ਅਸਲੇ ਜੋ ਹਲ ਕਰੇ ਮਸਲਾ
ਜੋ short name ਜੱਟ ਦਾ ਬਲੈਕੀਆ

ਉਹ ਜੰਮਿਆ ਗਰੀਬ ਪਰ ਮਰਨਾ ਗਰੀਬ ਨੀ
ਉਹ ਜੰਮਿਆ ਗਰੀਬ ਪਰ ਮਰਨਾ ਗਰੀਬ ਨੀ
Negativity ਨੂੰ ਕਦੇ ਰੱਖਿਆ ਕਰੀਬ ਨੀ
Negativity ਨੂੰ ਕਦੇ ਰੱਖਿਆ ਕਰੀਬ ਨੀ
ਉਹ ਜੰਮਿਆ ਗਰੀਬ ਪਰ ਮਰਨਾ ਗਰੀਬ ਨੀ
Negativity ਨੂੰ ਕਦੇ ਰੱਖਿਆ ਕਰੀਬ ਨੀ
ਉਹ tout ਬੰਦੇ ਕੁੱਤੇ ਆ ਤੇ ਖੱਬੀ ਖਾਣ ਲੁੱਟੇ ਆ
ਅਸੀਂ ਛੱਡਿਆਂ ਨੀ ਕਦੇ ਕੋਈ ਸ਼ਿਕਾਇਤੀਆਂ
ਉਹ ਲੋਡ ਰੱਖੇ ਅਸਲੇ ਜੋ ਹਲ ਕਰੇ ਮਸਲੇ
ਜੋ short name ਜੱਟ ਦਾ ਬਲੈਕੀਆ
ਲੋਡ ਰੱਖੇ ਅਸਲੇ ਜੋ ਹਲ ਕਰੇ ਮਸਲੇ
ਜੋ short name ਜੱਟ ਦਾ ਬਲੈਕੀਆ
ਉਹ ਐਮ ਪੂਰਾ ਕਰਨੇ ਲਈ ਦਿਨ ਰਾਤ ਵੇਖਦੇ ਨੀ
ਠੋਕਦੇ ਗੱਦਾਰ ਜਿਦੋਂ ਅੱਗਾ ਪਿੱਛਾ ਵੇਖਦੇ ਨੀ
ਉਹ ਐਮ ਪੂਰਾ ਕਰਨੇ ਲਈ ਦਿਨ ਰਾਤ ਵੇਖਦੇ ਨੀ
ਠੋਕਦੇ ਗੱਦਾਰ ਜਿਦੋਂ ਅੱਗਾ ਪਿੱਛਾ ਵੇਖਦੇ ਨੀ
ਉਹ ਐਮ ਪੂਰਾ ਕਰਨੇ ਲਈ ਦਿਨ ਰਾਤ ਵੇਖਦੇ ਨੀ
ਠੋਕਦੇ ਗੱਦਾਰ ਜਿਦੋਂ ਅੱਗਾ ਪਿੱਛਾ ਵੇਖਦੇ ਨੀ
ਪੂਰੀ ਏਰੀਏ ਚ ਥੁੱਕ ਜਮਾ hardcore ਲੁਕ
ਗਿੱਲ ਰੌਂਟਾ ਇਕੋ ਯਾਰ ਜੋ ਹਿਮਾਇਤੀਆਂ
ਉਹ ਲੋਡ ਰੱਖੇ ਅਸਲੇ ਜੋ ਹਲ ਕਰੇ ਮਸਲੇ
ਜੋ short name ਜੱਟ ਦਾ ਬਲੈਕੀਆ
ਲੋਡ ਰੱਖੇ ਅਸਲੇ ਜੋ ਹਲ ਕਰੇ ਮਸਲੇ
ਜੋ short name ਜੱਟ ਦਾ ਬਲੈਕੀਆ
ਲੋਡ ਰੱਖੇ ਅਸਲੇ ਜੋ ਹਲ ਕਰੇ ਮਸਲੇ
ਜੋ short name ਜੱਟ ਦਾ ਬਲੈਕੀਆ
ਲੋਡ ਰੱਖੇ ਅਸਲੇ ਜੋ ਹਲ ਕਰੇ ਮਸਲੇ
ਜੋ short name ਜੱਟ ਦਾ ਬਲੈਕੀਆ

Trivia about the song Short Name Jatt Da Blackia by Himmat Sandhu

Who composed the song “Short Name Jatt Da Blackia” by Himmat Sandhu?
The song “Short Name Jatt Da Blackia” by Himmat Sandhu was composed by Gill Raunta.

Most popular songs of Himmat Sandhu

Other artists of Dance music