Na Na Na Na

Jagdeep Singh

Boyfriend
Girlfriend
ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ
ਮੈਂ ਤੇਰਾ boyfriend ਤੂ ਮੇਰੀ girlfriend
ਓ ਮੇਨੂ ਕਿਹੰਦੀ ਨਾ ਨਾ ਨਾ ਨਾ
ਰੁੱਕ ਤੇ ਜਾ ਮੇਰੀ ਗੱਲ ਤਾ ਸੁਣ ਲੈ
ਓ ਮੇਨੂ ਕਿਹੰਦੀ ਨਾ ਨਾ ਨਾ ਨਾ
ਮੈਂ ਤੇਰਾ boyfriend ਤੂ ਮੇਰੀ girlfriend
ਓ ਮੇਨੂ ਕਿਹੰਦੀ ਨਾ ਨਾ ਨਾ ਨਾ
ਰੁੱਕ ਤੇ ਜਾ ਮੇਰੀ ਗੱਲ ਤਾ ਸੁਣ ਲੈ
ਓ ਮੇਨੂ ਕਿਹੰਦੀ ਨਾ ਨਾ ਨਾ ਨਾ

ਓ ਕੁੜੀ ਦਾਰੂ ਪਿੰਦੀ ਬਹਲੀ ਉਤੋਂ ਲਾਲ ਟੋਪ ਪਾਲੀ
ਕੀਤੇ ਹੋ ਨਾ ਜਾਵੇ ਟੱਲੀ ਮੇਤੋ ਜਾਣੀ ਨਾ ਸਭਾਲੀ
ਓ ਕੁੜੀ ਦਾਰੂ ਪਿੰਦੀ ਬਹਲੀ ਉਤੋਂ ਲਾਲ ਟੋਪ ਪਾਲੀ
ਕੀਤੇ ਹੋ ਨਾ ਜਾਵੇ ਟੱਲੀ ਮੇਤੋ ਜਾਣੀ ਨਾ ਸਭਾਲੀ
ਮੈਂ ਕਿਹਾ dance ਕਰੇਂਗੀ.ਨਾ ਨਾ ਨਾ ਨਾ
Romance ਕਰੇਂਗੀ ਨਾ ਨਾ ਨਾ ਨਾ
ਮੈਂ ਤੇਰਾ boyfriend ਤੂ ਮੇਰੀ girlfriend
ਓ ਮੇਨੂ ਕਿਹੰਦੀ ਨਾ ਨਾ ਨਾ ਨਾ
ਰੁੱਕ ਤੇ ਜਾ ਮੇਰੀ ਗੱਲ ਤਾ ਸੁਣ ਲੈ
ਓ ਮੇਨੂ ਕਿਹੰਦੀ ਨਾ ਨਾ ਨਾ ਨਾ

ਕੁੜੀ ਵੇਖੀ ਪਿਹਲੀ ਬਾਰੀ ਲੱਗੇ ਅੱਤ ਦੀ ਸ਼ਿਕਾਰੀ
ਓਹਨੇ ਘੂਰੀ ਜਹੀ ਵੱਟੀ ਮੇਰੀ ਲੱਥ ਗਯੀ ਸਾਰੀ ਮੈਂ ਕਿਹਾ
ਓ ਕੁੜੀ ਵੇਖੀ ਪਿਹਲੀ ਬਾਰੀ ਲੱਗੇ ਅੱਤ ਦੀ ਸ਼ਿਕਾਰੀ
ਓਹਨੇ ਘੂਰੀ ਜਹੀ ਵੱਟੀ ਮੇਰੀ ਲੱਥ ਗਯੀ ਸਾਰੀ
ਮੈਂ ਕਿਹਾ ਪ੍ਯਾਰ ਕਰੇਂਗੀ.ਨਾ ਨਾ ਨਾ ਨਾ
ਮਾਰ ਦਵੇਗੀ. ਨਾ ਨਾ ਨਾ ਨਾ
ਮੈਂ ਤੇਰਾ boyfriend ਤੂ ਮੇਰੀ girlfriend
ਓ ਮੇਨੂ ਕਿਹੰਦੀ ਨਾ ਨਾ ਨਾ ਨਾ
ਰੁੱਕ ਤੇ ਜਾ ਮੇਰੀ ਗੱਲ ਤਾ ਸੁਣ ਲੈ
ਓ ਮੇਨੂ ਕਿਹੰਦੀ ਨਾ ਨਾ ਨਾ ਨਾ

ਹੋ ਜੇ ਤੂ ਜਾਨੀ ਏ ਤਾ ਜਾ ਮੇਨੂ ਨਹੀ ਓ ਪਰਵਾਹ
ਮੈਂ ਵੀ ਤੇਰੇ ਨਾਲੋ ਸੋਹਣੀ ਕੁੜੀ ਲਉ ਗਾ ਫਸਾ ਆ
ਹੋ ਜੇ ਤੂ ਜਾਨੀ ਏ ਤਾ ਜਾ ਮੇਨੂ ਨਹੀ ਓ ਪਰਵਾਹ
ਮੈਂ ਵੀ ਤੇਰੇ ਨਾਲੋ ਸੋਹਣੀ ਕੁੜੀ ਲਉ ਗਾ ਫਸਾ ਆ
ਹੁਣ wait ਕਰੇਂਗੀ .ਨਾ ਨਾ ਨਾ ਨਾ
ਯਾ ਮੇਨੂ hate ਕਰੇਂਗੀ ਨਾ ਨਾ ਨਾ ਨਾ
ਮੈਂ ਤੇਰਾ boyfriend ਤੂ ਮੇਰੀ girlfriend
ਓ ਮੇਨੂ ਕਿਹੰਦੀ ਨਾ ਨਾ ਨਾ ਨਾ
ਰੁੱਕ ਤੇ ਜਾ ਮੇਰੀ ਗੱਲ ਤਾ ਸੁਣ ਲੈ
ਓ ਮੇਨੂ ਕਿਹੰਦੀ ਨਾ ਨਾ ਨਾ ਨਾ
ਮੈਂ ਤੇਰਾ
ਤੂ ਮੇਰੀ
ਓ ਮੇਨੂ ਕਿਹੰਦੀ ਨਾ ਨਾ ਨਾ ਨਾ
ਰੁੱਕ ਤੇ ਜਾ ਗੱਲ ਤਾ ਸੁਣ ਓ ਮੇਨੂ ਕਿਹੰਦੀ
ਨਾ ਨਾ ਨਾ ਨਾ
J star
ਹਾਜੀ ਬਈ ਕੁੱਟ ਬੱੜੀ ਪੈਂਦੀ ਹੁੰਦੀ ਜੇ
ਫਿਰ ਨਾ ਕਿਹੋ ਦਸਿਆ ਨਹੀ
ਤੇ ਮੁੜਕੇ ਜੇ ਮੇਰੇ ਵਾਂਗੂ ਫੜੇ ਗਈ ਨਾ
ਤੇ ਫਿਰ ਮੇਰੈ ਵਾਂਗੂ ਕਹਿੰਦੇ ਫਿਰੋ ਖੇ
Sorry uncle sorry ਮੈ ਤਾ tution ਬਾਰੇ ਪੁੱਛਣ ਅਯਾ ਸੀ

Trivia about the song Na Na Na Na by J Star

When was the song “Na Na Na Na” released by J Star?
The song Na Na Na Na was released in 2015, on the album “Na Na Na Na”.
Who composed the song “Na Na Na Na” by J Star?
The song “Na Na Na Na” by J Star was composed by Jagdeep Singh.

Most popular songs of J Star

Other artists of Contemporary R&B