Gabru 2
ਗੁੱਤ ਤੇ ਪ੍ਰਾੰਦਾ ਜੁੱਤੀ ਤਿੱਲੇ ਵਾਲੀ ਪਾਈ
ਗੁੱਤ ਤੇ ਪ੍ਰਾੰਦਾ ਜੁੱਤੀ ਤਿੱਲੇ ਵਾਲੀ ਪਾਈ
ਉਤੋਂ ਜੁਲਫਾ ਦੇ ਨਾਗ ਬਣਯੀ ਫਿਰਦੀ ਆਏ ਕੁੜੀ ਗਬਰੂ ਨੂ
ਗਬਰੂ ਨੂ ਪਿਛੇ ਪਿਛੇ ਲਾਯੀ ਫਿਰਦੀ ਆਏ ਕੁੜੀ ਗਬਰੂ ਨੂ
ਗਬਰੂ ਨੂ ਪਿਛੇ ਪਿਛੇ ਲਾਯੀ ਫਿਰਦੀ ਆਏ ਕੁੜੀ ਗਬਰੂ ਨੂ
ਗਬਰੂ ਨੂੰ
ਉਹ ਇੱਕ ਕੰਗਣਾ ਤੇ ਇੱਕ ਓਹਦਾ ਸੰਗਣਾ
ਉਹ ਤੀਜਾ ਹੱਸ ਕੇ ਗਲੀ ਦੇ ਵਿੱਚੋ ਲੱਗਣਾ
ਉਹ ਇੱਕ ਕੰਗਣਾ ਤੇ ਇੱਕ ਓਹਦਾ ਸੰਗਣਾ
ਉਹ ਤੀਜਾ ਹੱਸ ਕੇ ਗਲੀ ਦੇ ਵਿੱਚੋ ਲੱਗਣਾ
ਓਹਦੇ ਰੂਪ ਨੂੰ ਵੀ ਉੱਤੋਂ ਲਿਸ਼ਕਾਈ ਫਿਰਦੀ ਹੈ
ਉਹ ਕੁੜੀ ਗਬਰੂ ਨੂੰ
ਗਬਰੂ ਨੂ ਪਿਛੇ ਪਿਛੇ ਲਾਯੀ ਫਿਰਦੀ ਆਏ ਕੁੜੀ ਗਬਰੂ ਨੂ
ਗਬਰੂ ਨੂ ਪਿਛੇ ਪਿਛੇ ਲਾਯੀ ਫਿਰਦੀ ਆਏ ਕੁੜੀ ਗਬਰੂ ਨੂ
ਗਬਰੂ ਨੂ
ਦਿਲ ਵਿਚ ਖੌਰੇ ਓਹਦੇ ਕੌਣ ਵਸਦਾ
ਹੋ ਮੇਰਾ ਦਿਲ ਦੇਖ ਓਹਨੂ ਰਿਹੰਦਾ ਨੱਚਦਾ
ਰਿਹੰਦਾ ਨੱਚਦਾ
ਦਿਲ ਵਿਚ ਖੌਰੇ ਓਹਦੇ ਕੌਣ ਵਸਦਾ
ਹੋ ਮੇਰਾ ਦਿਲ ਦੇਖ ਓਹਨੂ ਰਿਹੰਦਾ ਨੱਚਦਾ
ਉਤੋਂ ਸੂਟ ਵੀ ਪੰਜਾਬੀ ਕੁੜੀ ਪਯੀ ਫਿਰਦੀ ਕੁੜੀ ਗਬਰੂ ਨੂ
ਗਬਰੂ ਨੂ ਪਿਛੇ ਪਿਛੇ ਲਾਈ ਫਿਰਦੀ ਆਏ ਕੁੜੀ ਗਬਰੂ ਨੂ
ਗਬਰੂ ਨੂ ਪਿਛੇ ਪਿਛੇ ਲਾਈ ਫਿਰਦੀ ਆਏ ਕੁੜੀ ਗਬਰੂ ਨੂ
ਗਬਰੂ ਨੂ
ਬੇਬੇ ਕੋਲੋਂ ਪੇਸੇ ਮੰਗੇ ਲੜ-ਲੜ ਕੇ
ਹੋ ਮੂੰਦਰੀ ਬਣਯੀ ਮੈਂ ਤਾਂ ਓਹਦੇ ਕਰਕੇ
(ਮੂੰਦੜੀ ਬਣਯੀ ਮੈਂ ਤਾਂ)
ਬੇਬੇ ਕੋਲੋਂ ਪੇਸੇ ਮੰਗੇ ਲੜ-ਲੜ ਕੇ
ਹੋ ਮੂੰਦਰੀ ਬਣਯੀ ਮੈਂ ਤਾਂ ਓਹਦੇ ਕਰਕੇ
ਓ ਤੇ ਬਾਹ ਤੇ prince ਲਿਖਾਈ ਫਿਰਦੀ
ਓ ਕੁੜੀ ਗਬਰੂ ਨੂ ਪਿਛੇ ਪਿਛੇ ਲਾਈ ਫਿਰਦੀ ਆਏ ਕੁੜੀ ਗਬਰੂ ਨੂ
ਗਬਰੂ ਨੂ ਪਿਛੇ ਪਿਛੇ ਲਾਈ ਫਿਰਦੀ ਆਏ ਕੁੜੀ ਗਬਰੂ ਨੂ
ਗਬਰੂ ਨੂ
ਬਾਂਹ ਤੇ star ਲਿਖਾਈ ਫਿਰਦੀ ਹੈ
ਕੁੜੀ ਗਬਰੂ ਨੂੰ ਪਿਛੇ ਪਿਛੇ ਲਾਈ ਫਿਰਦੀ ਆਏ ਕੁੜੀ ਗਬਰੂ ਨੂ
ਗਬਰੂ ਨੂ ਪਿਛੇ ਪਿਛੇ ਲਾਈ ਫਿਰਦੀ ਆਏ ਕੁੜੀ ਗਬਰੂ ਨੂ