Hulara

J Star

ਹੁਲਾਰਾ ਲੱਕ ਦਾ ਇਸ਼ਾਰਾ ਅੱਖ ਦਾ
ਨਾਗ ਵਲ ਖਾਂਦੀ ਮਟਕਦੀ ਜਾਂਦੀ
ਪਰਾਂਦਾ ਡਗਦਾ ਜਾਂ ਸਾਡੀ ਮੰਗ੍ਦਾ
ਕੁੜੀ ਦੀ ਮੜ੍ਹਕ ਝੱਲੀ ਨਾ ਜਾਂਦੀ

ਨਖਰੇ ਤੇ ਨਖ਼ਰਾ ਭਾਰੂ ਅੱਤ ਦੀ ਤੂ ਲੱਗੇ ਮਜਾਜਾਂ
ਤੱਕਦੀ ਐਨ ਘੂਰ ਘੂਰ ਕੇ ਹੋਵੇਂਗੀ ਪੱਕੀ ਪੰਜਾਬਣ
ਨਖਰੇ ਤੇ ਨਖੜਾ ਭਾਰੂ ਅੱਤ ਦੀ ਤੂ ਲੱਗੇੀਂ ਮਜਾਜਾਂ
ਤੱਕਦੀ ਐਨ ਘੂਰ ਘੂਰ ਕੇ ਹੋਵੇਂਗੀ ਪੱਕੀ ਪੰਜਾਬਣ
ਮਿਲਾ ਲ ਅੱਖੀਆਂ ਤੂ ਕਾਹਤੋਂ ਡੱਕਿਆ
ਨੀ ਇਕ ਵਾਰੀ ਸੁੱਟ ਕੇ ਹੋ ਮੁੜ ਨਾਹੀਓ ਚੱਕਿਆ
ਆਖਦੇ ਸਚ ਕਿਸਿਹ ਨਾਲ ਘੱਟ
ਸਾਨੂ ਜਾਣੀ ਖਾਣੀ ਨਾ ਭੌਂਦੀ
ਹੁਲਾਰਾ ਲੱਕ ਦਾ ਇਸ਼ਾਰਾ ਅੱਖ ਦਾ
ਨਾਗ ਵਲ ਖਾਂਦੀ ਮਟਕਦੀ ਜਾਂਦੀ
ਪਰਾਂਦਾ ਡਗਦਾ ਜਾਂ ਸਾਡੀ ਮੰਗ੍ਦਾ
ਕੁੜੀ ਦੀ ਮੜ੍ਹਕ ਝੱਲੀ ਨਾ ਜਾਂਦੀ ਹੁਲਾਰਾ

ਇਕ ਪੈਸੇ ਕਾਲਾ ਪਰਾਂਦਾ
ਲੱਕ ਤੇ ਤੇਰੇ ਮਿਹਲਦਾ ਜਾਂਦਾ
ਨਚਦੀ ਦਾ ਸੌ ਸੌ ਅੜੀਏ
ਲੱਕ ਤੇਰਾ ਝੂਟੇ ਖੰਡਾ
ਇਕ ਪਾਸੇ ਕਾਲਾ ਪਰੰਦਾ
ਲੱਕ ਤੇ ਤੇਰੇ ਮਿਹਲਦਾ ਜਾਂਦਾ
ਨਚਦੀ ਦਾ 100-100 ਅਡੀਏ
ਲੱਕ ਤੇਰਾ ਝੂਟੇ ਖੰਡਾ
ਦਰ ਸਾਨੂ ਆਵੇ
ਓ ਟੁੱਟ ਨਾ ਜਾਵੇ
ਨੀ ਲੱਕ ਤੇਰਾ ਕੱਚ ਦਾ
ਹੋ ਅੱਜ ਨਾਹੀਓ ਬਚਦਾ
ਸਬਰ ਨਾਲ ਨਾਚ, ਨਾਗ ਵਾਂਗੂ ਮਚ
ਅਂਬੜਾਂ ਨੂ ਜਾਵੇ ਤੂ ਧੂੜ ਚੜਉਂਦੀ
ਹੁਲਾਰਾ ਲੱਕ ਦਾ ਇਸ਼ਾਰਾ ਅੱਖ ਦਾ
ਨਾਗ ਵਲ ਖਾਂਦੀ ਮਟਕਦੀ ਜਾਂਦੀ
ਪਰਾਂਦਾ ਡਗਦਾ ਜਾਂ ਸਾਡੀ ਮੰਗ੍ਦਾ
ਕੁੜੀ ਦੀ ਮੜ੍ਹਕ ਝੱਲੀ ਨਾ ਜਾਂਦੀ ਹੁਲਾਰਾ

ਕੱਲੇਯਾ ਰਿਹ ਰਿਹ ਨਹੀ ਸਰ੍ਨਾ
ਦਿਲ ਤੇ ਓਹਦਾ ਨਾ ਲਿਖਵਾ ਲੈ
ਲਾਭ ਲਾ ਅੱਜ ਜ ਸ੍ਟਾਰ ਨੂ
ਉਮਰਾਂ ਦੀਆਂ ਸਾਂਝਾ ਪਾ ਲੈ
ਕੱਲੇਯਾ ਰਿਹ ਰਿਹ ਨਹੀ ਸਰ੍ਨਾ
ਦਿਲ ਤੇ ਓਹਦਾ ਨਾ ਲਿਖਵਾ ਲ
ਲਾਭ ਲਾ ਅੱਜ ਜ ਸ੍ਟਾਰ ਨੂ
ਉਮਰਾਂ ਦਿਯਨ ਸਾਂਝਾ ਪਾ ਲੀ
ਪੁੱਤ ਮੈਂ ਵੀ ਜੱਟ ਦਾ
ਪਟਯਾ ਨਹੀ ਪੱਟਦਾ ਜੋਰ ਭਾਵੇ ਲਾ ਲ
ਨੀ ਚਾਹੇ ਅਜਮਾ ਲ
ਤੂ ਗੱਲ ਮੇਰੀ ਮੰਨ ਪੱਲੇ ਨਾਲ ਬਾਂਹ
ਫਿਰੇੰਗੀ ਮਾਲ ਮਾਲ ਆਖ ਪਛਤੌਂਦੀ
ਹੁਲਾਰਾ ਲੱਕ ਦਾ ਇਸ਼ਾਰਾ ਅੱਖ ਦਾ
ਨਾਗ ਵਲ ਖਾਂਦੀ ਮਟਕਦੀ ਜਾਂਦੀ
ਪਰਾਂਦਾ ਡਗਦਾ ਜਾਂ ਸਾਡੀ ਮੰਗ੍ਦਾ
ਕੁੜੀ ਦੀ ਮੜ੍ਹਕ ਝੱਲੀ ਨਾ ਜਾਂਦੀ ਹੁਲਾਰਾ

Trivia about the song Hulara by J Star

When was the song “Hulara” released by J Star?
The song Hulara was released in 2014, on the album “Hulara”.

Most popular songs of J Star

Other artists of Contemporary R&B