You Lost Me

Himmat Sandhu

Snipr

ਝੂਠੇ ਨਿੱਕਲੇ ਤੇਰੇ ਲਾਰੇ ਨੀ
ਤਾਹੀਓਂ ਰਹਿ ਗਏ ਯਾਰ ਕੁਵਾਰੇ ਨੀ
ਝੂਠੇ ਨਿੱਕਲੇ ਤੇਰੇ ਲਾਰੇ ਨੀ
ਤਾਹੀਓਂ ਰਹਿ ਗਏ ਯਾਰ ਕੁਵਾਰੇ ਨੀ
ਕਿਉਂ ਫਿਰਗੀ ਵਚਨਾਂ ਤੋਂ
ਕਿਉਂ ਤੂੰ ਕਰਿ ਵੈਰਨੇ ਮਾੜੀ
ਤੂੰ ਤਾਂ ਤੁਰ ਗਈ ਸੋਹਰਿਆਂ ਨੂੰ
ਜੱਟ ਦੀ ਰੁੱਲ ਗਈ ਜੂਨ ਵਿਚਾਰੀ
ਤੂੰ ਤਾਂ ਤੁਰ ਗਈ ਸੋਹਰਿਆਂ ਨੂੰ
ਮੁੰਡੇ ਦੀ ਰੁੱਲ ਗਈ ਜੂਨ ਵਿਚਾਰੀ

ਓ ਜੱਟ ਨੇ ਪੁਗਾਏ
ਤੇਰੇ ਸ਼ੌਂਕ ਕੱਲੇ ਕੱਲੇ ਸੀ
ਨੀ ਮਹਿੰਗੇ ਸੀ ਜੋ ਡਾਲਰਾਂ ਤੌ
ਨੱਖਰੇ ਵੀ ਝੱਲੇ ਸੀ
ਓ ਜੱਟ ਨੇ ਪੁਗਾਏ
ਤੇਰੇ ਸ਼ੌਂਕ ਕੱਲੇ ਕੱਲੇ ਸੀ
ਨੀ ਮਹਿੰਗੇ ਸੀ ਜੋ ਡਾਲਰਾਂ ਤੌ
ਨੱਖਰੇ ਵੀ ਝੱਲੇ ਸੀ
ਸੋਚਿਆ ਨਾ ਘਰ ਦਾ
ਨਾ ਬਾਹਰ ਦਾ ਰਾਕਣੇ
ਜੱਟ ਬੱਲੀਏ ਦਿਮਾਗ ਤੋਂ ਨੀ
ਦਿਲ ਤੋਂ ਵੀ ਝੱਲੇ ਸੀ
ਹੁਣ ਨੀ ਜਾਣਾ ਸੰਭਲਿਆ
ਤੂੰ ਐਸੀ ਸੱਟ ਵੈਰਨੇ ਮਾਰੀ
ਤੂੰ ਤਾਂ ਤੁਰ ਗਈ ਸੋਹਰਿਆਂ ਨੂੰ
ਜੱਟ ਦੀ ਰੁੱਲ ਗਈ ਜੂਨ ਵਿਚਾਰੀ
ਤੂੰ ਤਾਂ ਤੁਰ ਗਈ ਸੋਹਰਿਆਂ ਨੂੰ
ਮੁੰਡੇ ਦੀ ਰੁੱਲ ਗਈ ਜੂਨ ਵਿਚਾਰੀ
ਕਰ ਯਾਦ ਓ ਵੇਲ਼ਾ ਨੀ
ਜਦੋਂ ਸੀ ਤੇਰੇ ਘਰ ਅੱਗੋਂ ਗੇੜਾ ਲਾਉਂਦਾ
ਤੂੰ ਖੜ ਦੀ ਸੀ ਬਨੇਰੇ ਤੇ
ਮੈਨੂੰ ਵੀ ਸੀ ਖੜ ਕੇ ਫਤਿਹ ਬੁਲਾਉਂਦੀ
ਤੇਰੇ ਘਰ ਮੂਹਰੇ ਨੀ ਸੀ ਖੜ ਕੇ
ਜੱਟ ਨੇ ਰਾਤ ਗੁਜ਼ਾਰੀ
ਤੂੰ ਤਾਂ ਤੁਰ ਗਈ ਸੋਹਰਿਆਂ ਨੂੰ
ਜੱਟ ਦੀ ਰੁੱਲ ਗਈ ਜੂਨ ਵਿਚਾਰੀ
ਤੂੰ ਤਾਂ ਤੁਰ ਗਈ ਸੋਹਰਿਆਂ ਨੂੰ
ਮੁੰਡੇ ਦੀ ਰੁੱਲ ਗਈ ਜੂਨ ਵਿਚਾਰੀ

ਉਹ ਮੰਗਣਾ ਕਰਾ ਲਿਆ ਸੀ
ਮਿੱਤਰਾਂ ਤੋਂ ਚੋਰੀ ਚੋਰੀ
ਚੂੜੀਆਂ ਨਾਲ ਭਰ ਲਈ ਸੀ
ਬਾਂਹ ਬਿੱਲੋ ਗੋਰੀ ਗੋਰੀ
ਉਹ ਮੰਗਣਾ ਕਰਾ ਲਿਆ ਸੀ
ਮਿੱਤਰਾਂ ਤੋਂ ਚੋਰੀ ਚੋਰੀ
ਚੂੜੀਆਂ ਨਾਲ ਭਰ ਲਈ ਸੀ
ਬਾਂਹ ਬਿੱਲੋ ਗੋਰੀ ਗੋਰੀ
ਪਾੜ ਜਾਂਦਾ ਦਿਲ ਬਿੱਲੋ
ਸਭ ਜਾਂਦਾ ਹਿੱਲ
ਜਦੋਂ ਫੁੱਲਾਂ ਤੋਂ ਮਲੂਕ
ਜਿਹੀ ਮਾਸ਼ੂਕ ਹੋਜੇ ਇੰਨੀ ਕੋਰੀ
ਸੰਧੂ ਬੈਠਾ ਸਿੱਖਰਾਂ ਤੇ
ਛੇਤੀ ਤੈਨੂੰ ਕਰਦਾ ਵਾਰੀ ਵਾਰੀ
ਤੂੰ ਤਾਂ ਤੁਰ ਗਈ ਸੋਹਰਿਆਂ ਨੂੰ
ਜੱਟ ਦੀ ਰੁੱਲ ਗਈ ਜੂਨ ਵਿਚਾਰੀ
ਤੂੰ ਤਾਂ ਤੁਰ ਗਈ ਸੋਹਰਿਆਂ ਨੂੰ
ਮੁੰਡੇ ਦੀ ਰੁੱਲ ਗਈ ਜੂਨ ਵਿਚਾਰੀ

Most popular songs of Himmat Sandhu

Other artists of Dance music