Thand Rakh

Bhinda Gill

ਓ ਕਰਤਾ license apply ਜੱਟ ਨੇ
ਨੀ ਕੋਈ ਸੁਣਨਾਂ ਨੀ ਤੇਰਾ reply ਜੱ ਨੇ
ਕਰਤਾ license apply ਜੱਟ ਨੇ
ਨੀ ਕੋਈ ਸੁਣਨਾਂ ਨੀ ਤੇਰਾ reply ਜੱਟ ਨੇ
ਵੈਰੀਆਂ ਦੀ ਅੱਖ ਹੁਣ ਭੈੜਾ ਝਾਕਦੀ
ਮੈਂ ਕਿਹੜਾ ਕਰਨੇ ਆ shoot ਗੋਰੀਏ
ਓ ਠੰਡ ਰੱਖ ਤੈਨੂੰ ਵੀ ਪਵਾ ਦੂ ਝਾਂਜਰਾਂ
ਨੀ ਅਜੇ ਅਸਲੇ ਤੇ ਫੂਕਨੇ ਆ ਨੋਟ ਗੋਰੀਏ
ਠੰਡ ਰੱਖ ਤੈਨੂੰ ਵੀ ਪਵਾ ਦੂ ਝਾਂਜਰਾਂ
ਨੀ ਅਜੇ ਅਸਲੇ ਤੇ ਫੂਕਨੇ ਮੈਂ ਨੋਟ ਗੋਰੀਏ
ਪਵਾ ਦੂ ਝਾਂਜਰਾਂ ਨੀ ਅਜੇ ,ਮੈਂ ਨੋਟ ਗੋਰੀਏ

ਹੋ ਤੈਨੂੰ ਹਜ਼ਮ ਨੀ ਹੋਣੀ ਸੱਚੀ ਗਲ ਕੌੜੀ ਆ
ਨੀ ਪਿਸਤੌਲ ਤੇ ਬੰਦੂਕ ਦੀ ਬਣਾਉਣੀ ਜੋੜੀ ਆ
ਹੋ ਤੈਨੂੰ ਹਜ਼ਮ ਨੀ ਹੋਣੀ ਸੱਚੀ ਗੱਲ ਕੌੜੀ ਆ
ਨੀ ਪਿਸਤੌਲ ਤੇ ਬੰਦੂਕ ਦੀ ਬਣਾਉਣੀ ਜੋੜੀ ਆ
ਜਿਵੇ ਹੁੰਦਾ ਤੇਰੇ ਲੱਕ ਨਾ ਪਾਰਾਂਦਾ ਬੱਲੀਏ
ਹੁੰਦਾ ਤੇਰੇ ਲੱਕ ਨ ਪਾਰਾਂਦਾ ਬੱਲੀਏ
ਨੀ ਮੇਰੇ ਲੱਕ ਨਾਲ ਹੋਣੇ ਕਾਰਤੂਸ ਗੋਰੀਏ
ਓਹ ਠੰਡ ਰੱਖ ਤੈਨੂੰ ਵੀ ਪਵਾ ਦੂ ਝਾਂਜਰਾਂ
ਨੀ ਅਜੇ ਅਸਲੇ ਤੇ ਫੂਕਨੇ ਆ ਨੋਟ ਗੋਰੀਏ
ਠੰਡ ਰੱਖ ਤੈਨੂੰ ਵੀ ਪਵਾ ਦੂ ਝਾਂਜਰਾਂ
ਨੀ ਅਜੇ ਅਸਲੇ ਤੇ ਫੂਕਨੇ ਮੈਂ ਨੋਟ ਗੋਰੀਏ

ਓ ਬਿਨਾ ਅਸਲੇ ਤੋਂ ਹੈਨੀ ਕਿਤੇ ਖੈਰ ਜੱਟੀਏ
ਨੀ ਪੈਂਦੇ ਕਰਨੇ defence ਲਈ ਆ fire ਜੱਟੀਏ
ਹੋ ਬਿਨਾ ਅਸਲੇ ਤੋਂ ਹੈਨੀ ਕਿਤੇ ਖੈਰ ਜੱਟੀਏ
ਨੀ ਪੈਂਦੇ ਕਰਨੇ defence ਲਈ ਆ fire ਜੱਟੀਏ
ਓ ਜੱਟ ਨੇ ਵੀ ਮੈਗਜ਼ੀਨ ਫੁੱਲ ਰੱਖਣੀ
ਜੱਟ ਨੀ ਵੀ ਮੈਗਜ਼ੀਨ ਫੁੱਲ ਰੱਖਣੀ
ਜਿਵੇਂ ਰੱਖਦੀ ਤੂੰ ਨੈਣਾ ਚ ਬਰੂਦ ਗੋਰੀਏ
ਓਹ ਠੰਡ ਰੱਖ ਤੈਨੂੰ ਵੀ ਪਵਾ ਦੂ ਝਾਂਜਰਾਂ
ਨੀ ਅਜੇ ਅਸਲੇ ਤੇ ਫੂਕਨੇ ਏ ਨੋਟ ਗੋਰੀਏ
ਠੰਡ ਰੱਖ ਤੈਨੂੰ ਵੀ ਪਵਾ ਦੂ ਝਾਂਜਰਾਂ
ਨੀ ਅਜੇ ਅਸਲੇ ਤੇ ਫੂਕਨੇ ਮੈਂ ਨੋਟ ਗੋਰੀਏ
ਨੀ ਅਜੇ ਅਸਲੇ ਤੇ ਫੂਕਨੇ ਮੈਂ ਨੋਟ ਗੋਰੀਏ

ਓ ਖੁਸ਼ੀ ਵਿਆਹ ਜਿੰਨੀ ਹੋਈ ਆ license ਬਣੇ ਦੀ
ਇਕ ਪਾਸੇ ਨੀ ਬੰਦੂਕ ਦੂਜੇ ਤੂੰ ਪਵੇ ਗੀ
ਓ ਖੁਸ਼ੀ ਵਿਆਹ ਜਿੰਨੀ ਹੋਈ ਆ license ਬਣੇ ਦੀ
ਇਕ ਪਾਸੇ ਨੀ ਬੰਦੂਕ ਦੂਜੇ ਤੂੰ ਪਵੇ ਗੀ
ਆ ਲੈ ਚੱਕ ਪੈਰੀ ਪਾ ਲਾ ਝਾਂਜਰਾਂ ਰਕਾਨੇ
ਆ ਲੈ ਚੱਕ ਪੈਰੀ ਪਾ ਲਾ ਝਾਂਜਰਾਂ ਰਕਾਨੇ
ਭਿੰਦਾ ਹੋਣ ਨਹੀਓ ਲੱਗਾ ਰੰਗਰੂਟ ਗੋਰੀਏ
ਠੰਡ ਰੱਖ ਤੈਨੂੰ ਵੀ ਪਵਾ ਦੂ ਝਾਂਜਰਾਂ
ਨੀ ਅਜੇ ਅਸਲੇ ਤੇ ਫੂਕਨੇ ਆ ਨੋਟ ਗੋਰੀਏ
ਠੰਡ ਰੱਖ ਤੈਨੂੰ ਵੀ ਪਵਾ ਦੂ ਝਾਂਜਰਾਂ
ਨੀ ਅਜੇ ਅਸਲੇ ਤੇ ਫੂਕਨੇ ਮੈਂ ਨੋਟ ਗੋਰੀਏ

Trivia about the song Thand Rakh by Himmat Sandhu

Who composed the song “Thand Rakh” by Himmat Sandhu?
The song “Thand Rakh” by Himmat Sandhu was composed by Bhinda Gill.

Most popular songs of Himmat Sandhu

Other artists of Dance music